Color OF Water

ਪਾਣੀ ਦਾ ਰੰਗ

ਅੱਜ ਸਕੂਲੋਂ ਛੁੱਟੀ  ਸੀ ਜਗਦੀਪ ਅਤੇ ਸਾਇਨਾ ਇਕੱਠੇ ਹੋ ਕੇ ਖੇਡਣ ਲਈ ਇਰਫ਼ਾਨ ਦੇ ਘਰ ਪੁੱਜ ਗਈਆਂ ਇਫ਼ਰਾਨ ਤੇ ਸ਼ਹਿਨਾਜ਼ ਟੈਲਵੀਜ਼ਨ ਉੱਪਰ ਕਾਰਟੂਨ ਦੇਖ ਰਹੇ ਸਨ ਕੁੱਝ ਸਮਾਂ ਟੈਲੀਵੀਜ਼ਨ ਦੇਖਣ ਉਪਰੰਤ ਜਗਦੀਪ ਨੇ ਟੈਲੀਵੀਜ਼ਨ ਦੇ ਰਿਮੋਟ ਦਾ ਬਟਨ ਦੱਬ ਦਿੱਤਾ ਜਿਸ ਨਾਲ਼ ਟੈਲੀਵੀਜ਼ਨ ਦਾ ਚੈਨਲ ਬਦਲ ਗਿਆ ਇਸ ਚੈਨਲ ‘ਤੇ ਬੱਚੇ ਹੋਲੀ ਦਾ ਜਸ਼ਨ ਮਨਾ […]
ਕਹਾਣੀਆਂ