Incidents
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਏ.ਟੀ.ਐਮ. ਲੁੱਟਣ ਦੀਆਂ ਵਾਰਦਾਤਾਂ ਬੇਨਕਾਬ
Published On
By Sach Kahoon Punjabi Desk
ਗਿਰੋਹ ਵੱਲੋਂ ਪੰਜਾਬ ਤੇ ਹਰਿਆਣਾ ‘ਚ ਕੀਤੀਆਂ 34 ਵਾਰਦਾਤਾਂ ਹੁਣ ਤੱਕ ਹੋਈਆਂ ਟਰੇਸ ਐਸ.ਬੀ.ਆਈ. ਬੈਂਕ ਦੇ ਏ.ਟੀ.ਐਮ. ਨੂੰ ਬਣਾਉਂਦੇ ਸਨ ਨਿਸ਼ਾਨਾ ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪਿਛਲੇ ਦੋ ਸਾਲਾਂ ਦੌਰਾਨ ਏ.ਟੀ.ਐਮ. ਲੁੱਟ ਦੀਆਂ 20 ਵਾਰਦਾਤਾਂ ਸਮੇਤ ਲੁੱਟਾਂ-ਖੋਹਾਂ ਦੀਆਂ 34 ਦੇ ਕਰੀਬ ਵਾਰਦਾਤਾਂ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰਾਂ ਨੂੰ ਪਟਿਆਲਾ ਪੁਲਿਸ ਨੇ ਕਾਬੂ ਕੀਤਾ ਹੈ।ਉਕਤ ਗੈਂਗ […]
ਬਿਜਲੀ ਡਿੱਗਣ ਦੀਆਂ ਘਟਨਾਵਾਂ ‘ਚ ਤਿੰਨ ਦੀ ਮੌਤ
Published On
By Sach Kahoon Punjabi Desk
ਬਿਜਲੀ ਡਿੱਗਣ ਦੀਆਂ ਘਟਨਾਵਾਂ ‘ਚ ਤਿੰਨ ਦੀ ਮੌਤ ਭਿੰਡ, ਏਜੰਸੀ। ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ‘ਚ ਬਾਰਸ਼ ਦੌਰਾਨ ਬਿਜਲੀ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਅਨੁਸਾਰ ਦਬੋਹ ਦੇ ਬੜਾਗਾਂਵ ਨੰਬਰ ਦੋ ਨਿਵਾਸੀ ਪਰਸ਼ੂਰਾਮ ਦੌਹਰੇ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ ਮੀਰਾ (38) ਕੱਲ੍ਹ ਖੇਤ ‘ਤੇ ਧਾਨ […]
ਕਦੋਂ ਰੁਕਣਗੀਆਂ ਲਾਪ੍ਰਵਾਹੀਆਂ
Published On
By Sach Kahoon Punjabi Desk
ਕਦੋਂ ਰੁਕਣਗੀਆਂ ਲਾਪ੍ਰਵਾਹੀਆਂ ਵੱਡੀ ਆਬਾਦੀ ਵਾਲੇ ਮੁਲਕ ‘ਚ ਹਾਦਸਿਆਂ ਦੀ ਗਿਣਤੀ ਇੰਨੀ ਜਿਆਦਾ ਹੈ ਕਿ ਧੜਾਧੜ ਵਾਪਰਦੀਆਂ ਘਟਨਾਵਾਂ ‘ਚ ਕੋਈ ਵੱਡੀ ਤੋਂ ਵੱਡੀ ਘਟਨਾ ਵੀ ਸ਼ਾਸਕਾਂ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਲੋਕ ਨੁਮਾਇੰਦਿਆਂ ਦੇ ਦਿਲੋਂ ਦਿਮਾਗ ‘ਚ ਜ਼ਿਆਦਾ ਸਮਾਂ ਅਸਰ ਅੰਦਾਜ਼ ਨਹੀਂ ਹੁੰਦੀ। ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਇੱਕ ਰੈਸਟੋਰੈਂਟ ਦੀ 4 ਮੰਜਿਲਾਂ ਇਮਾਰਤ ਡਿੱਗਣ […]
