ਯੂਟਿਊ ’ਤੇ ਪੂਜਨੀਕ ਗੁਰੂ ਜੀ ਕਰ ਰਹੇ ਹਨ ਲਾਈਵ ਮਜਲਿਸ, ਸਾਧ-ਸੰਗਤ ਜੀ ਲੁੱਟ ਲਵੋ ਨਜ਼ਾਰੇ

ਯੂਟਿਊ ’ਤੇ ਪੂਜਨੀਕ ਗੁਰੂ ਜੀ ਕਰ ਰਹੇ ਹਨ ਲਾਈਵ ਮਜਲਿਸ

 ਲਓ ਰੂਹਾਨੀਅਤ ਦੇ ਨਜ਼ਾਰੇ

ਬਰਨਾਲਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਯੂਟਿਊਬ ਚੈੱਨਲ ‘ਤੇ ਲਾਈਵ ਮਜਲਿਸ ਫ਼ਰਮਾਏ ਰਹੇ ਹਨ। ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ ਸਾਧ-ਸੰਗਤ ਨਿਹਾਲ ਹੋ ਗਈ। ਪੂਜਨੀਕ ਗੁਰੂ ਜੀ ਦੇ ਦਰਸ਼ਨਾਂ ਤੋਂ ਬਾਅਦ ਸਾਧ-ਸੰਗਤ ਵਿੱਚ ਖੁਸ਼ੀ ਦਾ ਮਾਹੌਲ ਹੈ। ਹਰ ਰੋਜ਼ ਪੂਜਨੀਕ ਗੁਰੂ ਜੀ ਸੋਸ਼ਲ ਮੀਡੀਆ ‘ਤੇ ਸਾਧ-ਸੰਗਤ ਨੂੰ ਨਵਾਂ ਤੋਹਫਾ ਦਿੰਦੇ ਹਨ। ਆਓ, ਯੂਟਿਊਬ ‘ਤੇ ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰੀਏ ਤੇ ਅਨਮੋਲ ਬਚਨਾਂ ਦਾ ਲਾਹਾ ਖੱਟੀਏ…

pita ji

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