BJP councilor arreted

ਭਾਜਪਾ ਕੌਂਸਲਰ ਨਸ਼ੀਲੇ ਟੀਕਿਆਂ ਸਮੇਤ ਪੁਲਿਸ ਅੜਿੱਕੇ

ਭਾਜਪਾ ਕੌਂਸਲਰ ਨਸ਼ੀਲੇ ਟੀਕਿਆਂ ਸਮੇਤ ਪੁਲਿਸ ਅੜਿੱਕੇ ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਭਾਰਤੀ ਜਨਤਾ ਪਾਰਟੀ ਦੇ ਬੰਗਾ ਤੋਂ ਕੌਂਸਲਰ ਸਮੇਤ ਤਿੰਨ ਵਿਅਕਤੀਆਂ ਨੂੰ ਟਾਟਾ ਸਫਾਰੀ ਕਾਰ ‘ਚ 1000 ਨਸ਼ੀਲੇ ਟੀਕਿਆਂ ਸਮੇਤ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਵੱਲੋਂ ਕਾਰ ਅੱਗੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਦੀ ਨੇਮ ਪਲੇਟ ਲਗਾਈ ਹੋਈ ਸੀ, ਤਾਂ ਜੋ […]
ਪੰਜਾਬ