ਹਿੰਸਕ ਘਟਨਾਵਾਂ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ : ਮੁੱਖ ਮੰਤਰੀ
Published On
By Sach Kahoon Punjabi Desk
ਕਾਂਗਰਸੀ ਕੌਂਸਲਰ ਦੇ ਭਰਾਵਾਂ ਦੀ ਗੁੰਡਾਗਰਦੀ ਖਿਲਾਫ਼ ਪ੍ਰਸ਼ਾਸਨ ਹੋਇਆ ਸਖ਼ਤ ਭਜਨ ਸਮਾਘ, ਸ੍ਰੀ ਮੁਕਤਸਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 29 ਤੋਂ ਕਾਂਗਰਸੀ ਕੌਂਸਲਰ ਦੇ ਭਰਾਵਾਂ ਤੇ ਉਸ ਦੀ ਮਾਂ ਵੱਲੋਂ ਮਿਲ ਕੇ ਇੱਕ ਔਰਤ ਨੂੰ ਘਰੋਂ ਕੱਢ ਕੇ ਬੁਰੀ ਤਰ੍ਹਾਂ ਨਾਲ ਕੀਤੀ ਗਈ ਕੁੱਟਮਾਰ ਦੀ ਘਟਨਾ ਸਬੰਧੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ […]
ਹੜਤਾਲ ਦਾ ਦੂਜਾ ਦਿਨ : ਪੱਛਮੀ ਬੰਗਾਲ ‘ਚ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ
Published On
By Sach Kahoon Punjabi Desk
ਕੋਲਕਾਤਾ | ਕੇਂਦਰ ਸਰਕਾਰ ਦੀ ਕਥਿੱਤ ‘ਲੋਕ ਵਿਰੋਧੀ’ ਨੀਤੀਆਂ ਖਿਲਾਫ਼ ਕੇਂਦਰੀ ਮਜ਼ਦੂਰ ਸੰਘਾਂ ਵੱਲੋਂ ਦੋ ਰੋਜ਼ਾ ਦੇਸ਼ ਪੱਧਰੀ ਹੜਤਾਲ ਦੇ ਦੂਜੇ ਦਿਨ ਅੱਜ ਪੱਛਮੀ ਬੰਗਾਲ ਦੇ ਕਈ ਹਿੱਸਿਆਂ ‘ਚ ਹਿੰਸਾ ਦੀਆਂ ਇੱਕਾ ਦੁੱਕਾ ਘਟਨਾਵਾਂ ਵਾਪਰੀਆਂ ਪੁਲਿਸ ਨੇ ਦੱਸਿਆ ਕਿ ਹਾਵੜਾ ਜ਼ਿਲ੍ਹੇ ‘ਚ ਸਕੂਲ ਬੱਸਾਂ ‘ਤੇ ਪੱਥਰਬਾਜ਼ੀ ਕੀਤੀ ਗਈ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਾਅਦ […]
ਫਿਰਕਾਪ੍ਰਸਤੀ ਤੋਂ ਉੱਪਰ ਉਠ ਕੇ ਹੋਵੇ ਬੇਅਦਬੀ ਘਟਨਾਵਾਂ ਦੀ ਜਾਂਚ
Published On
By Sach Kahoon Punjabi Desk
ਪੰਜਾਬ ਵਿਧਾਨ ਸਭਾ ‘ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਪੰਜਾਬ ‘ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ‘ਤੇ ਤਿਆਰ ਰਿਪੋਰਟ ਪੇਸ਼ ਹੋਈ, ਜਿਸ ‘ਚ ਵਿਧਾਨ ਸਭਾ ‘ਚ ਜੋ ਹੋਇਆ ਉਹ ਲਗਭਗ ਪੂਰੇ ਪੰਜਾਬ ਨੇ ਦੇਖਿਆ ਇਸ ਰਿਪੋਰਟ ਦੇ ਲੀਕ ਹੋਣ, ਇਸ ‘ਚ ਦੱਸੇ ਗਏ ਤੱਥਾਂ ਤੇ ਰਿਪੋਰਟ ਨਾਲ ਜੁੜੇ ਗਵਾਹਾਂ ਦੇ ਬਿਆਨਾਂ ਤੋਂ ਸਪੱਸ਼ਟ ਜ਼ਾਹਿਰ ਹੈ ਕਿ […]
