Cook's Political Paras

ਰਸੋਈਏ ਦਾ ‘ਸਿਆਸੀ ਪਾਰਸ’

ਦਸ ਬਾਰ੍ਹਾਂ ਸਾਲ ਪਹਿਲਾਂ ਬਠਿੰਡਾ ਸ਼ਹਿਰ ‘ਚ ਕਿਸੇ ਕੋਠੀ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਗਾਰੇ ਨਾਲ ਭਰਿਆ ਬੱਠਲ ਚੁੱਕੀ ਜਾਂਦੇ ਮਜ਼ਦੂਰ ਨੂੰ ਜਦੋਂ ਪਤਾ ਲੱਗਾ ਕਿ ਉਹ ਤਾਂ ਕਈ ਕਰੋੜਾਂ ਪਤੀ ਹੈ ਤੇ ਉਸ ਨੇ ਇੱਕ ਪੈਸਾ ਵੀ ਨਹੀਂ ਵੇਖਿਆ ਤਾਂ ਉਹ ਹੱਕਾ ਬੱਕਾ ਰਹਿ ਗਿਆ ਮਜ਼ਦੂਰ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ […]
ਸੰਪਾਦਕੀ