Pregnant

ਗਰਭਵਤੀ ਔਰਤ ਦਾ ਕਤਲ ਕਰਨ ਵਾਲੇ ਪਤੀ ਤੇ ਜੇਠ ਗ੍ਰਿਫ਼ਤਾਰ

ਮ੍ਰਿਤਕਾ ਦੋ ਸਾਲ ਦੀ ਬੱਚੀ ਦੀ ਮਾਂ ਸੀ ਜਸਵੰਤ ਰਾਏ/ਮਲਕੀਤ ਸਿੰਘ, ਜਗਰਾਓਂ/ਮੁੱਲਾਂਪੁਰ ਦਾਖਾ: ਬੀਤੇ ਦਿਨੀਂ ਥਾਣਾ ਸਿੱਧਵਾਂ ਬੇਟ ਦੇ ਪਿੰਡ ਜੰਡੀ ਵਿਖੇ ਔਰਤ ਦੇ ਪੇਟ ‘ਚ ਪਲ ਰਹੇ ਪੰਜ ਮਹੀਨੇ ਦੇ ਬੱਚੇ ਦਾ ਗਰਭਪਾਤ ਨੂੰ ਲੈਕੇ ਉਸਦੇ ਪਤੀ ਨੇ ਆਪਣੇ ਵੱਡੇ ਭਰਾ ਨਾਲ ਮਿਲਕੇ ਬੱਚੇ ਤੇ ਪਤਨੀ ਦਾ ਕਤਲ ਕਰ ਦਿੱਤਾ ਸੀ, ਜਿਸ ਨਾਲ ਪਿੰਡ ਜੰਡੀ […]
ਪੰਜਾਬ  Breaking News