Rahul Dravid

Rahul Dravid: ਰਾਹੁਲ ਦ੍ਰਾਵਿੜ ਬਣ ਸਕਦੇ ਹਨ ਇੰਗਲੈਂਡ ਟੈਸਟ ਟੀਮ ਦੇ ਕੋਚ, ਮੈਕੁਲਮ ਨੂੰ ਹਟਾਇਆ

ਟੀਮ ਇੰਡੀਆ ਦੇ ਸਾਬਕਾ ਕੋਚ ਰਾਹੁਲ ਦ੍ਰਾਵਿੜ ਇੰਗਲੈਂਡ ਟੈਸਟ ਟੀਮ ਦੇ ਨਵੇਂ ਮੁੱਖ ਕੋਚ ਬਣਨ ਦੀ ਦੌੜ ’ਚ ਹਨ। ਬ੍ਰੈਂਡਨ ਮੈਕੁਲਮ ਦੇ ਅਸਤੀਫ਼ੇ ਤੋਂ ਬਾਅਦ, ਈਸੀਬੀ (ਇੰਗਲੈਂਡ ਤੇ ਵੇਲਜ਼ ਕ੍ਰਿਕੇਟ ਬੋਰਡ) ਦ੍ਰਾਵਿੜ ਸਮੇਤ ਸੰਭਾਵੀ ਉਮੀਦਵਾਰਾਂ ’ਤੇ ਵਿਚਾਰ ਕਰ ਰਿਹਾ ਹੈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

BCCI ਨੇ ਭਾਰਤੀ ਟੀਮ ਦੇ ਨਵੇਂ ਮੁੱਖ ਕੋਚ ਲਈ ਮੰਗੀਆਂ ਅਰਜ਼ੀਆਂ, ਇਸ ਦਿਨ ਤੱਕ ਦਾ ਹੈ ਸਮਾਂ

27 ਮਈ ਤੱਕ ਅਪਲਾਈ ਕਰਨਾ ਲਾਜ਼ਮੀ ਹੈ | BCCI ਟੀ20 ਵਿਸ਼ਵ ਕੱਪ ਤੋਂ ਬਾਅਦ ਖਤਮ ਹੋਵੇਗਾ ਦ੍ਰਾਵਿੜ ਦਾ ਕਾਰਜ਼ਕਾਲ ਸਪੋਰਟਸ ਡੈਸਕ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਭਾਰਤੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਲਈ ਅਰਜੀਆਂ ਮੰਗੀਆਂ ਹਨ। ਬੋਰਡ ਨੇ ਸੋਮਵਾਰ ਦੇਰ ਰਾਤ ਉਮੀਦਵਾਰਾਂ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਉਮੀਦਵਾਰ 27 ਮਈ ਸ਼ਾਮ 6 ਵਜੇ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਭਾਰਤ ਨੇ ਆਖਿਰੀ ਡੇਢ ਦਿਨ ’ਚ ਗੁਆਇਆ ਹੈਦਰਾਬਾਦ ਟੈਸਟ, ਪੋਪ ਦੀ ਗੇਮ ਚੇਂਜਰ ਪਾਰੀ, ਹਾਰਟਲੇ ਨੇ ਲਈਆਂ 9 ਵਿਕਟਾਂ

ਸੀਰੀਜ਼ ’ਚ ਇੰਗਲੈਂਡ 1-0 ਨਾਲ ਅੱਗੇ | IND vs ENG ਓਲੀ ਪੋਪ ਨੇ ਖੇਡੀ 196 ਦੌੜਾਂ ਦੀ ਪਾਰੀ | IND vs ENG ਹੈਦਰਾਬਾਦ (ਏਜੰਸੀ)। ਭਾਰਤ ਇੰਗਲੈਂਡ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ ਦਾ ਪਹਿਲਾ ਮੈਚ 28 ਦੌੜਾਂ ਨਾਲ ਹਾਰ ਗਿਆ ਹੈ। ਇਸ ਹਾਰ ਤੋਂ ਬਾਅਦ ਮੇਜ਼ਬਾਨ ਟੀਮ ਸੀਰੀਜ ’ਚ 0-1 ਨਾਲ ਪੱਛੜ ਗਈ ਹੈ। ਦੂਜਾ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਸੁਪਰ ਓਵਰ ’ਚ Rohit Sharma ਦੇ ਰਿਟਾਇਰਡ ਆਊਟ ਹੋਣ ’ਤੇ ਰਾਹੁਲ ਦ੍ਰਾਵਿੜ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ….

