Gender Investigation Case

ਲਿੰਗ ਜਾਂਚ ਮਾਮਲਾ: ਔਰਤ ਸਮੇਤ ਦੋ ਜਣੇ ਨਾਮਜ਼ਦ

(ਗੁਰਪ੍ਰੀਤ ਸਿੰਘ) ਸੰਗਰੂਰ। ਬੀਤੇ ਦਿਨੀਂ ਲੌਂਗੋਵਾਲ ਨੇੜੇ ਇੱਕ ਬਟੂਹਾ ਖੁਰਦ ‘ਚ ਗ਼ੈਰ ਕਾਨੂੰਨੀ ਤੌਰ ‘ਤੇ ਚੱਲ ਰਹੇ ਲਿੰਗ ਜਾਂਚ ਕੇਂਦਰ  ਸਬੰਧੀ ਪੁਲਿਸ ਨੇ ਇੱਕ ਔਰਤ ਸਮੇਤ ਦੋ ਜਣਿਆਂ ‘ਤੇ ਪੀਐਨਡੀਟੀ ਤੇ ਹੋਰ ਧਾਰਾਵਾਂ ਹੇਠ ਪਰਚਾ ਦਰਜ਼ ਕੀਤਾ ਹੈਲੌਂਗੋਵਾਲ ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਸੀਐਮਓ ਸੰਗਰੂਰ ਦੀ ਸ਼ਿਕਾਇਤ ਦੇ ਆਧਾਰ ‘ਤੇ ਦਵਿੰਦਰ ਕੁਮਾਰੀ ਅਤੇ […]
ਪੰਜਾਬ  Breaking News