Agriculture expert

ਝੋਨੇ ਦੀਆਂ ਘੱਟ ਸਮੇਂ ‘ਚ ਪੱਕਣ ਵਾਲੀਆਂ ਕਿਸਮਾਂ ਦੀ ਪਨੀਰੀ ਬੀਜਣ ਦਾ ਢੁੱਕਵਾਂ ਸਮਾਂ: ਖੇਤੀ ਮਾਹਿਰ

(ਰਘਬੀਰ ਸਿੰਘ) ਲੁਧਿਆਣਾ। ਪਿਛਲੇ ਸਾਲਾਂ ਦੌਰਾਨ ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਨਵੀਆਂ ਕਿਸਮਾਂ ਹੇਠ ਰਕਬੇ ਵਿੱਚ ਉਤਸ਼ਾਹਜਨਕ ਵਾਧਾ ਹੋਇਆ ਹੈ । ਸਾਲ 2012 ਦੌਰਾਨ ਪੂਸਾ (Paddy ) 44 ਹੇਠ 39 ਫ਼ੀਸਦੀ ਅਤੇ ‘ਪੀਆਰ’ ਕਿਸਮਾਂ ਹੇਠ 33 ਫ਼ੀਸਦੀ ਰਕਬਾ ਸੀ। ਪਰੰਤੂ ਸਾਲ 2016 ਦੌਰਾਨ ‘ਪੀਆਰ’ ਕਿਸਮਾਂ ਹੇਠ ਰਕਬਾ ਵਧ ਕੇ 62 ਫ਼ੀਸਦੀ ਹੋ ਗਿਆ […]
ਖੇਤੀਬਾੜੀ