Kangra Valley Railway

Kangra Valley Railway: ਕਾਂਗੜਾ ਘਾਟੀ ਨੈਰੋਗੇਜ ਰੇਲ ਸੇਵਾ ਮੁੜ 10 ਦਿਨਾਂ ਬਾਅਦ ਬਹਾਲ

ਹਿਮਾਚਲ ਪ੍ਰਦੇਸ਼ ਦੀਆਂ ਖੂਬਸੂਰਤ ਵਾਦੀਆਂ ਦੀ ਲਾਈਫਲਾਈਨ ਮੰਨੀ ਜਾਂਦੀ ਇਤਿਹਾਸਕ ਕਾਂਗੜਾ ਘਾਟੀ ਨੈਰੋਗੇਜ ਰੇਲ ਸੇਵਾ ਕਰੀਬ 10 ਦਿਨਾਂ ਬਾਅਦ ਮੁੜ ਸ਼ੁਰੂ ਹੋ ਗਈ ਹੈ। ਭਾਰੀ ਮੀਂਹ ਤੇ ਭੂਸਖਲਨ ਕਾਰਨ ਇਸ ਰੇਲ ਮਾਰਗ ’ਤੇ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਸੀ।
ਦੇਸ਼  ਖਾਸ ਖਬਰ