ਵਿਦਿਆਰਥਣਾਂ ‘ਤੇ ਤੇਜ਼ਾਬ ਸੁੱਟਣ ਦਾ ਦੋਸ਼
ਦੋ ਦੋਸ਼ੀਆਂ ਨੂੰ 18-18 ਸਾਲ ਦੀ ਕੈਦ
ਗੁਰਦਾਸਪੁਰ (ਸੱਚ ਕਹੂੰ ਨਿਊਜ਼)। ਪੰਜਾਬ ਦੀ ਗੁਰਦਾਸਪੁਰ ਜ਼ਿਲ੍ਹਾ ਅਡੀਸ਼ਨਲ ਸੈਸ਼ਨ ਅਦਾਲਤ ਨੇ ਦੋ ਸਾਲ ਪਹਿਲਾਂ ਛੇ ਵਿਦਿਆਰਥਣਾਂ 'ਤੇ ਤੇਜ਼ਾਬ ਸੁੱਟਣ ਦੇ ਦੋਸ਼ 'ਚ ਦੋ ਦੋਸ਼ੀਆਂ ਨੂੰ 18-18 ਸਾਲਾਂ ਦੀ ਕੈਦ ਤੇ ਇੱਕ-ਇੱਕ ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਹੈ ਪ੍ਰਾਪਤ ਜਾਣਕਾਰੀ ਅਨੁ...
ਲੋੜਵੰਦਾਂ ਦੀ ਮੱਦਦ ਕਰਕੇ ਮਨਾਇਆ ‘ਮੁਰਸ਼ਿਦ’ ਦਾ ਪਵਿੱਤਰ ਅਵਤਾਰ ਮਹੀਨਾ
ਅਨਾਥ ਮਾਂ-ਪਿਉ ਸੇਵਾ ਮੁਹਿੰਮ ਤਹਿਤ 10 ਲੋੜਵੰਦ ਬਜ਼ੁਰਗਾਂ ਨੂੰ ਭੋਜਨ ਸਮੱਗਰੀ ਦਿੱਤੀ
ਫੂਡ ਬੈਂਕ ਵੱਲੋਂ 10 ਗਰੀਬ ਬੇਸਹਾਰਾ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦਿੱਤਾ ਗਿਆ
(ਸੱਚ ਕਹੂੰ ਨਿਊਜ਼)
ਸਰਸਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 55ਵਾਂ ਪਵਿੱਤਰ ਅਵਤਾਰ ਮਹੀਨ...
Punjab News: ਇਨ੍ਹਾਂ ਠੇਕੇਦਾਰਾਂ ਨੂੰ ਜਾਨੋ ਮਾਰੇ ਜਾਣ ਦਾ ਖਤਰਾ, ਪੜ੍ਹੋ…
NH ਬਣਾਉਣ ਵਾਲੇ ਠੇਕੇਦਾਰਾਂ ਨੂੰ ਜਾਨ ਤੋਂ ਖ਼ਤਰਾ | Punjab News
ਜਿੰਦਾ ਸਾੜਨ ਦੀ ਮਿਲ ਰਹੀ ਐ ਧਮਕੀ, ਮੂਕ ਦਰਸ਼ਕ ਬਣੀ ਹੋਈ ਐ ਪੰਜਾਬ ਪੁਲਿਸ
ਨੈਸ਼ਨਲ ਹਾਈਵੇ ਅਥਾਰਿਟੀ ਨੇ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਜਤਾਈ ਨਰਾਜ਼ਗੀ
ਮੁੱਖ ਸਕੱਤਰ ਨੇ ਚਾੜ੍ਹੇ ਡੀਜੀਪੀ ਨੂੰ ਆਦੇਸ਼, ਤੁਰੰਤ ਐਫਆਈਆਰ ਦਰਜ਼ ਕਰਕੇ ...
ਸੱਜੇ ਗੁਰਦੇ ‘ਚ ਸੀ ਪਥਰੀ, ਆਪ੍ਰੇਸ਼ਨ ਕਰ ਦਿੱਤਾ ਖੱਬੇ ਗੁਰਦੇ ਦਾ, ਮਾਮਲਾ ਦਰਜ਼
ਮਰੀਜ਼ ਦੀ ਸ਼ਿਕਾਇਤ ’ਤੇ ਪੜਤਾਲ ਉਪਰੰਤ ਪੁਲਿਸ ਨੇ ਡਾਕਟਰ ਖਿਲਾਫ਼ ਮਾਮਲਾ ਦਰਜ਼ | Kidney stone
ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੱਥਰੀ ਸੱਜੀ ਕਿਡਨੀ ਵਿੱਚ ਸੀ ਪਰ ਡਾਕਟਰ ਨੇ ਖੱਬੀ ਕਿਡਨੀ ਦਾ ਅਪ੍ਰੇਸ਼ਨ ਕਰਕੇ ਮਰੀਜ਼ ਦੇ ਮੈਡੀਕਲ ਇੰਸ਼ੋਰੈਂਸ ਵਿੱਚੋਂ ਇੱਕ ਲੱਖ ਦਾ ਕਲੇਮ ਵੀ ਹਾਸਲ ਕਰ ਲਿਆ। ਪੁਲਿਸ ਨੇ ਮਰੀਜ਼ ਦੀ ਸ਼...
