ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਘਰ ਖੜਕਣ ਲੱਗੀਆਂ ਫੋਨ ਦੀਆਂ ਘੰਟੀਆਂ
ਆਨਲਾਈਨ ਪੜ੍ਹਾਈ ਸ਼ੁਰੂ ਕਰਵਾ ਕੇ ਸਿੱਖਿਆ ਸਕੱਤਰ ਨੇ ਅਧਿਆਪਕ ਅਤੇ ਵਿਦਿਆਰਥੀ ਕੰਮ ਲਾਏ
ਸੰਗਰੂਰ ‘ਚ ਅੱਜ ਹੋਏ 11 ਵਿਅਕਤੀਆਂ ਦੇ ਇਕੱਠ ਵਾਲੇ ਵਿਆਹ ਦੇ ਚਰਚੇ
ਕੁੜੀ ਵਾਲਿਆਂ ਦੇ 6 ਤੇ ਮੁੰਡੇ ਵਾਲਿਆਂ ਦੇ 5 ਜਣੇ ਹੀ ਵਿਆਹ 'ਚ ਹੋਏ ਸ਼ਾਮਿਲ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਕੋਰੋਨਾ ਵਾਇਰਸ ਕਰਕੇ ਭਾਵੇਂ ਸਮੁੱਚੀ ਦੁਨੀਆਂ ਵਿੱਚ ਅਫ਼ਰਾ ਤਫ਼ਰੀ ਫੈਲੀ ਹੋਈ ਹੈ ਪਰ ਇਸ ਦੇ ਬਾਵਜੂਦ ਸਮਾਜ ਵਿੱਚ ਕਈ ਅਜਿਹੀਆਂ ਚੰਗੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਨੂੰ ਵੇਖ ਕੇ...
ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਚੁੱਕਿਆ ਧਰਨਾ
7 ਮਹੀਨਿਆਂ ਦੇ ਸੰਘਰਸ਼ ਨੂੰ ਕੋਰੋਨਾ ਕਰਕੇ ਵਿਰਾਮ
ਸੰਗਰੂਰ, (ਗੁਰਪ੍ਰੀਤ ਸਿੰਘ) ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਵੱਲੋਂ 8 ਸਤੰਬਰ 2019 ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਵਿਖੇ ਜਿਲ੍ਹਾ-ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਲਾਏ ਹੋਏ ਪੱਕੇ-ਧਰਨੇ ਨੂੰ ਖਤਮ ਕਰ ਦਿੱਤਾ ਗਿਆ ਮ...
ਪੰਜਾਬ ‘ਚ ਵੱਧ ਰਿਹੈ ਖ਼ਤਰਾ, 5 ਨਵੇਂ ਮਾਮਲੇ ਆਏ, ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 46
ਮੁਹਾਲੀ ਵਿਖੇ ਸਾਹਮਣੇ ਆਏ ਬੁੱਧਵਾਰ ਨੂੰ 3 ਨਵੇਂ ਮਾਮਲੇ, ਐਸਬੀਐਸ ਨਗਰ ਤੋਂ ਬਾਅਦ ਮੁਹਾਲੀ ਵਿਖੇ ਜਿਆਦਾ ਮਰੀਜ਼
ਬਾਕੀ 2 ਮਾਮਲੇ ਵਿੱਚ ਇੱਕ ਅੰਮ੍ਰਿਤਸਰ ਅਤੇ ਇੱਕ ਆਇਆ ਲੁਧਿਆਣਾ ਤੋਂ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਲਗਾਤਾਰ ਕੋਰੋਨਾ ਦਾ ਕਹਿਰ ਵੱਧ ਰਿਹਾ ਹੈ, ਜਿਹੜਾ ਕਿ ਪੰਜਾਬੀਆਂ ਲਈ ਵੱਡਾ ਖ਼ਤਰਾ ਹ...
ਕੋਰੋਨਾ ਵਾਇਰਸ ‘ਤੇ ਸਰਕਾਰੀ ਸਿਆਸਤ, ਰਾਹਤ ਸਮੱਗਰੀ ‘ਤੇ ਛਾਪੀ ਮੁੱਖ ਮੰਤਰੀ ਦੀ ਫੋਟੋ
ਸਰਕਾਰ ਵੱਲੋਂ ਤਿਆਰ ਕਰਵਾਏ ਗਏ ਹਨ 15 ਲੱਖ ਰਾਸ਼ਨ ਪੈਕੇਟ, ਹਰ ਪੈਕੇਟ 'ਤੇ ਦਿਖਾਈ ਦੇਣਗੇ ਅਮਰਿੰਦਰ ਸਿੰਘ
ਕੋਰੋਨਾ ਖਿਲਾਫ਼ ਜੰਗ ‘ਚ ਛੋਟੇ ਕਿਸਾਨ ਨੇ ਲਿਆ ਵੱਡਾ ਫੈਸਲਾ
ਕੋਰੋਨਾ ਖਿਲਾਫ਼ ਜੰਗ 'ਚ ਛੋਟੇ ਕਿਸਾਨ ਨੇ ਲਿਆ ਵੱਡਾ ਫੈਸਲਾ
ਬਠਿੰਡਾ, (ਸੁਖਜੀਤ ਮਾਨ) ਕੋਰੋਨਾ ਦੇ ਕਹਿਰ ਨਾਲ ਨਜਿੱਠਣ ਲਈ ਭਾਵੇਂ ਹੀ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਤਨਦੇਹੀ ਨਾਲ ਯਤਨ ਕੀਤੇ ਜਾ ਰਹੇ ਹਨ ਪਰ ਸਿਹਤ ਸੇਵਾਵਾਂ 'ਤੇ ਸਵਾਲ ਵੀ ਜ਼ਰੂਰ ਉੱਠ ਰਹੇ ਹਨ। ਵੈਂਟੀਲੇਟਰਾਂ ਦੀ ਘਾਟ ਤੋਂ ਇਲਾਵਾ ਸਟਾਫ ਆਦਿ ਦੀ...
ਕਰਮਚਾਰੀਆਂ ਲਈ ਕੇਜਰੀਵਾਲ ਸਰਕਾਰ ਦਾ ਵੱਡਾ ਐਲਾਨ
ਕਰਮਚਾਰੀਆਂ ਲਈ ਕੇਜਰੀਵਾਲ ਸਰਕਾਰ ਦਾ ਵੱਡਾ ਐਲਾਨ
ਨਵੀਂ ਦਿੱਲੀ। ਖਤਰਨਾਕ ਕੋਰੋਨਾਵਾਇਰਸ ਕਾਰਨ ਸ਼ਹੀਦ ਹੋਏ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ-ਇਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਅੱਜ ਭਾਵ ਬੁੱਧਵਾਰ ਨੂੰ ਸੀ.ਐੱਮ. ਕੇਜਰੀਵਾਲ ਨੇ ਕਿਹਾ ਹੈ ਕਿ ਕੋਰੋਨਾ ਨਾਲ...
ਪੰਜ ਮੰਜ਼ਿਲਾ ਕੱਪੜਾ ਫੈਕਟਰੀ ਚੋਂ ਨਿੱਕਲੇ ਅੱਗ ਦੇ ਭਾਂਬੜ, 20 ਗੱਡੀਆਂ ਨੇ ਪਾਇਆ ਕਾਬੂ
ਪੰਜ ਮੰਜ਼ਿਲਾ ਕੱਪੜਾ ਫੈਕਟਰੀ ਚੋਂ ਨਿੱਕਲੇ ਅੱਗ ਦੇ ਭਾਂਬੜ, 20 ਗੱਡੀਆਂ ਨੇ ਪਾਇਆ ਕਾਬੂ
ਲੁਧਿਆਣਾ, (ਰਘਬੀਰ ਸਿੰਘ) । ਸਥਾਨਕ ਬਹਾਦਰ ਕੇ ਰੋਡ 'ਤੇ ਸਥਿੱਤ ਇੱਕ 5 ਮੰਜ਼ਿਲਾ ਹੌਜਰੀ ਦਾ ਕੱਪੜਾ ਬਨਾਉਣ ਵਾਲੀ ਫੈਕਟਰੀ 'ਚੋਂ ਅੱਜ ਸਵੇਰੇ ਸੁਵੱਖਤੇ ਅਚਾਨਕ ਅੱਗ ਦੇ ਭਾਂਬੜ ਨਿੱਕਲਣ ਲੱਗ ਪਏ। ਇਸ ਕਾਰਨ ਫੈਕਟਰੀ ਅੰਦਰ ...
ਮੋਹਾਲੀ ਜ਼ਿਲੇ ਵਿਚ ਕੋਰੋਨਾਵਾਇਰਸ ਦੇ 3 ਹੋਰ ਪਾਜ਼ੀਟਿਵ ਮਾਮਲੇ ਆਏ ਸਾਹਮਣੇ
ਮੋਹਾਲੀ ਜ਼ਿਲੇ ਵਿਚ ਕੋਰੋਨਾਵਾਇਰਸ ਦੇ 3 ਹੋਰ ਪਾਜ਼ੀਟਿਵ ਮਾਮਲੇ ਆਏ ਸਾਹਮਣੇ
ਮੋਹਾਲੀ, (ਕੁਲਵੰਤ ਕੋਟਲੀ) ਜ਼ਿਲ੍ਹੇ 'ਚ ਬੁੱਧਵਾਰ ਨੂੰ ਕੋਰੋਨਾਵਾਇਰਸ ਦੇ 3 ਹੋਰ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਕੋਰੋਨਾਵਾਇਰਸ ਲਈ ਪਾਜ਼ੀਟਿਵ ਪਾਏ ਗਏ ਤਿੰਨਾਂ ਮਾਮਲਿਆਂ ਦਾ ਚੰਡੀਗੜ੍ਹ ਦੇ ਪਾਜ਼ੀਟਿਵ ਵਿਅਕਤੀ ਨਾਲ ਨਜ਼ਦੀਕੀ ਸੰਪਰਕ ...
ਪਰਵਾਸੀ ਮਜ਼ਦੂਰਾਂ ਦੀ ਸ਼ਰਨ ਲਈ ਅਧਿਕਾਰੀਆਂ ਨੂੰ ਸਕੂਲਾਂ ਦੀਆਂ ਇਮਾਰਤਾਂ ਖੁਲਵਾਉਣ ਦੇ ਨਿਰਦੇਸ਼
ਪਰਵਾਸੀ ਮਜ਼ਦੂਰਾਂ ਦੀ ਸ਼ਰਨ ਲਈ ਅਧਿਕਾਰੀਆਂ ਨੂੰ ਸਕੂਲਾਂ ਦੀਆਂ ਇਮਾਰਤਾਂ ਖੁਲਵਾਉਣ ਦੇ ਨਿਰਦੇਸ਼
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਲਾਏ ਕਰਫਿਊ ਕਾਰਨ ਫਸੇ ਪਰਵਾਸੀ ਮਜ਼ਦੂਰਾਂ ਨੂੰ ਪਨਾਹ ਦੇਣ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨ...