ਸਾਬਕਾ ਏਡੀਜੀਪੀ ਚੰਦਰ ਦੇ ਫਾਰਮ ਹਾਊਸ ’ਤੇ ਵਿਜੀਲੈਂਸ ਦੀ ਛਾਪੇਮਾਰੀ
ਮਾਲ ਤੇ ਜੰਗਲਾਤ ਵਿਭਾਗ ਦੀ ਟੀਮ ਵੀ ਪਹੁੰਚੀ
ਮੋਹਾਲੀ (ਐੱਮ ਕੇ ਸ਼ਾਇਨਾ)। ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਇੱਕ ਵਾਰ ਫਿਰ ਮੋਹਾਲੀ ਦੇ ਨਯਾਗਾਓਂ ਨੇੜੇ ਹਰਿਆਣਾ ਸਰਹੱਦ 'ਤੇ ਪਿੰਡ ਟਾਂਡਾ ਨੇੜੇ ਸਾਬਕਾ ਏਡੀਜੀਪੀ ਰਾਕੇਸ਼ ਚੰਦਰ ਦੇ ਫਾਰਮ ਹਾਊਸ 'ਤੇ ਛਾਪਾ ਮਾਰਿਆ। (Vigilance Raid) ਇਸ ਵਾਰ ਵਿਜੀਲੈਂਸ ਟੀ...
ਗੋਲੀਬਾਰੀ ਮਾਮਲੇ ’ਚ ਰਜਨੀਕਾਂਤ ਨੂੰ ਸੰਮਨ
ਗੋਲੀਬਾਰੀ ਮਾਮਲੇ ’ਚ ਰਜਨੀਕਾਂਤ ਨੂੰ ਸੰਮਨ
ਚੇਨਈ। 2018 ’ਚ ਸਟਰਲਾਈਟ ਪ੍ਰਦਰਸ਼ਨਕਾਰੀਆਂ ’ਤੇ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੇ ਜੱਜ ਅਰੁਣਾ ਜਗਦੀਸ਼ਣ ਕਮਿਸ਼ਨ ਨੇ ਅਦਾਕਾਰ ਰਜਨੀਕਾਂਤ ਨੂੰ ਸੰਮਨ ਜਾਰੀ ਕਰਦਿਆਂ ਅਗਲੇ ਸਾਲ 19 ਜਨਵਰੀ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਹੈ। ਤੁਤੀਕੋਰਿਨ ਵਿਚ ਸਟਰਲਾਈਟ ਕੰਪਨੀ ...
ਪੰਜਾਬੀਆਂ ਨੂੰ ‘ਬਿੱਲ ਲਿਆਓ, ਇਨਾਮ ਪਾਓ’ਦਾ ਵੱਡਾ ਮੌਕਾ, ਮੁੱਖ ਮੰਤਰੀ ਨੇ ਜਾਰੀ ਕੀਤਾ ‘ਮੇਰਾ ਬਿੱਲ ਐਪ’
ਮਾਲੀਆ ਵਧਾਉਣ ਤੇ ਟੈਕਸ ਕਾਨੂੰਨਾਂ ਦੀ ਪਾਲਣ ਯਕੀਨੀ ਬਣਾਉਣ ਦੇ ਉਦੇਸ਼ ਨਾਲ ਚੁੱਕਿਆ ਕਦਮ
ਹਰੇਕ ਜ਼ਿਲੇ ਵਿਚ ਹਰ ਮਹੀਨੇ ਦਿੱਤੇ ਜਾਣਗੇ 10 ਇਨਾਮ
(ਅਸ਼ਵਨੀ ਚਾਵਲਾ) ਚੰਡੀਗੜ। ਹੇਠਲੇ ਪੱਧਰ ਉਤੇ ਟੈਕਸ ਚੋਰੀ ਦੇ ਅਮਲ ਨੂੰ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਬਿੱਲ ਲਿਆਓ, ਇਨਾਮ ਪਾ...
PAK vs NED : ਪਾਕਿਸਤਾਨ ਨੇ ਨੀਦਰਲੈਂਡ ਨੂੰ 81 ਦੌੜਾਂ ਨਾਲ ਹਰਾਇਆ
World Cup 2023: ਨੀਦਰਲੈਂਡ ਦੀ ਟੀਮ 205 ਦੌੜਾਂ ’ਤੇ ਆਲਆਊਟ
ਹੈਦਰਾਬਾਦ। ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ’ਚ ਖੇਡੇ ਗਏ ਵਿਸ਼ਵ ਕੱਪ (World Cup 2023) ਦੇ ਦੂਜੇ ਮੈਚ ਪਾਕਿਤਸਾਨ ਨੇ ਨੀਂਦਰਲੈਂਡ ਨੂੰ 81 ਦੌੜਾਂ ਨਾਲ ਹਰਾ ਦਿੱਤਾ। 287 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨੀਦਰਲੈਂਡ ਦੀ ਪੂਰੀ ਟੀਮ 41 ...
ਨਿਊਜੀਲੈਂਡ ਦੇ ਆਕਲੈਂਡ ’ਚ ਭਾਰੀ ਮੀਂਹ, ਚਾਰ ਮੌਤਾਂ
ਵੈਲਿੰਗਟਨ (ਏਜੰਸੀ)। ਨਿਊਜੀਲੈਂਡ (NewZealand) ਦੇ ਆਕਲੈਂਡ ਸ਼ਹਿਰ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆਉਣ ਨਾਲ ਸਬੰਧਤ ਘਟਨਾਵਾਂ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਸੁੱਕਰਵਾਰ ਤੋਂ ਆਕਲੈਂਡ ਵਿੱਚ ਰਿਕਾਰਡ ਬਾਰਿਸ ਅਤੇ ਗੰਭੀਰ ਮੌਸਮ ਨੇ ਦੇਸ ਦੇ ਸਭ ਤੋਂ ਵੱਡੇ ਸਹਿਰ ਵ...
ਖੱਟਰ ਨੇ ਪੰਡਿਤ ਜਸਰਾਜ ਦੇ ਦਿਹਾਂਤ ‘ਤੇ ਕੀਤਾ ਸ਼ੋਕ ਪ੍ਰਗਟ
ਖੱਟਰ ਨੇ ਪੰਡਿਤ ਜਸਰਾਜ ਦੇ ਦਿਹਾਂਤ 'ਤੇ ਕੀਤਾ ਸ਼ੋਕ ਪ੍ਰਗਟ
ਚੰਡੀਗੜ੍ਹ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪ੍ਰਸਿੱਧ ਕਲਾਸੀਕਲ ਗਾਇਕ ਪੰਡਿਤ ਜਸਰਾਜ ਦੇ ਦੇਹਾਂਤ 'ਤੇ ਦੁਖੀ ਪਰਿਵਾਰਾਂ ਨੂੰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੁਖੀ ਪਰਿਵਾਰਾਂ ਨੂੰ ਦਿਲਾਸਾ ਦਿੱਤਾ। ਪੰਡਿਤ ਜਸਰਾਜ, ਜੋ ਕਿ ਹਰਿ...
ਈ.ਡੀ. ਅਧਿਕਾਰੀਆਂ ਨੇ ਜਾਂਦੇ ਹੋਏ ਦਿੱਤੀ ਧਮਕੀ, ਪ੍ਰਧਾਨ ਮੰਤਰੀ ਦਾ ਦੌਰਾ ਯਾਦ ਰੱਖਣਾ : ਚਰਨਜੀਤ ਸਿੰਘ ਚੰਨੀ
ਮੈਨੂੰ ਈਡੀ ਤੋਂ ਖ਼ਤਰਾ, ਕਰ ਸਕਦੇ ਹਨ ਗ੍ਰਿਫਤਾਰ, ਈ.ਡੀ. ਅਧਿਕਾਰੀਆਂ ਨੇ ਦਿੱਤੀ ਐ ਧਮਕੀ, ਸਾਜਿਸ਼ ਤਹਿਤ ਫਸਾਉਣ ਦੀ ਕੋਸ਼ਿਸ਼ (Charanjit Singh Channi)
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਦਾਅਵਾ, ਹੁਣ ਉਨਾਂ ਦਾ ਲੱਗ ਸਕਦੈ ਅਗਲਾ ਨੰਬਰ
ਚਰਨਜੀਤ ਚੰਨੀ ਨਾਲ ਆਏ 4 ਕੈਬਨਿਟ ਮੰਤਰੀ, ਮੀਡੀਆ ਅੱਗੇ ਰੱ...
ਬਿਹਾਰ ‘ਚ ਆਈਈਡੀ ਬੰਬ ਸਮੇਤ ਦੋ ਬੰਬ ਬਰਾਮਦ
ਨਕਸਲੀ ਮਤਦਾਨ 'ਚ ਪਾਉਣਾ ਚਾਹੁੰਦੇ ਸਨ ਅੜਿੱਕਾ
ਗਯਾ, ਏਜੰਸੀ। ਬਿਹਾਰ 'ਚ ਅੱਤਵਾਦ ਪ੍ਰਭਾਵਿਤ ਔਰੰਗਾਬਾਦ ਸੰਸਦੀ ਖੇਤਰ ਦੇ ਗਯਾ ਜ਼ਿਲ੍ਹੇ ਦੇ ਡੁਮਰੀਆ ਬਲਾਕ ਅਤੇ ਇਮਾਮਗੰਜ ਥਾਣਾ ਇਲਾਕੇ 'ਚੋਂ ਪੁਲਿਸ ਨੇ ਅੱਜ ਇੱਕ ਆਈਈਡੀ ਬੰਬ ਸਮੇਤ ਦੋ ਬੰਬਾਂ ਨੂੰ ਬਰਾਮਦ ਕਰਕੇ ਨਕਸਲੀਆਂ ਦੇ ਮਨਸੂਬੇ 'ਤੇ ਪਾਣੀ ਫੇਰ ਦਿੱਤਾ। ਐਸ...
ਸਾਬਕਾ ਵਿਧਾਇਕ ਦੇ ਪੁੱਤਰ ਦੀ ਪਤਨੀ ਆਈਐਸਆਈਐਸ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ
ਸਾਬਕਾ ਵਿਧਾਇਕ ਦੇ ਪੁੱਤਰ ਦੀ ਪਤਨੀ ਆਈਐਸਆਈਐਸ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ
ਬੈਂਗਲੁਰੂ। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਬੀਐਮ ਬਾਸ਼ਾ ਦੀ ਨੂੰਹ ਦੀਪਤੀ ਮਾਰਲਾ ਉਰਫ਼ ਮਰੀਅਮ ਨੂੰ ਆਈਐਸਆਈਐਸ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਬਾਸ਼ਾ ਕਰਨਾਟਕ ਦੇ ਉਲਾਲ ਤੋਂ ਕਾਂਗਰਸ ਨੇਤਾ ਅ...
ਪਾਕਿ ਵੱਲੋਂ ਗੋਲੀਬਾਰੀ ਜਾਰੀ
3 ਵਿਅਕਤੀ ਜ਼ਖ਼ਮੀ, 15 ਤੋਂ 20 ਚੌਂਕੀਆਂ ਨੂੰ ਬਣਾਇਆ ਨਿਸ਼ਾਨਾ | Firing
ਜੰਮੂ (ਏਜੰਸੀ)। ਪਾਕਿਸਤਾਨ ਵੱਲੋਂ ਅੱਜ ਜੰਮੂ-ਕਸ਼ਮੀਰ ਦੇ ਜੰਮੂ ਅਤੇ ਸਾਂਬਾ ਸੈਕਟਰ 'ਚ ਕੰਟਰੋਲ ਲਾਈਨ 'ਤੇ ਕੀਤੀ ਗਈ ਗੋਲਾਬਾਰੀ 'ਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਹਨ ਪਾਕਿਸਤਾਨ ਨੇ ਘਾਟੀ ਦੀ 20 ਸਰਹੱਦੀ ਮੋਹਰੀ ਚੌਂਕੀਆਂ ਅਤੇ 30 ਪਿੰਡਾਂ...