Who is Auqib Nabi?

Who is Auqib Nabi?: ਕਰਫਿਊ ਸਮੇਂ ਕੁਰਸੀ ਨੂੰ ਬੱਲੇਬਾਜ਼ ਸਮਝ ਕਰਦੇ ਸਨ ਅਭਿਆਸ, ਕੁੱਝ ਇਸ ਤਰ੍ਹਾਂ ਰਿਹਾ ਆਕਿਬ ਦਾ ਬਾਰਾਮੂਲਾ ਤੋਂ ਟੀਮ ਇੰਡੀਆ ਤੱਕ ਦਾ ਸਫਰ

ਜਦੋਂ 15 ਅਗਸਤ ਤੋਂ ਸ਼੍ਰੀਲੰਕਾ ਵਿਰੁੱਧ ਦੋ ਟੈਸਟ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ ਹੋਇਆ ਸੀ, ਤਾਂ ਸਭ ਤੋਂ ਵੱਧ ਚਰਚਾ ’ਚ ਆਏ ਨਾਵਾਂ ’ਚੋਂ ਇੱਕ 29 ਸਾਲਾ ਆਕਿਬ ਨਬੀ ਨੂੰ ਬਾਹਰ ਰੱਖਿਆ ਗਿਆ ਸੀ। ਜੰਮੂ-ਕਸ਼ਮੀਰ ਦੇ ਇਸ ਤੇਜ਼ ਗੇਂਦਬਾਜ਼ ਨੂੰ ਦੋ ਪ੍ਰਭਾਵਸ਼ਾਲੀ ਘਰੇਲੂ ਸੀਜ਼ਨਾਂ ਬਾਵਜੂਦ ਟੀਮ ’ਚ ਸ਼ਾਮਲ ਨਹੀਂ ਕੀਤਾ ਗਿਆ ਸੀ।
ਦੇਸ਼  ਖੇਡ ਮੈਦਾਨ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