ਬੋਲੇ, ਰੋਹਿਤ ਨੇ ਅਸ਼ਵਿਨ ਵਾਂਗ ਚਾਲਾਕੀ ਦਿਖਾਈ | INDvsAFG ਤਾਂਕਿ ਤੇਜ਼ ਭੱਜਣ ਵਾਲੇ ਰਿੰਕੂ ਕ੍ਰੀਜ ’ਤੇ ਆ ਸਕਣ ਬੈਂਗਲੁਰੂ (ਏਜੰਸੀ)। ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਰੋਹਿਤ ਸ਼ਰਮਾ ਨੇ ਰਿਟਾਇਰਡ ਆਊਟ ਹੋ ਕੇ ਰਵੀਚੰਦਰਨ ਅਸ਼ਵਿਨ ਵਾਂਗ ਚਲਾਕੀ ਦਿਖਾਈ। ਅਫਗਾਨਿਸਤਾਨ ਖਿਲਾਫ ਤੀਜੇ ਟੀ-20 ਦੇ ਪਹਿਲੇ ਸੁਪਰ ਓਵਰ ’ਚ ਰੋਹਿਤ ਰਿਟਾਇਰਡ ਹੋ ਕੇ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਇਹ ਸਾਬਕਾ ਖਿਡਾਰੀ ਹੀ ਭਾਰਤੀ ਟੀਮ ਦੇ ਕੋਚ ਬਣੇ ਰਹਿਣਗੇ, ਟੀ-20 ਵਿਸ਼ਵ ਕੱਪ ਤੱਕ ਵਧਿਆ ਕਾਰਜ਼ਕਾਲ

ਬੀਸੀਸੀਆਈ ਨੇ ਕੀਤਾ ਇਹ ਵੱਡਾ ਐਲਾਨ | Indian Team ਟੀ-20 ਵਿਸ਼ਵ ਕੱਪ ਤੋਂ ਬਾਅਦ ਵੀ ਵੱਧ ਸਕਦਾ ਹੈ ਕਾਰਜ਼ਕਾਲ ਸਪੋਰਟਸ ਡੈਸਕ। ਬੀਸੀਆਈ ਨੇ ਭਾਰਤੀ ਟੀਮ ਦੇ ਮੁੱਖ ਕੋਚ ’ਤੇ ਚੱਲ ਰਹੀ ਮੁਅੱਤਲੀ ਨੂੰ ਖਤਮ ਕਰ ਦਿੱਤਾ ਹੈ। ਬੀਸੀਸੀਆਈ ਨੇ ਰਾਹੁਲ ਦ੍ਰਾਵਿੜ ਨੂੰ ਭਵਿੱਖ ’ਚ ਵੀ ਮੁੱਖ ਕੋਚ ਵਜੋਂ ਬਰਕਰਾਰ ਰੱਖਿਆ ਹੈ। ਬੀਸੀਸੀਆਈ ਦੇ ਪ੍ਰਧਾਨ ਰੋਜਰ […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਰਾਹੁਲ ਦ੍ਰਵਿੜ ਹੋਣਗੇ ਟੀਮ ਇੰਡੀਆ ਦੇ ਹੈਡ ਕੋਚ, 2023 ਤੱਕ ਰਹੇਗਾ ਕਾਰਜਕਾਲ

ਰਾਹੁਲ ਦ੍ਰਵਿੜ ਹੋਣਗੇ ਟੀਮ ਇੰਡੀਆ ਦੇ ਹੈਡ ਕੋਚ, 2023 ਤੱਕ ਰਹੇਗਾ ਕਾਰਜਕਾਲ ਦੁਬਈ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਰਾਹੁਲ ਦ੍ਰਾਵਿੜ ਹੁਣ ਟੀਮ ਇੰਡੀਆ ਦੇ ਕੋਚ ਦਾ ਅਹੁਦਾ ਸੰਭਾਲਣਗੇ। ਉਹ ਟੀ 20 ਵਿਸ਼ਵ ਕੱਪ ਤੋਂ ਬਾਅਦ ਟੀਮ ਨਾਲ ਜੁੜੇਗਾ। ਇਕ ਖਬਰ ਮੁਤਾਬਕ ਇਹ ਫੈਸਲਾ ਪਿਛਲੇ ਦਿਨੀਂ ਆਈਪੀਐਲ ਫਾਈਨਲ ਦੇ ਦੌਰਾਨ ਲਿਆ ਗਿਆ ਸੀ। ਇਸ […]
Breaking News  ਖੇਡ ਮੈਦਾਨ 

ਪੰਤ ਟੈਸਟ ਮੈਚਾਂ ਲਈ ਪੂਰਾ ਕਾਬਿਲ : ਰਾਹੁਲ ਦ੍ਰਵਿੜ

ਪੰਤ ਨੇ ਇੰਡੀਆ ਏ ਵੱਲੋਂ ਇੰਗਲੈਂਡ ਚ 4 ਅਰਧ ਸੈਂਕੜੇ ਠੋਕੇ | Rahul Dravid ਲੰਦਨ (ਏਜੰਸੀ)। ਭਾਰਤ ਏ ਟੀਮ ਦੇ ਕੋਚ ਰਾਹੁਲ ਦ੍ਰਵਿੜ ਦਾ ਮੰਨਣਾ ਹੈ ਕਿ ਸੀਮਤ ਓਵਰਾਂ ‘ਚ ਆਪਣੀ ਹਮਲਾਵਰ ਬੱਲੇਬਾਜ਼ੀ ਦਾ ਜਲਵਾ ਦਿਖਾਉਣ ਵਾਲੇ ਰਿਸ਼ਭ ਪੰਤ ਟੈਸਟ ਮੈਚਾਂ ‘ਚ ਖੇਡਣ ਦੇ ਹੱਕਦਾਰ ਹਨ ਕਿਉਂਕਿ ਉਸ ਵਿੱਚ ਲੰਮੇ ਫਾਰਮੈੱਟ ‘ਚ ਵੱਖ ਵੱਖ ਤਰ੍ਹਾਂ […]
Breaking News  ਖੇਡ ਮੈਦਾਨ