Paper Leak Bill

Paper Leak Bill: ਪੇਪਰ ਲੀਕ ਰੋਕਣ ਦਾ ਬਿੱਲ ਲੋਕ ਸਭਾ ’ਚ ਪਾਸ

ਪੇਪਰ ਲੀਕ ਨਾਲ ਸਬੰਧਤ ‘ਜਨਤਕ ਪ੍ਰੀਖਿਆ (ਅਨਿਆਂਪੂਰਨ ਸਾਧਨਾਂ ਦੀ ਰੋਕਥਾਮ) ਸੋਧ ਬਿੱਲ, 2026’ ਬੁੱਧਵਾਰ ਨੂੰ ਲੋਕ ਸਭਾ ’ਚ ਜ਼ੁਬਾਨੀ ਵੋਟ ਨਾਲ ਪਾਸ ਹੋ ਗਿਆ। ਮੰਗਲਵਾਰ ਨੂੰ ਬਿੱਲ ’ਤੇ 9 ਘੰਟੇ ਚਰਚਾ ਹੋਈ। ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਬੁੱਧਵਾਰ ਨੂੰ ਬਿੱਲ ਪਾਸ ਹੋ ਗਿਆ।
ਦੇਸ਼  ਖਾਸ ਖਬਰ