ਸਮਝੌਤੇ ਰਾਹੀਂ ਝਗੜੇ ਮੁਕਾਉਣ ਲਈ ਬਣੀਆਂ ਹਨ ਲੋਕ ਅਦਾਲਤਾਂ
ਸਮਝੌਤੇ ਰਾਹੀਂ ਝਗੜੇ ਮੁਕਾਉਣ ਲਈ ਬਣੀਆਂ ਹਨ ਲੋਕ ਅਦਾਲਤਾਂ
ਆਪਸੀ ਸਮਝੌਤੇ ਰਾਹੀਂ ਝਗੜੇ ਮੁਕਾਉਣ, ਮਿਲਵਰਤਣ ਤੇ ਪਿਆਰ ਵਧਾਉਣ ਲਈ ਲੋਕ ਅਦਾਲਤਾਂ ਵਿਚ ਆਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਦੇਸ਼ ਦੀ ਮਾਣਯੋਗ ਅਦਾਲਤ ਸੁਪਰੀਮ ਕੋਰਟ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਵੱਖ-ਵੱਖ ਪੱਧਰ ਦੀਆਂ ਅਦਾਲਤਾਂ ਵਿਚ ਵਧੀ ਹੋਈ ਮੁ...
ਭਾਰਤ-ਸ਼੍ਰੀਲੰਕਾ ਮੈਚ: ਰੋਹਿਤ ਸ਼ਰਮਾ ਨੇ ਪੂਰੀਆਂ ਕੀਤੀਆਂ 10 ਹਜ਼ਾਰ ਵਨਡੇ ਦੌੜਾਂ, ਗਿੱਲ, ਰੋਹਿਤ, ਕੋਹਲੀ ਆਊਟ
ਕੋਲੰਬੋ। ਏਸ਼ੀਆ ਕੱਪ 2023 ਦੇ ਸੁਪਰ-4 ਪੜਾਅ ਦਾ ਚੌਥਾ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਟੀ ਟੀਮ ਨੇ 16 ਓਵਰਾਂ ਵਿੱਚ ਤਿੰਨ ਵਿਕਟ ਦੇ ਨੁਕਸਾਨ ਦੇ 93 ਦੌੜਾਂ ਬਣਾ ਲਈਆ...
ਬਾਰਸ਼ ਨੇ ਦਿੱਤੀ ਗਰਮੀ ਤੋਂ ਰਾਹਤ, ਕਿਸਾਨ ਖੁਸ਼
ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਪੰਜਾਬ ਵਿੱਚ ਗਰਮੀ ਦੇ ਤਪਾਏ ਲੋਕਾਂ ਨੂੰ ਅੱਜ ਪਈ ਭਾਰੀ ਬਾਰਸ਼ ਨੇ ਗਰਮੀ ਤੋਂ ਰਾਹਤ ਦਿਵਾਈ ਹੈ ਪੰਜਾਬ 'ਚ ਵੱਖ-ਵੱਖ ਥਾਈਂ ਹੋਈ ਬਾਰਸ਼ ਨੇ ਜਿੱਥੇ ਕਿਸਾਨ ਵੀਰਾਂ ਦੇ ਚਿਹਰੇ 'ਤੇ ਰੌਣਕ ਲਿਆਂਦੀ ਹੈ ਉੱਥੇ ਇਸ ਬਾਰਸ਼ ਕਾਰਨ ਪੈਦਾ ਹੋਣ ਵਾਲੇ ਮੱਛਰ ਕਰਕੇ ਬਿਮਾਰੀਆਂ ਦਾ ਵੀ ਖ਼ਤਰਾ ਵਧ ਗਿ...
ਗੁਆਂਢੀਆਂ ਨਾਲ ਹੋਈ ਬਹਿਸ ਨੇ ਧਾਰਿਆ ਖੂਨੀ ਰੂਪ, ਜਖ਼ਮੀ ਔਰਤ ਦੀ ਇਲਾਜ ਦੌਰਾਨ ਮੌਤ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸ਼ਨਅੱਤੀ ਸ਼ਹਿਰ ਲੁਧਿਆਣਾ (Ludhiana News) ਦੇ ਅੰਬੇਦਕਰ ਨਗਰ ਗਿਆਸਪੁਰਾ ਵਿਖੇ ਗੁਆਂਢੀਆਂ ਨਾਲ ਹੋਈ ਮਾਮੂਲੀ ਬਹਿਸ ’ਚ ਔਰਤ ਦੀ ਜਾਨ ਚਲੀ ਗਈ। ਪੁਲਿਸ ਨੇ ਮਿ੍ਰਤਕਾ ਦੇ ਪਤੀ ਦੀ ਸ਼ਿਕਾਇਤ ’ਤੇ 6 ਖਿਲਾਫ਼ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਲਨ ...