ਸਰਬਜੀਤ ਸਿੰਘ

ਸ਼ਹੀਦ ਸਰਬਜੀਤ ਦੀ ਭੈਣ ਤੇ ਬੇਟੀ ਨੇ ਪੂਜਨੀਕ ਗੁਰੂ ਜੀ ਤੋਂ ਲਿਆ ਅਸ਼ੀਰਵਾਦ

ਪਾਕਿਸਤਾਨ ਦੀ ਜੇਲ੍ਹ ‘ਚ ਸ਼ਹੀਦ ਹੋਏ ਸਰਬਜੀਤ ਦੀ ਭੈਣ ਦਲਬੀਰ ਕੌਰ ਤੇ ਸਰਬਜੀਤ ਦੀ ਧੀ ਪੂਨਮ ਐਤਵਾਰ ਨੂੰ ਸਤਿਸੰਗ ਸਰਵਣ ਕਰਨ ਲਈ ਪੁੱਜੀਆਂ ਤੇ ਉਹਨਾਂ ਪੂਜਨੀਕ ਗੁਰੂ ਜੀ ਤੋਂ ਅਸ਼ੀਰਵਾਦ ਲਿਆ ਇਸ ਮੌਕੇ ਪੂਜਨੀਕ ਗੁਰੂ ਜੀ ਨੇ ਸਰਬਜੀਤ ਬਾਰੇ ਫ਼ਰਮਾਇਆ ਕਿ ਉਹ ਆਤਮਾ ਮਹਾਨ ਹੁੰਦੀ ਹੈ ਜੋ ਦੇਸ਼ ਲਈ ਕੁਝ ਕਰ ਜਾਂਦੀ ਹੈ ਉਹ ਮਾਵਾਂ-ਭੈਣਾਂ […]
ਦੇਸ਼  Breaking News