ਸਰਕਾਰ 23 ਜੁਲਾਈ ਨੂੰ ਇਨ੍ਹਾਂ ਵਰਗਾਂ ਨੂੰ ਸਰਕਾਰ ਦੇ ਸਕਦੀ ਐ ਕਈ ਤੋਹਫ਼ੇ
ਨਵੀਂ ਦਿੱਲੀ (ਏਜੰਸੀ)। Government : ਸੰਸਦ ਦਾ ਬਜਟ ਸੈਸ਼ਨ 22 ਜੁਲਾਈ ਤੋਂ ਸ਼ੁਰੂ ਹੋ ਕੇ 12 ਅਗਸਤ ਤੱਕ ਚੱਲੇਗਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜ਼ੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਮਾਣਯੋਗ ਰਾਸ਼ਟਰਪਤੀ ਨੇ 22 ਜੁਲਾਈ ਤੋਂ 12 ਅਗਸਤ ਤੱਕ ਬਜਟ ਸੈਸ਼ਨ ਲਈ ਦੋਵਾਂ ਸਦਨਾਂ ਦ...
Lok Sabha Elections Result 2024: ਲੁਧਿਆਣਾ ਸੰਸਦੀ ਹਲਕੇ ਨੂੰ ਅੱਜ ਮਿਲੇਗਾ ਨਵਾਂ ਸੰਸਦ ਮੈਂਬਰ
ਉਮੀਦਵਾਰਾਂ ਦੀਆਂ ਧੜਕਨਾਂ ਹੋਈਆਂ ਤੇਜ਼ | Lok Sabha Elections Result 2024
ਲੁਧਿਆਣਾ (ਜਸਵੀਰ ਸਿੰਘ ਗਹਿਲ) Lok Sabha Elections Result 2024: ਉਮੀਦਵਾਰਾਂ ਦੇ ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋ ਗਈਆਂ ਹਨ. ਜਿਸ ਨਾਲ ਉਮੀਦਵਾਰਾਂ ਦੀਆਂ ਧੜਕਨਾਂ ਤੇਜ਼ ਹੋ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ...
Panchayat Elections: ਖ਼ੂਨੀ ਨਾ ਬਣਨ ਪੰਚਾਇਤੀ ਚੋਣਾਂ
Panchayat Elections: ਲੋਕ ਸਭਾ ਚੋਣਾਂ, ਵਿਧਾਨ ਸਭਾ ਚੋਣਾਂ, ਸੁੱਖੀਂ-ਸਾਂਦੀ ਲੰਘ ਗਈਆਂ ਪਰ ਪੰਚੀ-ਸਰਪੰਚੀ ਦੀ ਚੋਣ ਨੇ ਖੂਨ ਵਹਾ ਦਿੱਤਾ। ਤਰਨਤਾਰਨ ’ਚ ਸਰਵਸੰਮਤੀ ਨਾਲ ਚੁਣੇ ਸਰੰਪਚ ਦਾ ਕਤਲ ਕਰ ਦਿੱਤਾ ਗਿਆ। ਇਸੇ ਤਰ੍ਹਾਂ ਚੋਣਾਂ ਨਾਲ ਸਬੰਧਿਤ ਇੱਕ ਔਰਤ ਦਾ ਕਤਲ ਹੋ ਗਿਆ। ਸਰਪੰਚੀ ਲਈ ਪੰਜਾਬੀਆਂ ਦੇ ਸਿਰ ’ਤ...
