ਸਾਡੇ ਨਾਲ ਸ਼ਾਮਲ

Follow us

27.9 C
Chandigarh
Wednesday, May 8, 2024
More

    Breaking News

    This category will display news headline in breaking news section of top of homepage.

    ਗੈਗਸਟਰਾਂ ਨੂੰ ਪਨਾਹ ਤੇ ਅਸਲਾ ਖਰੀਦਣ ‘ਚ ਮੱਦਦ ਦੇਣ ਦੇ ਦੋਸ਼ ‘ਚ ਦੋ ਨਾਮਜ਼ਦ

    0
    ਲਖਵੀਰ ਸਿੰਘ ਮੋਗਾ। ਨਾਭਾ ਜੇਲ੍ਹ 'ਚੋਂ ਭੱਜੇ ਗੈਗਸਟਰਾਂ ਨੂੰ ਘਰ ਵਿੱਚ ਪਨਾਹ ਦੇਣ ਅਤੇ ਅਸਲਾ ਖਰੀਦਣ ਲਈ ਮਾਲੀ ਮੱਦਦ ਦੇਣ ਦੇ ਦੋਸ਼ 'ਚ ਥਾਣਾ ਅਜੀਤਵਾਲ ਪੁਲਿਸ ਵੱਲੋਂ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਅਜੀਤਵਾਲ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਪਟਿ...

    ਟਵੈਰਾ ਗੱਡੀ ‘ਤੇ ਟਰਾਲਾ ਪਲਟਣ ਕਾਰਨ 11 ਮੌਤਾਂ

    0
    (ਸੱਚ ਕਹੂੰ ਨਿਊਜ਼) ਮਖੂ। ਨੈਸ਼ਨਲ ਹਾਈਵੇ ਮੱਖੂ-ਜ਼ੀਰਾ ਰੋਡ 'ਤੇ ਪੈਂਦੇ ਪਿੰਡ ਬਹਿਕ ਗੁੱਜਰਾਂ ਨੇੜੇ ਇੱਕ ਟਰਾਲਾ ਟਵੈਰਾ ਗੱਡੀ ਉੱਤੇ ਪਲਟ (Accident) ਜਾਣ ਕਾਰਨ ਟਵੈਰਾ ਗੱਡੀ ਵਿੱਚ ਸਵਾਰ ਇੱਕ ਬੱਚੇ ਅਤੇ ਤਿੰਨ ਔਰਤਾਂ ਸਮੇਤ 11 ਵਿਅਕਤੀਆਂ ਦੀ ਮੌਤ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰ...

    ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ ਨੂੰ ਪੰਜ ਫੀਸਦੀ ਅੰਤਰਿਮ ਰਾਹਤ

    0
    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪੰਜ ਫੀਸਦੀ ਦੀ ਅੰਤਰਿਮ ਰਾਹਤ ਦੇਣ ਦੀ ਰਸਮੀ ਮਨਜ਼ੂਰੀ ਦੇ ਦਿੱਤੀ ਹੈ ਮੁੱਖ ਚੋਣ ਦਫ਼ਤਰ ਦੇ ਇੱਕ ਅਧਿਕਾਰਿਕ ਬੁਲਾਰੇ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ...

    ਦਿੱਲੀ ਲੜੀਵਾਰ ਬੰਬ ਧਮਾਕੇ ਕੇਸ ‘ਚ 2 ਦੋਸ਼ੀ ਬਰੀ, ਇੱਕ ਦੀ ਸਜ਼ਾ ਪੂਰੀ

    0
    (ਏਜੰਸੀ) ਨਵੀਂ ਦਿੱਲੀ। ਅਕਤੂਬਰ 2005 'ਚ ਹੋਏ ਦਿੱਲੀ ਲੜੀਵਾਰ ਬੰਬ ਧਮਾਕੇ ਮਾਮਲੇ (Delhi Bomb Blast Case) 'ਚ ਦੋਸ਼ੀ ਮੁਹੰਮਦ ਰਫ਼ੀਕ ਸ਼ਾਹ ਤੇ ਮੁਹੰਮਦ ਹੁਸੈਨ ਫਾਜਿਲੀ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ। ਕੋਰਟ ਨੇ ਤੀਜੇ ਦੋਸ਼ੀ ਅਹਿਮਦ ਡਾਰ ਨੂੰ 10 ਸਾਲ ਦੀ ਸਜ਼ਾ ਸੁਣਾਈ ਹਾਲਾਂਕਿ ਡਾਰ ਪਹਿਲਾਂ ਹੀ ...
    Sensation And Traditions

    ਤਿੰਨ ਤਲਾਕ ਦੇ ਮਾਮਲੇ ‘ਤੇ ਸੰਵਿਧਾਨਕ ਬੈਂਚ ਕਰੇਗੀ ਸੁਣਵਾਈ : ਸੁਪਰੀਮ ਕੋਰਟ

    0
    (ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ (Supreme Court) ਦੀ ਪੰਜ ਮੈਂਬਰੀ ਸੰਵਿਧਾਨ ਬੈਂਚ ਮੁਸਲਿਮ ਸਮਾਜ 'ਚ ਪ੍ਰਚਲਿਤ 'ਤਿੰਨ ਤਲਾਕ' 'ਨਿਕਾਹ ਹਲਾਲਾ' ਤੇ 'ਬਹੁ-ਵਿਆਹ' ਦੀ ਪ੍ਰਥਾ ਨੂੰ ਲੈ ਕੇ ਦਾਖਲ ਪਟੀਸ਼ਨ 'ਤੇ ਸੁਣਵਾਈ ਕਰਕੇ ਇਨ੍ਹਾਂ ਦਾ ਫੈਸਲਾ ਕਰੇਗੀ। ਮੁੱਖ ਜੱਜ ਜਗਦੀਸ਼ ਸਿੰਘ ਖੇਹਰ, ਜਸਟਿਸ ਐਨ. ਵੀ. ਰਮਣ...

    ਆਰਥਿਕ ਸੁਤੰਤਰਤਾ ਸੂਚਕ ਅੰਕ ‘ਚ ਭਾਰਤ ਦਾ 143 ਵਾਂ ਸਥਾਨ

    0
    (ਏਜੰਸੀ) ਵਾਸ਼ਿੰਗਟਨ। ਆਰਥਿਕ ਸੁਤੰਤਰਤਾ ਦੇ ਇੱਕ  ਸਾਲਾਨਾ ਸੂਚਕ ਅੰਕ 'ਚ ਭਾਰਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ ਤੇ ਇਹ 143 ਵੇਂ ਸਥਾਨ 'ਤੇ ਰਿਹਾ ਹੈ। ਇੱਕ ਅਮਰੀਕੀ ਸੋਧ ਸੰਸਥਾਨ 'ਦ ਹੈਰੀਟੇਜ਼ ਫਾਊਂਡੇਸ਼ਨ' ਦੀ ਇੰਡੇਕਸ ਆਫ਼ ਇਕਨਾਮਿਕ ਫ੍ਰੀਡਮ' ਭਾਰਤ 'ਚ ਦੀ ਰੈਂਕਿੰਗ ਉਸਦੇ ਗੁਆਂਢੀ ਮੁਲਕ ਪਾਕਿਸਤਾਨ ਸਮੇਤ ਕਈ...
    Modi Government

    ਮੈਂ ਉੱਤਰ ਪ੍ਰਦੇਸ਼ ਦਾ ਗੋਦ ਲਿਆ ਹੋਇਆ ਬੇਟਾ : ਮੋਦੀ

    0
    ਕਿਹਾ, ਸਪਾ, ਬਸਪਾ, ਕਾਂਗਰਸ ਦੀ ਮੁਕਤੀ ਤੋਂ ਬਗੈਰ ਯੂਪੀ ਦਾ ਵਿਕਾਸ ਸੰਭਵ ਨਹੀਂ (ਏਜੰਸੀ), ਹਰਦੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Modi) ਨੇ ਅੱਜ ਖੁਦ ਨੂੰ ਉੱਤਰ ਪ੍ਰਦੇਸ਼ ਦਾ 'ਗੋਦ ਲਿਆ ਹੋਇਆ ਬੇਟਾ' ਦੱਸਦਿਆਂ ਕਿਹਾ ਕਿ ਇਸ ਸੂਬੇ ਨੂੰ ਵਿਕਸਿਤ ਕਰਨ ਲਈ ਉਸ ਨੂੰ ਸਪਾ, ਬਸਪਾ ਤੇ ਕਾਂਗਰਸ ਤੋਂ ਮੁਕਤ ਕਰਨਾ ਪਵ...

    ਸ਼ੇਅਰ ਦਲਾਲ ਤੋਂ 61 ਲੱਖ ਰੁਪਏ ਜ਼ਬਤ

    0
    (ਏਜੰਸੀ) ਜੈਪੁਰ । ਆਮਦਨ ਟੈਕਸ ਵਿਭਾਗ ਨੇ ਇੱਕ ਸ਼ੇਅਰ ਦਲਾਲ ਤੋਂ ਬਰਾਮਦ 61 ਲੱਖ ਰੁਪਏ ਦੀ ਰਾਸ਼ੀ ਨੂੰ ਕਾਲਾ ਧਨ ਮੰਨਦਿਆਂ ਵੀਰਵਾਰ ਨੂੰ ਜ਼ਬਤ ਕਰ ਲਿਆ ਅਡੀਸ਼ਨਲ ਡਾਇਰੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਪੁਲਿਸ ਦੀ ਸੂਚਨਾ 'ਤੇ ਵਿਭਾਗ ਨੇ ਅੱਜ ਸ਼ੇਅਰ ਦਲਾਲ ਮੁਕੇਸ਼ ਜੈਨ ਤੋਂ ਬਰਾਮਦ ਰਾਸ਼ੀ ਸਬੰਧੀ ਪੁੱਛਗਿੱਛ ਕੀਤੀ, ਪਰ...

    ਸੁਰਿੰਦਰ ਵਰਮਾ ਨੂੰ ਵਿਆਸ ਸਨਮਾਨ

    0
    (ਏਜੰਸੀ) ਨਵੀਂ ਦਿੱਲੀ। ਹਿੰਦੀ ਦੇ ਸਾਹਿਤਕਾਰ ਤੇ ਨਾਟਕਕਾਰ ਸੁਰਿੰਦਰ ਵਰਮਾ ਨੂੰ ਸਾਲ 2016 ਦਾ ਵਿਆਸ ਸਨਮਾਨ ਉਨ੍ਹਾਂ ਦੇ 2010 'ਚ ਪ੍ਰਕਾਸ਼ਿਤ ਨਾਵਲ ਲਈ ਦਿੱਤਾ ਜਾਵੇਗਾ ਕੇਕੇ ਬਿੜਲਾ ਫਾਊਂਡੇਸ਼ਨ ਵੱਲੋਂ ਵੀਰਵਾਰ ਜਾਰੀ ਨੋਟਿਸ ਅਨੁਸਾਰ ਸਾਲ 2016 ਦਾ ਵਿਆਸ ਸਨਮਾਨ ਹਿੰਦੀ ਦੇ ਪ੍ਰਸਿੱਧ ਲੇਖਕ ਸੁਰਿੰਦਰ ਵਰਮਾ ਦੇ ਨ...

    ਤਮਿਲਨਾਡੂ ਦੇ ਸੀਐੱਮ ਬਣੇ ਪਲਾਨੀਸਾਮੀ

    0
    (ਏਜੰਸੀ) ਚੇੱਨਈ। ਈ. ਕੇ. ਪਲਾਨੀਸਾਮੀ ਨੇ ਅੱਜ ਤਾਮਿਲਨਾਡੂ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਰਾਜਪਾਲ ਸੀ ਵਿੱਦਿਆ ਸਾਗਰ ਰਾਓ ਨੇ ਇੱਥੇ ਰਾਜਭਵਨ ਦੇ ਦਰਬਾਰ ਹਾਲ 'ਚ ਹੋਏ ਇੱਕ ਸਾਦੇ ਸਮਾਰੋਹ 'ਚ ਪਲਾਨੀਸਾਮੀ ਨੂੰ ਅਹੁਦੇ ਤੇ ਗੁਪਤ ਭੇਦਾਂ ਦੀ ਸਹੁੰ ਚੁਕਾਈ ਪਲਾਨੀਸਾਮੀ ਸੂਬੇ ਦੇ 13ਵੇਂ ਮੁੱਖ ਮੰਤਰੀ ਹਨ ਪ...

    ਕਬੂਤਰਬਾਜ਼ੀ ਮਾਮਲਾ: ਦਲੇਰ ਮਹਿੰਦੀ ਨੇ ਪੇਸ਼ੀ ਭੁਗਤੀ

    0
    (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਬੂਤਰਬਾਜ਼ੀ ਮਾਮਲੇ 'ਚ ਘਿਰੇ ਪੋਪ ਗਾਇਕ ਦਲੇਰ ਮਹਿੰਦੀ ਵੱਲੋਂ ਅੱਜ ਮਾਣਯੋਗ ਜੱਜ ਸੁਖਵਿੰਦਰ ਸਿੰਘ ਦੀ ਅਦਾਤਲ 'ਚ ਪੇਸ਼ੀ ਭੁਗਤੀ ਗਈ। ਅੱਜ ਦੀ ਪ੍ਰਕਿਰਿਆ ਦੌਰਾਨ ਜਗਦੀਸ਼ ਸਿੰਘ ਨਾਮਕ ਵਿਅਕਤੀ ਦੇ ਬਿਆਨਾਂ 'ਤੇ ਜਿਰ੍ਹਾ ਹੋਈ। ਅੱਜ ਦੀ ਪੇਸ਼ੀ ਦੌਰਾਨ ਦਲੇਰ ਮਹਿੰਦੀ ਸਮੇਤ ਬੁਲਬੁਲ ਮਹਿਤ...

    ਪੰਜਾਬ ਐੱਸਸੀ ਕਮਿਸ਼ਨ ਨੇ ਦਲਿਤ ਪਰਿਵਾਰ ‘ਤੇ ਹਮਲੇ ਦਾ ਲਿਆ ਸੂ-ਮੋਟੋ ਨੋਟਿਸ

    0
    (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਬੀਤੇ ਦਿਨੀਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪਲਸੌਰ ਵਿਖੇ ਪਿੰਡ ਦੇ ਸਾਬਕਾ ਸਰਪੰਚ ਵੱਲੋਂ ਇੱਕ 32 ਸਾਲਾ ਦਲਿਤ ਨੌਜਵਾਨ ਸੁਰਜੀਤ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰਨ ਤੇ ਪਰਿਵਾਰ 'ਤੇ ਹਮਲਾ ਕਰਨ ਦੇ ਮਾਮਲੇ ਦਾ ਸੂ-ਮੋਟੋ ਨੋਟਿਸ ਲੈਂਦਿਆਂ ਐੱਸ...
    CBI Court

    ਅਦਾਲਤ ‘ਚ ਹਾਜ਼ਰ ਨਾ ਹੋਇਆ ਜਗਦੀਸ਼ ਭੋਲਾ

    0
    (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਨਸ਼ਾ ਤਸਕਰੀ ਦੇ ਮਾਮਲੇ 'ਚ ਘਿਰੇ ਜਗਦੀਸ਼ ਭੋਲਾ ਦੀ ਅੱਜ ਸੀਬੀਆਈ ਕੋਰਟ 'ਚ ਪਈ ਪੇਸ਼ੀ ਦੌਰਾਨ ਭੋਲਾ ਹਾਜ਼ਰ ਨਾ ਹੋਇਆ। ਜਗਦੀਸ਼ ਭੋਲਾ ਉੱਪਰ ਥਾਣਾ ਅਬਰਨ ਅਸਟੇਟ ਦੀ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਬਰਾਮਦਗੀ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਅੱਜ ਦੀ ਪੇਸ਼ੀ ਸੀਬੀ...
    Historical India

    ਭਾਰਤ ਨੇ ਰਚਿਆ ਇਤਿਹਾਸ : ਇਕੱਠੇ 104 ਸੈਟੇਲਾਈਟ ਛੱਡੇ

    0
    ਵਧਾਈਆਂ ਦਾ ਲੱਗਿਆ ਤਾਂਤਾ (ਏਜੰਸੀ) ਨਵੀਂ ਦਿੱਲੀ। ਭਾਰਤ ਨੇ ਅੱਜ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿੱਤ ਸਤੀਸ਼ ਧਵਨ ਕੇਂਦਰ ਤੋਂ ਇਕੱਠੇ 104 ਉਪ ਗ੍ਰਹਿਆਂ ਨੂੰ ਛੱਡ ਕੇ ਪੁਲਾੜ ਖੇਤਰ 'ਚ ਨਾ ਸਿਰਫ਼ ਇੱਕ ਨਵਾਂ ਇਤਿਹਾਸ ਰਚਿਆ ਹੈ ਸਗੋਂ ਪੂਰੇ ਵਿਸ਼ਵ 'ਚ ਇੱਕ ਨਵਾਂ ਰਿਕਾਰਡ ਵੀ ਕਾਇਮ ਕੀਤਾ ਹੈ ਭਾਰਤ ਪੁਲਾੜ ਖੋਜ...
    Hind Ka Napak Ko Jabal

    ਛੱਤੀਸਗੜ੍ਹ ‘ਚ ਵੀ ਟੈਕਸ ਫ੍ਰੀ ਹੋਈ ‘ਹਿੰਦ ਕਾ ਨਾਪਾਕ ਕੋ ਜਵਾਬ’

    0
    (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਹਰਿਆਣਾ ਤੇ ਰਾਜਸਥਾਨ ਸੂਬਿਆਂ ਤੋਂ ਬਾਅਦ ਹੁਣ ਛੱਤੀਸਗੜ੍ਹ ਸਰਕਾਰ ਨੇ ਵੀ 'ਹਿੰਦ ਕਾ ਨਾਪਾਕ ਕੋ ਜਵਾਬ' (Hind Ka Napak Ko Jabal) (ਐੱਮਐੱਸਜੀ ਲਾਇਨ ਹਾਰਟ-2) ਫਿਲਮ ਨੂੰ ਛੱਤੀਸਗੜ੍ਹ 'ਚ ਛੇ ਮਹੀਨਿਆਂ ਲਈ ਟੈਕਸ ਫ੍ਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਹਰਿਆਣਾ ਤੇ ਰਾਜਸਥਾਨ...

    ਤਾਜ਼ਾ ਖ਼ਬਰਾਂ

    Petition in Supreme Court Sachkahoon

    West Bengal SSC Scam: ਬੰਗਾਲ ’ਚ 25000 ਅਧਿਆਪਕਾਂ ਦੀਆਂ ਨਿਯੁਕਤੀਆਂ ਰੱਦ ਕਰਨ ’ਤੇ ਰੋਕ

    0
    ਸੁਪਰੀਮ ਕੋਰਟ ਨੇ ਕਿਹਾ, ਸੀਬੀਆਈ ਜਾਂਚ ਜਾਰੀ ਰੱਖੇ ਹਾਈਕੋਰਟ ਨੇ 22 ਅਪਰੈਲ ਨੂੰ ਨੌਕਰੀਆਂ ਰੱਦ ਕੀਤੀਆਂ ਸਨ ਨਵੀਂ ਦਿੱਲੀ (ਏਜੰਸੀ)। ਪੱਛਮੀ ਬੰਗਾਲ ਅਧਿਆਪਕ ਭਰਤੀ ਘੁਟਾਲੇ ਮਾ...
    DC vs RR

    DC vs RR: ਅਭਿਸ਼ੇਕ ਪੋਰੇਲ ਤੇ ਟ੍ਰਿਸਟਨ ਸਟੱਬਸ ਦੀਆਂ ਤੂਫਾਨੀ ਪਾਰੀਆਂ, ਦਿੱਲੀ ਦਾ ਵੱਡਾ ਸਕੋਰ

    0
    ਰਾਜਸਥਾਨ ਵੱਲੋਂ ਅਸ਼ਵਿਨ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਲਈਆਂ | DC vs RR ਬੋਲਟ ਤੇ ਚਹਿਲ ਨੂੰ ਮਿਲੀ 1-1 ਵਿਕਟ | DC vs RR ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐ...
    Paddy ki Kheti

    Pusa 44: ਸਰਕਾਰ ਨੇ ਪੂਸਾ 44 ਝੋਨੇ ਦੀ ਬਿਜਾਈ ’ਤੇ ਲਿਆ ਨਵਾਂ ਫੈਸਲਾ

    0
    ਸਰਕਾਰ ਨੇ ਝੋਨੇ ਦੀ ਪੂਸਾ 44 ਕਿਸਮ ’ਤੇ ਲਾਈ ਪੂਰਨ ਤੌਰ ’ਤੇ ਪਾਬੰਦੀ | Pusa 44 ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਸਮੂਹ ਖੇਤੀਬਾੜੀ ਅਫ਼ਸਰਾਂ ਨੂੰ ਜਾਰੀ ਕੀਤਾ ਪੱਤਰ | Pusa 44 ...
    Body Donation

    Body Donation: ਸਰੀਰਦਾਨ ਕਰ ਅਮਰ ਹੋਏ ਨਰੇਸ਼ ਇੰਸਾਂ

    0
    ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Body Donation ਚੰਡੀਗੜ੍ਹ ਦੇ 13ਵੇਂ ਸਰੀਰਦਾਨੀ ਬਣੇ ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਸਦਕਾ ਨ...

    Rajasthan News: ਰਾਜਸਥਾਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਭਾਰਤ-ਪਾਕਿਸਤਾਨ ਸਰਹੱਦ ਤੋਂ ਫੜੀ 10 ਕਰੋੜ ਦੀ ਹੈਰੋਇਨ

    0
    ਪਾਕਿਸਤਾਨ ਦੇ ਤਸਕਰਾਂ ਤੋਂ ਹੈ ਮੰਗਵਾਈ | Rajasthan News 2 ਤਸਕਰ ਵੀ ਕੀਤੇ ਗ੍ਰਿਫਤਾਰ, ਇੱਕ ਨਾਬਾਲਗ ਹਿਰਾਸਤ ’ਚ ਸ੍ਰੀ ਗੰਗਾਨਗਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਸ੍ਰੀ ...
    Arrested Sachkahoon

    ਢਾਈ ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਮੋਟਰਸਾਇਕਲ ਚਾਲਕ ਗ੍ਰਿਫਤਾਰ

    0
    Arreste ਅਮਲੋਹ (ਅਨਿਲ ਲੁਟਾਵਾ)। ਥਾਣਾ ਅਮਲੋਹ ਦੇ ਅਧੀਨ ਪੈਂਦੀ ਪੁਲਿਸ ਚੌਕੀ ਬੁੱਗਾ ਕਲਾਂ ਦੀ ਪੁਲਿਸ ਵੱਲੋਂ ਇੱਕ ਮੋਟਰਸਾਇਕਲ ਸਵਾਰ ਨੂੰ ਢਾਈ ਕਿਲੋਗ੍ਰਾਮ ਭੁੱਕੀ ਸਮੇਤ ਫੜਨ ਦਾ ਦਾਅ...
    Murder

    Murder: ਮੋਹਾਲੀ ’ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ

    0
    ਕਾਰ ’ਚ ਸਵਾਰ ਹੋ ਕੇ ਆਏ ਸਨ ਹਮਲਾਵਰ | Murder ਖਰੜ ਦੇ ਇੱਕ ਕਲੱਬ ’ਚ ਬਾਊਂਸਰ ਸੀ ਮ੍ਰਿਤਕ ਮੋਹਾਲੀ (ਸੱਚ ਕਹੂੰ ਨਿਊਜ਼)। ਮੋਹਾਲੀ ਦੇ ਕਸਬਾ ਖਰੜ ’ਚ ਦਿਨ-ਦਿਹਾੜੇ ਇੱਕ ਨੌਜਵਾ...
    Angrej Singh Warwal

    ਅਜ਼ਾਦ ਉਮੀਦਵਾਰ ਫੌਜੀ ਅੰਗਰੇਜ ਸਿੰਘ ਵੜਵਾਲ ਨੇ ਭਰੇ ਨਾਮਜ਼ਦਗੀ ਕਾਗਜ਼

    0
    ਫਿਰੋਜ਼ਪੁਰ (ਸਤਪਾਲ ਥਿੰਦ)। ਇੱਕ ਪਾਸੇ ਜਿੱਥੇ ਮੁੱਖ ਪਾਰਟੀਆਂ ਉਮੀਦਵਾਰ ਲੱਭਣ ਵਿੱਚ ਕਾਮਯਾਬ ਨਹੀਂ ਹੋ ਰਹੀਆਂ ਉੱਥੇ ਹੀ ਦੂਜੇ ਪਾਸੇ ਫਿਰੋਜ਼ਪੁਰ ਲੋਕ ਸਭਾ ਤੋਂ ਅਜ਼ਾਦ ਉਮੀਦਵਾਰ ਫੌਜੀ ਅੰਗ...
    DC vs RR

    DC vs RR: IPL ’ਚ ਅੱਜ ਦਿੱਲੀ ਦਾ ਮੁਕਾਬਲਾ ਰਾਜਸਥਾਨ ਨਾਲ

    0
    ਦਿੱਲੀ ’ਚ 9 ਸਾਲਾਂ ਤੋਂ ਨਹੀਂ ਜਿੱਤੀ ਰਾਜਸਥਾਨ ਅੱਜ ਦਿੱਲੀ ’ਚ ਹੀ ਹੈ ਮੁਕਾਬਲਾ IPL 2024 : ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) 2024 ਦਾ 56ਵਾਂ ਮੈਚ ਅੱਜ ਦਿੱ...
    Kulgam Terrorist Encounter

    Kulgam Terrorist Encounter: ਕਸ਼ਮੀਰ ਦੇ ਕੁਲਗਾਮ ’ਚ 2 ਅੱਤਵਾਦੀ ਢੇਰ

    0
    ਲਸ਼ਕਰ ਕਮਾਂਡਰ ਬਾਸਿਤ ਡਾਰ ਦੇ ਮਾਰੇ ਜਾਣ ਦੀ ਖਬਰ | Kulgam Terrorist Encounter ਗੋਲੀਬਾਰੀ ਕਾਰਨ ਘਰ ’ਚ ਲੱਗੀ ਅੱਗ ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਕੁਲਗਾਮ ’ਚ ਮੰ...