Beas River Water Level Today

Beas River Water Level Today: ਬਿਆਸ ਦਰਿਆ ’ਚ ਪਾਣੀ ਦਾ ਪੱਧਰ ਵਧਿਆ, ਪੰਡੋਹ ਡੈਮ ਦੇ ਪੰਜ ਗੇਟ ਖੋਲ੍ਹੇ, ਕੁੱਲੂ ਦੀ ਗੜਸਾ ਘਾਟੀ ’ਚ ਬੱਦਲ ਫਟਿਆ

ਸਾਵਧਾਨੀ ਵਜੋਂ ਪੰਡੋਹ ਬੰਨ੍ਹ ਤੋਂ ਲਗਭਗ 28,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਹੇਠਲੇ ਇਲਾਕਿਆਂ ਲਈ ਅਲਰਟ ਜਾਰੀ ਕੀਤਾ ਹੈ।
ਪੰਜਾਬ  ਸੂਬੇ  ਖਾਸ ਖਬਰ