Staff Found

‘ਤੰਦਰੁਸਤ ਪੰਜਾਬ’ ਖ਼ੁਦ ਬਿਮਾਰ, ਨਾ ਦਫ਼ਤਰ, ਨਾ ਹੀ ਮਿਲਿਆ ਸਟਾਫ਼

ਕਾਹਨ ਸਿੰਘ ਪੰਨੂੰ ਖੇਤੀਬਾੜੀ ਦੇ ਦਫ਼ਤਰ ‘ਚੋਂ ਚਲਾ ਰਹੇ ਕੰਮ ਡਾਇਰੈਕਟੋਰੇਟ ਦੀ ਕੀਤੀ ਜਾ ਰਹੀ ਐ ਮੰਗ, ਸਰਕਾਰ ਨਹੀਂ ਦੇ ਰਹੀ ਐ ਧਿਆਨ 64 ਦਿਨ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਤੰਦਰੁਸਤ ਪੰਜਾਬ, ਅਜੇ ਤੱਕ ਨਹੀਂ ਅਲਾਟ ਹੋਇਆ ਦਫ਼ਤਰ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਪੰਜਾਬ ਨੂੰ ਤੰਦਰੁਸਤ ਕਰਨ ਲਈ ਚਲਾਇਆ ਜਾ ਰਿਹਾ ‘ਤੰਦਰੁਸਤ ਪੰਜਾਬ’ ਖ਼ੁਦ ਹੀ […]
ਪੰਜਾਬ