ਪ੍ਰਧਾਨ ਮੰਤਰੀ ਨੇ ਕੀਤੀ ਦੇਸ਼ਵਾਸੀਆਂ ਨੂੰ ਤੋਹਫਿ਼ਆਂ ਦੀ ਨਿਲਾਮੀ ‘ਚ ਸ਼ਾਮਲ ਹੋਣ ਦੀ ਕੀਤੀ ਅਪੀਲ
ਪ੍ਰਧਾਨ ਮੰਤਰੀ ਨੇ ਕੀਤੀ ਦੇਸ਼ਵਾਸੀਆਂ ਨੂੰ ਤੋਹਫਿ਼ਆਂ ਦੀ ਨਿਲਾਮੀ 'ਚ ਸ਼ਾਮਲ ਹੋਣ ਦੀ ਕੀਤੀ ਅਪੀਲ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਵਾਸੀਆਂ ਨੂੰ ਉਨ੍ਹਾਂ ਦੁਆਰਾ ਪ੍ਰਾਪਤ ਕੀਤੇ ਗਏ ਸੋਵੀਨਾਰਸ ਅਤੇ ਤੋਹਫ਼ਿਆਂ ਦੀ ਨਿਲਾਮੀ ਵਿੱਚ ਹਿੱਸਾ ਲੈਣ ਦੀ ਅਪੀਲ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ...
ਹੁਣ IT ਦੀਆਂ ਨਜ਼ਰਾਂ ਸੋਸ਼ਲ ਮੀਡੀਆ ’ਤੇ ਸਮਾਨ ਵੇਚਣ ਵਾਲਿਆਂ ’ਤੇ, ਫੜੀ 10 ਹਜ਼ਾਰ ਕਰੋੜ ਦੀ ਟੈਕਸ ਚੋਰੀ
ਨਵੀਂ ਦਿੱਲੀ। ਹੁਣ ਇਨਕਮ ਟੈਕਸ ਵਿਭਾਗ ਦੀਆਂ ਨਜ਼ਰਾਂ ਸੋਸ਼ਲ ਮੀਡੀਆ (Social Media) ’ਤੇ ਸਮਾਨ ਵੇਚਣ ਵਾਲਿਆਂ ’ਤੇ ਲੱਗੀਆਂ ਹੋਈਆਂ ਹਨ। ਸੋਸ਼ਲ ਮੀਡੀਆ ਦੇ ਜ਼ਰੀਏ ਸਮਾਨ ਵੇਚ ਕੇ ਮੋਟਾ ਮੁਨਾਫ਼ਾ ਕਮਾਉਣ ਵਾਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਲਈ ਇਨਕਮ ਟੈਕਸ ਵਿਭਾਗ ਇਨ੍ਹਾਂ ਨੂੰ ਨੋਟਿਸ ਭੇਜਣ ਲੱਗਿਆ ਹੈ।
...
ਕੇਂਦਰ ਸਰਕਾਰ ਨੇ ਜ਼ਾਕਿਰ ਨਾਇਕ ਦੇ ਇਸਲਾਮਿਕ ਰਿਸਰਚ ਫਾਉਂਡੇਸ਼ਨ ‘ਤੇ ਬੈਨ 5 ਸਾਲ ਲਈ ਹੋਰ ਵਧਾਇਆ
2016 ਤੋਂ ਜਾਰੀ ਹੈ ਬੈਨ
ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਜ਼ਾਕਿਰ ਨਾਇਕ ਦੀ ਅਗਵਾਈ ਵਾਲੀ ਇਸਲਾਮਿਕ ਰਿਸਰਚ ਫਾਊਂਡੇਸ਼ਨ 'ਤੇ ਲਗਾਈ ਪਾਬੰਦੀ ਨੂੰ 5 ਸਾਲ ਲਈ ਵਧਾ ਦਿੱਤਾ ਹੈ। ਇੱਕ ਨੋਟੀਫਿਕੇਸ਼ਨ ਵਿੱਚ, ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਆਈਆਰਐਫ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ ਜੋ ਦੇਸ਼ ਦੀ ਸ...
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅਹੁਦਾ ਸੰਭਾਲਣ ਤੋਂ ਬਾਅਦ ਦਿੱਲੀ ਵਿੱਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਇਹ ਮੁਲਾਕਾਤ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਸਿਵਲ ਸੇਵਾ ਦਿਵਸ ਦੇ ਮੌਕੇ 'ਤੇ ਆਰਮਡ ਫੋਰਸਿਜ਼ ਹੈੱਡਕੁਆਰਟਰ 'ਚ ਪ੍ਰੋਗਰਾਮ ਤੋਂ ਪਹ...
ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਚੰਨੀ ਅਤੇ ਰੰਧਾਵਾ ’ਤੇ ਸਾਧਿਆ ਨਿਸ਼ਾਨਾ
ਚੰਨੀ ਤੇ ਰੰਧਾਵਾ ਨੂੰ ਦੱਸਿਆ ਕਾਇਰ, ਕਿਹਾ, ਪੰਜਾਬ ਨੂੰ ਕੀਤਾ ਗਿਆ ਬਦਨਾਮ
(ਸੁਨੀਲ ਚਾਵਲਾ) ਸਮਾਣਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਉਨ੍ਹਾਂ ਨੂੰ ਸੁਰੱਖਿਆ ਮੁਹੱਈਆਂ ਕਰਵਾਉਣ ਵਿੱਚ ਬੁਰੀ ਤਰ੍ਹਾਂ ਅਸਫ਼ਲ ਰਹੀ ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ...
ਏਸ਼ੀਆਡ 2018 : ਸਕਵਾੱਸ਼ ‘ਚ ਕਾਂਸੀ ਤਗਮਿਆਂ ਨਾਲ ਕਰਨ ਪਿਆ ਸਬਰ
ਜਕਾਰਤਾ, (ਏਜੰਸੀ)। ਭਾਰਤ ਨੂੰ 18ਵੀਆਂ ਏਸ਼ੀਆਈ ਖੇਡਾਂ ਦੇ ਸੱਤਵੇਂ ਦਿਨ ਸੌਰਵ ਘੋਸ਼ਾਲ, ਦੀਪਿਕਾ ਪੱਲੀਕਲ ਅਤੇ ਜੋਸ਼ਨਾ ਚਿਨੱਪਾ ਨੇ ਸਕਵਾੱਸ਼ ਮੁਕਾਬਲਿਆਂ ਦੇ ਸਿੰਗਲ ਵਰਗ ਦੇ ਮੈਚਾਂ 'ਚ ਤਿੰਨ ਕਾਂਸੀ ਤਗਮੇ ਦਿਵਾਵੇ ਭਾਰਤ ਦੇ ਇਹ ਤਿੰਨੇ ਖਿਡਾਰੀ ਸੈਮੀਫਾਈਨਲ 'ਚ ਪਹੁੰਚੇ ਅਤੇ ਇਹਨਾਂ ਨੂੰ ਆਪਣੇ ਮੈਚਾਂ 'ਚ ਹਾਰ ਕੇ ਕ...
ਕੋਰੋਨਾ ਵੈਕਸੀਨ ‘ਚ ਦੇਸ਼ ਨੇ ਰਚਿਆ ਇਤਿਆਸ, ਇੱਕ ਅਰਬ ਕੋਵਿਡ ਟੀਕੇ ਲਾਏ ਗਏ
ਕੋਰੋਨਾ ਵੈਕਸੀਨ 'ਚ ਦੇਸ਼ ਨੇ ਰਚਿਆ ਇਤਿਆਸ, ਇੱਕ ਅਰਬ ਕੋਵਿਡ ਟੀਕੇ ਲਾਏ ਗਏ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤ ਨੇ ਕੋਵਿਡ ਟੀਕਾਕਰਨ ਮੁਹਿੰਮ ਦੇ ਤਹਿਤ ਇੱਕ ਅਰਬ ਕੋਵਿਡ ਟੀਕਿਆਂ ਦਾ ਟੀਚਾ ਕਰ ਲਿਆ ਹੈ। ਇੱਕ ਟਵੀਟ ਵਿੱਚ ਜਾਣਕਾਰੀ ਦਿੰਦੇ ਹੋਏ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮੰਡਵੀਆ ...