Humanity: ਸਮਾਜ ਭਲਾਈ ਲਈ ਵਿਦੇਸ਼ਾਂ ’ਚ ਸਰਗਰਮ ਨੇ ਮਨੁੱਖਤਾ ਦੇ ਰਾਖੇ

Humanity
Humanity: ਮਨੁੱਖਤਾ ਦੀ ਸੰਭਾਲ ਲਈ ਵਿਦੇਸ਼ਾਂ ’ਚ ਸਰਗਰਮ ਨੇ ਮਨੁੱਖਤਾ ਦੇ ਰਾਖੇ

Humanity: ਬਰਮਿੰਘਮ (ਇੰਗਲੈਂਡ) : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਇੰਗਲੈਂਡ ਦੇ ਬਲਾਕ ਬਰਮਿੰਘਮ ਦੀ ਸਾਧ-ਸੰਗਤ ਵੱਲੋਂ ਸਵੱਛਤਾ ਅਭਿਆਨ ‘ਹੋ ਪ੍ਰਿਥਵੀ ਸਾਫ, ਮਿਟੇ ਰੋਗ ਅਭਿਸ਼ਾਪ’ ਤਹਿਤ ਪੈਲਸਾਲ (ਵਾਲਸਲ ਏਰੀਆ) ਬਰਮਿੰਘਮ ਵਿਖੇ ਸਫਾਈ ਅਭਿਆਨ ਚਲਾਇਆ ਗਿਆ ਅਤੇ 20 ਵੱਡੇ ਬੈਗ ਕੂੜਾ ਇਕੱਠਾ ਕੀਤਾ ਗਿਆ। ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵਲਫੇਅਰ ਸੰਗਠਨ ਦੇ 10 ਸੇਵਾਦਾਰਾਂ ਦੇ ਨਾਲ 10 ਮੂਲ ਨਾਗਰਿਕਾਂ ਨੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ।

Read Also : Welfare Work: ਬੰਤ ਕੌਰ ਇੰਸਾਂ ਦੀ ਮ੍ਰਿਤਕ ਦੇਹ ’ਤੇ ਹੋਣਗੀਆਂ ਮੈਡੀਕਲ ਖੋਜਾਂ

Humanity