International Border: ਭਾਰਤ-ਪਾਕ ਸਰਹੱਦ ’ਤੇ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ

ਪਹਿਲਾ ਇਹ ਸਮਾਂ 5.30 ਸੀ

Ravinder Sharma Picture
Published On

ਫਾਜ਼ਿਲਕਾ (ਰਜਨੀਸ਼ ਰਵੀ)। ਭਾਰਤ-ਪਾਕ ਸਰਹੱਦ ਦੀ ਅੰਤਰਰਾਸ਼ਟਰੀ ਸਾਦਕੀ ਬਾਰਡਰ ’ਤੇ ਰੋਜ਼ਾਨਾ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਰਿਟਰੀਟ ਸੈਰੇਮਨੀ ਦਾ ਸਮਾਂ ਬਦਲ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਸਮਾਂ ਹੁਣ ਸ਼ਾਮ 5 ਵਜੇ ਹੋ ਗਿਆ ਹੈ। ਪਹਿਲਾ ਇਹ ਸਮਾਂ 5.30 ਸੀ।

ਬੀ.ਐੱਸ.ਐੱਫ. ਸੂਤਰਾਂ ਅਨੁਸਾਰ ਮੌਸਮ ਵਿੱਚ ਬਦਲਾਅ ਕਾਰਨ ਸਮਾਂ ਬਦਲਿਆ ਜਾਂਦਾ ਹੈ। ਬਾਰਡਰ ਏਰੀਆ ਵਿਕਾਸ ਫਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਰਿਟਰੀਟ ਦੇਖਣ ਆਉਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਆਧਾਰ ਕਾਰਡ ਨਾਲ ਲੈ ਕੇ ਸ਼ਾਮ 4:30 ਵਜੇ ਸਰਹੱਦ ’ਤੇ ਪਹੁੰਚਣ।

Read Also ; ਓਸਲੋ ਵਾਰਤਾ ਤੋਂ ਬਾਅਦ ਜ਼ੇਲੇਂਸਕੀ ਆਸਵੰਦ, ਰੂਸ ਤੋਂ ਜਵਾਬ ਦੀ ਉਡੀਕ

About The Author

Related Posts