SAUDI ARABIA

ਬੇਗਾਨੇ ਮੁਲਕ ’ਚੋਂ ਸਿਰ ਕਲਮ ਕਰਨ ਦੀ ਸਜ਼ਾ ਤੇ ਜੁਰਮਾਨਾ ਭਰਕੇ ਵਤਨ ਪਹੁੰਚਿਆ ਬਲਵਿੰਦਰ ਮੱਲਣ

(ਰਵੀਪਾਲ) ਦੋਦਾ। ਸਾਊਦੀ ਅਰਬ (Saudi Arabia ) ਦੀ ਜੇਲ੍ਹ’ਚ ਬੰਦ ਪਿੰਡ ਮੱਲਣ ਸ੍ਰੀ ਮੁਕਤਸਰ ਸਾਹਿਬ ਦਾ ਨੌਜਵਾਨ ਬਲਵਿੰਦਰ ਸਿੰਘ ਆਖਿਰ ਰਿਹਾਅ ਹੋ ਕੇ ਵਤਨ ਵਾਪਸ ਪਰਤ ਆਇਆ। ਜੇਲ੍ਹ ’ਚ ਬੰਦ ਰਹੇ ਬਲਵਿੰਦਰ ਸਿੰਘ ਨੂੰ ਉੱਥੇ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਉੱਥੋਂ ਦੀ ਸਰਕਾਰ ਵੱਲੋਂ ਉਸਦਾ ਸਿਰ ਕਲਮ ਕਰਨ ਜਾਂ ਦੋ ਕਰੋੜ ਰੁਪਏ ਅਦਾ ਕਰਨ […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

ਸਾਊਦੀ ਅਰਬ : ਸਭ ਤੋਂ ਵੱਡੀ ਤੇਲ ਕੰਪਨੀ ‘ਤੇ ਡ੍ਰੋਨ ਹਮਲਾ

ਕੰਪਨੀ ਦੇ ਦੋ ਪਲਾਂਟਾਂ ‘ਚ ਲੱਗੀ ਭਿਆਨਕ ਅੱਗ | Saudi Arabia ਦਮਿਸ਼ਕ (ਏਜੰਸੀ)। ਸਾਊਦੀ ਅਰਬ ਸਥਿਤ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਦੇ ਦੋ ਪਲਾਂਟਾਂ ‘ਤੇ ਡ੍ਰੋਨ ਹਮਲਾ ਹੋਇਆ ਹੈ ਇਸ ਤੋਂ ਬਾਅਦ ਉੱਥੇ ਭਿਆਨਕ ਅੱਗ ਲੱਗ ਗਈ ਇਸ ਘਟਨਾ ਦੇ ਇੱਕ ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਹਮਲੇ ਵਾਲੇ ਇਲਾਕੇ ਤੋਂ […]
ਦੇਸ਼ 

ਸਾਊਦੀ ਅਰਬ ‘ਚ ਪਾਕਿਸਤਾਨੀ ਪਤੀ-ਪਤਨੀ ਦਾ ਸਿਰ ਕਲਮ

ਨਸ਼ੇ ਦੀ ਤਸਕਰੀ ਦੇ ਲੱਗੇ ਸਨ ਦੋਸ਼ ਰਿਆਜ (ਸਾਊਦੀ ਅਰਬ)। ਸਾਊਦੀ ਅਰਬ ‘ਚ ਨਸ਼ਿਆਂ ਦੀ ਤਸਕਰੀ ਦੇ ਦੋਸ਼ ‘ਚ ਪਾਕਿਸਤਾਨੀ ਪਤੀ-ਪਤਨੀ ਦੇ ਸਿਰ ਕਲਮ ਕੀਤੇ ਜਾਣ ਦੀ ਖ਼ਬਰ ਹੈ। ਰਿਆਜ ਦੇ ਵਿਦੇਸ਼ ਵਿਭਾਗ ਵੱਲੋਂ ਜਾਰੀ ਐਲਾਨ ਦੇ ਮੁਤਾਬਕ ਸਾਊਦੀ ਅਰਬ ਦੀ ਅਦਾਲਤ ਨੇ ਹੈਰੋਇਨ ਸਮੱਗਲਿੰਗ ਦੇ ਦੋਸ਼ੀ ਦੋਵਾਂ ਪਤੀ-ਪਤਨੀ ਨੂੰ ਮੌਤ ਦੀ ਸਜ਼ਾ ਸੁਣਾਈ ਸੀ। […]
Breaking News  ਕੁੱਲ ਜਹਾਨ 

ਸਾਊਦੀ ਅਰਬ ‘ਚ ਮੌਤ ਦੇ ਮੂੰਹ ‘ਚ ਗਏ ਨੌਜਵਾਨ ਦੀ ਲਾਸ਼ ਪਿੰਡ ਪੁੱਜੀ

ਅਮਨਜੋਤ ਕੌਰ ਰਾਮੂੰਵਾਲੀਆ ਦੇ ਉੱਦਮ ਸਦਕਾ ਚਾਰ ਮਹੀਨਿਆਂ ‘ਚ ਹੋਈ ਕਾਰਵਾਈ ਮਹਿਲ ਕਲਾਂ (ਜਸਵੰਤ ਸਿੰਘ ਲਾਲੀ) | ਨੇੜਲੇ ਪਿੰਡ ਬੀਹਲਾ ਦੇ ਨੌਜਵਾਨ ਦੀ ਲਾਸ਼ ਸਾਊਦੀ ਅਰਬ ਤੋਂ ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਅਤੇ ਸਾਬਕਾ ਜਿਲਾ ਯੋਜਨਾ ਬੋਰਡ ਮੁਹਾਲੀ ਦੀ ਚੇਅਰਪਰਸਨ ਬੀਬੀ ਅਮਨਜੋਤ ਕੌਰ ਰਾਮੂੰਵਾਲੀਆਂ ਦੇ ਯਤਨਾਂ ਸਦਕਾ ਪਿੰਡ ਪੁੱਜੀ। ਨੌਜਵਾਨ ਦੇ ਸੰਸਕਾਰ ਮੌਕੇ ਪੁੱਜੀ ਬੀਬੀ ਅਮਨਜੋਤ […]
ਪੰਜਾਬ 

ਭਾਰਤ-ਸਾਊਦੀ ਵਿਚਕਾਰ ਅੱਤਵਾਦ ‘ਤੇ ਹੋਵੇਗੀ ਮਹੱਤਵਪੂਰਨ ਗੱਲਬਾਤ

ਰਾਸ਼ਟਰਪਤੀ ਭਵਨ ‘ਚ ਸ੍ਰੀ ਕੋਵਿੰਦ ਨਾਲ ਵੀ ਹੋਵੇਗੀ ਮੁਲਾਕਾਤ ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਬਿਨ ਅਬਦੁਲ ਅਜੀਜ ਉਲ ਸਊਦ ਵਿਚਕਾਰ ਬੁੱਧਵਾਰ ਨੂੰ ਅੱਤਵਾਦ ਦੇ ਖਿਲਾਫ਼ ਜੰਗ ਨੂੰ ਲੈ ਕੇ ਮਹੱਤਵਪੂਰਨ ਵਿਚਾਰ-ਵਟਾਂਦਰਾ ਹੋਵੇਗਾ। ਸਾਊਦੀ ਅਰਬ ਦੇ ਸ਼ਹਿਜਾਦੇ ਭਾਰਤ ਦੀ ਦੋ ਰੋਜ਼ਾ ਯਾਤਰਾ ‘ਤੇ ਮੰਗਲਵਾਰ ਸ਼ਾਮ ਨੂੰ […]
ਦੇਸ਼  Breaking News 

ਸਾਊਦੀ ਅਰਬ ਨੇ ਮੰਨਿਆ ਜਮਾਲ ਖਸ਼ੋਗੀ ਦਾ ਯੋਜਨਾਬੱਧ ਕਤਲ ਹੋਇਆ

ਏਜੰਸੀ, ਰਿਆਦ ਸਾਊਦੀ ਅਰਬ ਦੇ ਸਰਕਾਰੀ ਪ੍ਰਾਸਿਕਿਊਟਰ ਨੇਲ ਵੀਰਵਾਰ ਨੂੰ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ ‘ਚ ਇਸਤਾਂਬੁਲ ਸਥਿਤ ਦੇਸ਼ ਦੇ ਵਣਜ ਦੂਤਾਵਾਸ ‘ਚ ਪੱਤਰਕਾਰ ਜਮਾਲ ਖਸ਼ੋਗੀ ਦਾ ਕਤਲ ਯੋਜਨਾਬੱਧ ਸੀ। ਇੱਕ ਨਿਊਜ ਏਜੰਸੀ ਵੱਲੋਂ ਵੀਰਵਾਰ ਨੂੰ ਪ੍ਰਕਾਸ਼ਿਤ ਖਬਰ ਦੇ ਅਨੁਸਾਰ ਅਮਰੀਕਾ ਦੀ ਖੁਫੀਆ ਜਾਂਚ ਏਜੰਸੀ ਸੀਆਈਏ ਦੇ ਨਿਦੇਸ਼ਕ ਜੀਨਾ ਹੈਸਪੇਲ ਇਸ ਹਫ਼ਤੇ ਖਸ਼ੋਗੀ ਦੀ […]
Breaking News  ਕੁੱਲ ਜਹਾਨ 

ਜਰਮਨੀ ਨਹੀਂ ਕਰੇਗਾ ਸਾਊਦੀ ਨੂੰ ਹਥਿਆਰਾਂ ਦਾ ਨਿਰਯਾਤ: ਮਰਕੇਲ

ਪੱਤਰਕਾਰ ਜਮਾਲ ਖਗੋਸ਼ੀ ਮੌਤ ਮਾਮਲਾ ਬਰਲਿਨ (ਏਜੰਸੀ)। ਜਰਮਨੀ ਦੀ ਚਾਂਸਲਰ ਏਂਜੇਲਾ ਮਰਕੇਲ ਨੇ ਕਿਹਾ ਕਿ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ  ਦੇ ਮੱਦੇਨਜਰ ਜਰਮਨੀ ਸਊਦੀ ਅਰਬ ਨੂੰ ਹਥਿਆਰਾਂ ਦਾ ਨਿਰਿਆਤ ਨਹੀਂ ਕਰੇਗਾ। ।  ਸ੍ਰੀਮਤੀ ਮਰਕੇਲ ਨੇ ਐਤਵਾਰ ਨੂੰ ਆਪਣੀ ਪਾਰਟੀ ਦੇ ਮੁੱਖ ਦਫ਼ਤਰ ‘ਚ ਪੱਤਰਕਾਰਾਂ ਨੂੰ ਕਿਹਾ,“ਉਹ ਉਨ੍ਹਾਂ ਸਾਰੇ ਲੋਕਾਂ ਨਾਲ ਸਹਿਮਤ ਹਨ ਜੋ ਕਹਿੰਦੇ ਹਨ ਕਿ […]
Breaking News  ਕੁੱਲ ਜਹਾਨ 

ਸਾਊਦੀ ਅਰਬ ਨੇ ਮੰਨਿਆ ਖਸ਼ੋਗੀ ਦੀ ਹੋਈ ਹੱਤਿਆ

ਮਾਮਲੇ ‘ਚ ਜਾਂਚ ਅਜੇ ਵੀ ਜਾਰੀ ਮੁੰਬਈ (ਏਜੰਸੀ)। ਸਾਊਦੀ ਅਰਬ ਨੇ ਮੰਨਿਆ ਹੈ ਕਿ ਤੁਰਕੀ ਦੇ ਇਸਤਾਂਬੁਲ ਸਥਿੱਤ ਉਸ ਦੇ ਵਪਾਰ ਦੂਤਾਵਾਸ ‘ਚ ਇੱਕ ਸੰਘਰਸ਼ ਦੌਰਾਨ ਪੱਤਰਕਾਰ ਜਮਾਲ ਖਾਸ਼ੋਗੀ ਦੀ ਮੌਤ ਹੋ ਗਈ। ਵਪਾਰ ਦੂਤਾਵਾਸ ‘ਚ ਸ੍ਰੀ ਖਾਸ਼ੋਗੀ ਤੇ ਹੋਰ ਲੋਕਾਂ ਵਿਚਕਾਰ ਪਹਿਲਾਂ ਬਹਿਸ ਹੋਈ ਜੋ ਬਾਅਦ ‘ਚ ਹੱਥੋਪਾਈ ‘ਚ ਤਬਦੀਲ ਹੋ ਗਈ। ਇਸ ਸੰਘਰਸ਼ ‘ਚ ਸ੍ਰੀ ਖਾਸ਼ੋਗੀ ਦੀ […]
Breaking News  ਕੁੱਲ ਜਹਾਨ 

ਸਾਊਦੀ ਅਰਬ ‘ਚ ਔਰਤਾਂ ਨੂੰ ਮਿਲੀ ਗੱਡੀ ਚਲਾਉਣ ਦੀ ਖੁੱਲ੍ਹ

ਜੂਨ ਨੂੰ ਸਾਊਦੀ ਅਰਬ ਵਰਗੇ ਰੂੜੀਵਾਦੀ ਦੇਸ਼ ਵਿੱਚ ਵੀ ਔਰਤਾਂ ਨੂੰ ਗੱਡੀਆਂ ਚਲਾਉਣ ਦੀ ਖੁੱਲ੍ਹ ਮਿਲ ਗਈ ਹੈ। ਇਹ ਅਧਿਕਾਰ ਲੈਣ ਲਈ ਉਹਨਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ ਹੈ। ਇਸ ਖੁੱਲ੍ਹ ਦਾ ਐਲਾਨ ਪਿਛਲੇ ਸਤੰਬਰ ਵਿੱਚ ਕੀਤਾ ਗਿਆ ਸੀ ਤੇ ਇਸ ਮਹੀਨੇ ਦੇ ਸ਼ੁਰੂ ਵਿੱਚ 2000 ਯੋਗ ਔਰਤਾਂ ਨੂੰ ਡਰਾਈਵਿੰਗ ਲਾਇਸੰਸ ਵੰਡੇ ਗਏ ਸਨ। ਸਾਊਦੀ […]
ਲੇਖ 

ਸਾਊਦੀ ਅਰਬ ‘ਚ ਮਿਜਾਇਲ ਹਲਮਾ, ਤਿੰਨ ਦੀ ਮੌਤ

ਰਿਆਦ, (ਏਜੰਸੀ)। ਯਮਲ ਤੋਂ ਹੋਤੀ ਵਿਰੋਧੀਆਂ ਦੀ ਸਾਊਦੀ ਅਰਬ ਤੇ ਛੱਡੀ ਗਈ ਮਿਜਾਇਲ ਨਾਲ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ। ਸਾਊਦੀ ਦੇ ਸਰਕਾਰੀ ਅਲ-ਖਬਰਿਆ ਟੀਵੀ ਨੇ ਸ਼ਨਿੱਚਰਵਾਰ ਰਾਤ ਨੂੰ ਇਹ ਜਾਣਕਾਰੀ ਦਿੱਤੀ। ਇਸ ਮਿਜਾਇਲ ਹਲਮੇ ਤੋਂ ਸਾਊਦੀ ਦੇ ਦੱਖਣੀ ਹਿੱਸੇ ਵਿਚ ਸਥਿਤ ਜਿਜਾਨ ਪਰਾਂਤ ਵਿਚ ਤਿੰਨ ਨਾਗਰਿਕ ਮੌਤ ਹੋ ਗਈ। ਅਮਰੀਕਾ ਸਮਰਥਿਤ ਸਾਊਦੀ ਨੇਤਰਤਵ ਵਾਲੇ […]
Breaking News  ਕੁੱਲ ਜਹਾਨ 

ਸਾਊਦੀ ਅਰਬ ‘ਚ 30 ਜੂਨ ਤੱਕ ਹੀ ਰਹਿ ਸਕਣਗੇ ਗੈਰ ਕਾਨੂੰਨੀ ਵਿਦੇਸ਼ੀ

ਮੋਹਾਲੀ (ਕੁਲਵੰਤ ਕੋਟਲੀ)। ਸਾਊਦੀ ਅਰਬ (Saudi Arabia) ‘ਚ ਗੈਰ ਕਾਨੂੰਨੀ ਤੌਰ ‘ਤੇ  ਰਹਿਣ ਵਾਲੇ ਵਿਦੇਸ਼ੀਆਂ ਨੂੰ ਉਥੋਂ ਦੀ ਸਰਕਾਰ ਵੱਲੋਂ 30 ਜੂਨ ਤੱਕ ਆਪਣੇ ਦੇਸ਼ ਵਾਪਸ ਜਾਣ ਲਈ ਹੁਕਮ ਜਾਰੀ ਕੀਤੇ ਹਨ, ਜੇਕਰ ਉਹ ਇਸ ਸਮੇਂ ਦੇ ਦੌਰਾਨ ਸਾਊਦੀ ਅਰਬ ਛੱਡਕੇ ਨਹੀਂ ਜਾਂਦੇ ਤਾਂ ਉਥੋਂ ਦੀ ਸਰਕਾਰ ਵੱਲੋਂ ਕਾਰਵਾਈ ਕਰਦੇ ਹੋਏ ਉੱਥੋਂ ਦੀ ਸਰਕਾਰ ਵੱਲੋਂ ਜੇਲ੍ਹ […]
ਦੇਸ਼  Breaking News  ਪੰਜਾਬ