Garbage Landslide

Garbage Landslide: ਗਿਨੀ ’ਚ ਕੂੜੇ ਦਾ ਪਹਾੜ ਡਿੱਗਿਆ, ਢਿੱਗਾਂ ਡਿੱਗਣ ਨਾਲ 22 ਮੌਤਾਂ

ਗਿਨੀ ਦੀ ਰਾਜਧਾਨੀ ਕੋਨਾਕਰੀ ’ਚ ਐਤਵਾਰ ਸਵੇਰੇ ਭਾਰੀ ਮੀਂਹ ਤੋਂ ਬਾਅਦ ਇੱਕ ਵੱਡੇ ਲੈਂਡਫਿਲ ’ਤੇ ਢਿੱਗਾਂ ਡਿੱਗਣ ਕਾਰਨ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਹਿਰ ਦੇ ਮੁੱਖ ਕੂੜਾ ਡੰਪਿੰਗ ਸਾਈਟ ’ਤੇ ਦਾਰ ਐਸ ਸਲਾਮ ਖੇਤਰ ’ਚ ਵਾਪਰਿਆ, ਜਿੱਥੇ ਕੂੜੇ ਦਾ ਇੱਕ ਵੱਡਾ ਢੇਰ ਢਹਿ ਗਿਆ
ਕੁੱਲ ਜਹਾਨ  ਖਾਸ ਖਬਰ