ਅਣਪਛਾਤਿਆਂ ਨੇ ਔਰਤਾਂ ਕੋਲੋਂ ਲੁੱਟਿਆ 25 ਤੋਲੇ ਸੋਨਾ ਤੇ ਨਗਦੀ
ਘਰ 'ਚ ਇਕੱਲੀਆਂ ਰਹਿੰਦੀਆਂ ਦੋ ਵਿਧਵਾਵਾਂ ਨੂੰ ਬੰਦੀ ਬਣਾ ਕੇ ਦਿੱਤਾ ਘਟਨਾ ਨੂੰ ਅੰਜ਼ਾਮ
ਅਸ਼ੋਕ ਵਰਮਾ, ਬਠਿੰਡਾ: ਸਥਾਨਕ ਸ਼ਹਿਰ ਦੀ ਵੀਰ ਕਲੋਨੀ ਵਿੱਚ ਅੱਜ ਸਵੇਰੇ ਚਾਰ ਵਜੇ ਦੋ ਵਿਧਵਾ ਔਰਤਾਂ ਨੂੰ ਹਥਿਆਰਾਂ ਦੀ ਨੋਕ 'ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕੁਝ ਅਣਪਛਾਤੇ ਲੋਕ ਸਵੇਰੇ ਘਰ ਦਾ ...
ਜੰਮੂ-ਕਸ਼ਮੀਰ: ਬੜਗਾਮ ‘ਚ ਹਿਜਬੁਲ ਦੇ ਤਿੰਨ ਅੱਤਵਾਦੀ ਮਾਰੇ
ਭਾਰੀ ਮਾਤਰਾ ਵਿੱਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ
ਸ੍ਰੀਨਗਰ: ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ਵਿੱਚ ਬੁੱਧਵਾਰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਤਿੰਨ ਅੱਤਵਾਦੀ ਮਾਰੇ ਗਏ। ਇਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ। ਅੱਤਵਾਦੀ ਹਿਜਬੁਲ-ਮੁਜ਼ਾਹਿਦੀਨ ਦੇ ਦੱਸੇ ਜਾ ਰਹੇ ਹਨ।...
ਵਧਦੀ ਜਨਸੰਖਿਆ ਇੱਕ ਗੰਭੀਰ ਸਮੱਸਿਆ
ਲੜਕੇ ਤੇ ਲੜਕੀ 'ਚ ਕੋਈ ਭੇਦਭਾਵ ਨਾ ਕਰੋ
ਸਰਸਾ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵਧਦੀ ਜਨਸੰਖਿਆ 'ਤੇ ਚਿੰਤਾ ਪ੍ਰਗਟਾਈ ਹੈ। ਮੰਗਲਵਾਰ ਨੂੰ ਵਿਸ਼ਵ ਜਨਸੰਖਿਆ ਦਿਵਸ ਮੌਕੇ ਪੂਜਨੀਕ ਗੁਰੂ ਜੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਕੀਤੇ ਟਵੀਟ ਵਿੱਚ ਵਧਦੀ ਜਨਸੰਖਿਆ ਨੂੰ ਇੱਕ ਭਿਆਨਕ ਸਮੱਸ...
ਅਰੁਣਾਚਲ ਤੇ ਅਸਾਮ ‘ਚ ਭਾਰੀ ਮੀਂਹ, ਜ਼ਮੀਨ ਖਿਸਕਣ ਨਾਲ 12 ਮੌਤਾਂ
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ
ਨਵੀਂ ਦਿੱਲੀ: ਨਾਰਥ-ਈਸਟ ਰਾਜਾਂ ਦੇ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਵਿੱਚ 4 ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਅਸਾਮ ਵਿੱਚ ਹੜ੍ਹ ਅਤੇ ਅਰੁਣਾਚਲ ਵਿੱਚ ਜ਼ਮੀਨ ਖਿਸਕਣ ਨਾਲ ਕਈ ਲੋਕਾਂ ਦੀ ਜਾਨ ਚਲੀ ਗਈ। ਮੰਗਲਵਾਰ ਨੂੰ ਅਰੁਣਾਚਲ ਵਿੱਚ ਜ਼ਮੀਨ ...
ਸਿੱਕਮ ਨੂੰ ਲੈ ਕੇ ਮਜ਼ਬੂਤ ਹੈ ਭਾਰਤ, ਜਾਰੀ ਰਹੇਗਾ ਤਣਾਅ
ਨਵੀਂ ਦਿੱਲੀ: ਸਰਹੱਦ ਮਾਮਲੇ 'ਤੇ ਭਾਰਤ ਅਤੇ ਚੀਨ ਦਰਮਿਆਨ ਜਾਰੀ ਤਣਾਅ ਸਰਦੀਆਂ ਤੱਕ ਜਾਰੀ ਰਹਿ ਸਕਦਾ ਹੈ। ਭਾਰਤ ਨੇ ਆਪਣੀਆਂ ਫੌਜਾਂ ਨੂੰ ਜੋ ਲੋਕੇਸ਼ਨ ਹੈ, ਉਸ ਤੋਂ ਹਟਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਪੁਜੀਸ਼ਨ ਦੇ ਹਿਸਾਬ ਨਾਲ ਭਾਰਤ ਫਾਇਦੇ ਵਿੱਚ ਹੈ ਅਤੇ ਇਸ ਲਈ ਉਹ ਕਿਸੇ ਵੀ ਹਾਲ ਵਿੱਚ ਚੀਨ ਦੇ ਸਾਹਮਣੇ ...
ਅਨੰਤਨਾਗ ਹਮਲਾ : ਹਿੰਦੂ ਸੰਗਠਨਾਂ ਵੱਲੋਂ 14 ਨੂੰ ਪੰਜਾਬ ਬੰਦ ਦਾ ਐਲਾਨ
ਜੰਮੂ ਕਸ਼ਮੀਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ
ਖੁਸ਼ਵੀਰ ਸਿੰਘ ਤੂਰ, ਪਟਿਆਲਾ: ਜੰਮੂ ਕਸ਼ਮੀਰ ਵਿਖੇ ਅੱਤਵਾਦੀਆਂ ਵੱਲੋਂ ਅਮਰਨਾਥ ਯਾਤਰੀਆਂ ਉੱਪਰ ਕੀਤੇ ਗਏ ਹਮਲੇ ਸਬੰਧੀ ਆਮ ਲੋਕਾਂ ਸਮੇਤ ਹਿੰਦੂ ਜਥੇਬੰਦੀਆਂ ਵਿੱਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਇੱਥੇ ਵੱਖ-ਵੱਖ ਹਿੰਦੂ ਸੰਗਠਨਾਂ ਵੱਲੋਂ ਹਮਲੇ ਦੇ...
ਜੀਓ ਨੇ ਲਾਂਚ ਕੀਤੇ ਨਵੇਂ ਪਲਾਨ
399 ਰੁਪਏ 'ਚ ਮਿਲੇਗਾ 84 ਜੀਬੀ ਡਾਟਾ
ਨਵੀਂ ਦਿੱਲੀ:ਰਿਲਾਇੰਸ ਜੀਓ ਨੇ ਧਨ ਧਨ ਆਫ਼ਰ ਖਤਮ ਹੋਣ ਤੋਂ ਪਹਿਲਾਂ ਮੰਗਲਵਾਰ ਨੂੰ ਨਵੀਂ ਧਮਾਕੇਦਾਰ ਆਫ਼ਰ ਪੇਸ਼ ਕਰ ਦਿੱਤੀ।
ਸਭ ਤੋਂ ਵੱਡਾ ਪਲਾਟ 399 ਰੁਪਏ ਦਾ ਹੈ। ਇਸ ਪਲਾਨ ਵਿੱਚ ਯੂਜਰਜ਼ ਨੂੰ 84 ਦਿਨਾਂ ਲਈ ਹਰ ਦਿਨ ਇੱਕ ਜੀਪੀ ਡਾਟਾ ਅਤੇ ਅਣਲਿਮਟਿਡ ਕਾਲਿੰਗ ਮਿਲੇਗ...
ਮੰਤਰੀ ਤੋਂ ਜੱਜ ਬਣੇ ਸਿੱਧੂ, ਜਨਤਕ ਤੌਰ ‘ਤੇ ਕੀਤੀ ਐਸ.ਈ. ਦੀ ਸੁਣਵਾਈ
ਸੁਪਰਡੈਂਟ ਇੰਜੀਨੀਅਰਾਂ ਕੀਤਾ ਇਤਰਾਜ਼
ਅਸ਼ਵਨੀ ਚਾਵਲਾ,ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਕਪਿਲ ਸ਼ਰਮਾ ਸੋਅ ਤੋਂ ਬਾਅਦ ਹੁਣ ਆਪਣੇ ਹੀ ਵਿਭਾਗ ਵਿੱਚ ਜੱਜ ਬਣ ਚੁੱਕੇ ਹਨ। ਜਿਥੇ ਕਿ ਦੋਸ਼ੀ ਸਾਬਤ ਹੋਣ ਤੋਂ ਪਹਿਲਾਂ ਹੀ ਆਪਣੇ ਵਿਭਾਗ ਦੇ ਸੁਪਰਡੈਂਟ ਇੰਜੀਨੀਅਰਾਂ ਨੂੰ ਮੀਡੀਆ ਅਤੇ ਪੱਤਰਕਾਰਾਂ ਅੱਗੇ ...
ਮੁਸਲਿਮ ਡਰਾਈਵਰ ਨੇ ਬਚਾਏ 47 ਯਾਤਰੀ
ਫਾਇਰਿੰਗ ਦੀ ਪ੍ਰਵਾਹ ਨਾ ਕਰਦਿਆਂ ਸਲੀਮ ਚਲਾਉਂਦਾ ਰਿਹਾ ਬੱਸ
ਸ੍ਰੀਨਗਰ: ਅਨੰਤਨਾਗ 'ਚ ਅੱਤਵਾਦੀ ਹਮਲੇ ਦਾ ਸਿ਼ਕਾਰ ਹੋਈ ਅਮਰਨਾਥ ਯਾਤਰੀਆਂ ਦੀ ਬੱਸ ਦੇ ਡਰਾਈਵਰ ਸਲੀਮ ਸ਼ੇਖ ਨੇ ਆਪਣੀ ਸੂਝ ਬੂਝ ਤੋਂ ਕੰਮ ਲੈਂਦਿਆਂ 47 ਯਾਤਰੀਆਂ ਨੂੰ ਬਚਾਇਆ। ਜਦੋਂ ਅੱਤਵਾਦੀ ਹਮਲਾ ਹੋਇਆ ਤਾਂ ਸਲੀਮ ਨੇ ਬੱਸ ਨੂੰ ਜਲਦੀ ਹੀ ਸੁਰੱਖ...
ਪੰਜਾਬ -ਹਰਿਆਣਾ ਹਾਈਕੋਰਟ ਅੱਗੇ ਵਿਅਕਤੀ ਵੱਲੋਂ ਅੱਗ ਲਾ ਕੇ ਖੁਦਕੁਸ਼ੀ ਦੀ ਕੋਸਿ਼ਸ਼
ਚੀਫ ਜਸਟਿਸ ਨੂੰ ਸ਼ਿਕਾਇਤ ਦੇਣ ਆਇਆ ਸੀ ਪੀੜਤ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਹਮਣੇ ਇੱਕ ਵਿਅਕਤੀ ਵੱਲੋਂ ਖੁਦ ਨੂੰ ਅੱਗ ਲਗਾ ਕੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਵਿਅਕਤੀ ਨੇ ਅਜਿਹਾ ਕਦਮ ਆਪਣੇ ਨਾਲ ਹੋਏ ਧੋਖੇ ਕਾਰਨ ਚੁੱਕਿਆ। ਵਿਅਕਤੀ ਦੀ ਪਹਿਚਾਣ ਸੁਰਿੰਦਰ ਕੁਮਾਰ (64) ਦੇ ਰੂਪ 'ਚ ਹੋਈ ...