ਹਥਿਆਰਾਂ ਦੀ ਨੋਕ ’ਤੇ ਮੈਡੀਕਲ ਸਟੋਰ ਮਾਲਕ ਤੋਂ ਲੁੱਟਿਆ ਪੈਸਿਆਂ ਵਾਲਾ ਬੈਗ
ਸੀਸੀਟੀਵੀ ਦੀ ਫੁਟੇਜ ਦੇ ਅਧਾਰ ’ਤੇ ਪੁਲਿਸ ਲੁਟੇਰਿਆਂ ਦੀ ਪੈੜ ਨੱਪਣ ’ਚ ਜੁਟੀ (Robbery)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅੱਤੀ ਸ਼ਹਿਰ ਲੁਧਿਆਣਾ ’ਚ ਇੱਕ ਵਾਰ ਫ਼ਿਰ ਹਥਿਆਰਾਂ ਦੀ ਨੋਕ ’ਤੇ ਦੁਕਾਨ ਅੰਦਰੋਂ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੀਸੀਟੀਵੀ ਕੈਮਰੇ ’ਚ ਕੈਦ ਹੋਈ ਘਟਨਾ ’ਚ ਪਿਸਤੌਲ ਦਿਖਾ ...
ਡਿਲੀਵਰੀ ਬੁਆਏ ਨੇ ਫਲਿੱਪਕਾਰਟ ਕੰਪਨੀ ਦੇ ਖ਼ਪਤਕਾਰਾਂ ਨੂੰ ਲਾਇਆ ਚੂਨਾ
ਆਨਲਾਈਨ ਮੰਗਵਾਏ ਗਏ 24 ਮੋਬਾਇਲ ਪਾਰਸਲਾਂ ’ਚੋਂ ਕੀਤੇ ਗਾਇਬ ਕਰਨ ਦੇ ਦੋਸ਼ ’ਚ ਪੁਲਿਸ ਵੱਲੋਂ ਮਾਮਲਾ ਦਰਜ਼ (Delivery Boy)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅਤੀ ਸ਼ਹਿਰ ’ਚ ਫਲਿੱਪਕਾਰਟ ਕੰਪਨੀ ਇੱਕ ਡਲਿਵਰੀ ਬੁਆਏ (Delivery Boy) ਨੇ ਆਪਣੇ ਸਾਥੀ ਨਾਲ ਮਿਲਕੇ ਕੰਪਨੀ ਦੇ ਗਾਹਕਾਂ ਨੂੰ ਚੂਨਾ ਲਗਾ ਦੇਣ ਦਾ ਮ...
ਆ ਦਰਸ਼ ਦਿਖਾ ਦੋ ਜੀ… | Saint Dr. MSG
ਆ ਦਰਸ਼ ਦਿਖਾ ਦੋ ਜੀ, ਗੁਰੂ ਜੀ ਆਪ ਆਜੋ ਜੀ।
ਦਰਸ਼ ਬਿਨਾ ਹਮ ਮੁਰਝਾ ਗਏ । (ਜੀ)
ਆਕੇ ਆਪ ਜੀ ਹਮੇਂ ਖਿਲਾ ਦੋ ਜੀ।। ਆ ਦਰਸ਼ ਦਿਖਾ...
ਆਓਗੇ ਆਪ ਹਮਰੇ ਪਾਸ। ਰੂਹ ਤੜਪੇ ਦਿਲ ਲਗੀ ਹੈ ਪਿਆਸ।
ਯਾਦ ਤੇਰੀ ਮੇਂ ਤੜਫ ਰਹੇ ਹੈਂ, ਦਿਲ (ਮੇਂ) ਲਗੀ ਦਰਸ਼ਨੋਂ ਕੀ ਆਸ।
ਆ ਦਰਸ਼...
ਦਰਸ਼ ਤੇਰੇ ਕੇ ਹਮ ਹੈਂ ਮਰੀਜ। ਤ...
ਜ਼ਾਅਲੀ ਦਸਤਾਵੇਜਾਂ ਸਹਾਰੇ ਫਰਜੀ ਪਿਓ ਬਣਕੇ ਲਿਆ ਸਵਾ 6 ਲੱਖ ਰੁਪਏ ਦਾ ਲੋਨ
ਸਵਾ ਸਾਲ ਦੀ ਪੜਤਾਲ ਤੋਂ ਬਾਅਦ ਪਤੀ-ਪਤਨੀ, ਦੋ ਪੁੱਤਰਾਂ ਸਮੇਤ 5 ’ਤੇ ਮਾਮਲਾ ਦਰਜ | Loan
ਲੁਧਿਆਣਾ (ਜਸਵੀਰ ਸਿੰਘ ਗਹਿਲ)। ਕਿਸੇ ਦੇ ਜ਼ਾਅਲੀ ਦਸਤਾਵੇਜਾਂ ਸਹਾਰੇ ਫ਼ਰਜੀ ਪਿਓ ਬਣਕੇ ਸਵਾ 6 ਲੱਖ ਰੁਪਏ ਦਾ ਲੋਨ ਲੈ ਕੇ ਧੋਖਾਧੜੀ ਕਰਨ ਦੇ ਮਾਮਲੇ ’ਚ ਸਵਾ ਸਾਲ ਦੀ ਪੜਤਾਲ ਉਪਰੰਤ ਪਤੀ-ਪਤਨੀ ਤੇ ਦੋ ਪੁੱਤਰਾਂ ਸਮੇਤ ...
ਦਮਨ ਬਾਜਵਾ ਨਾਲ 5 ਕਰੋੜ ਦੀ ਠੱਗੀ ਦੀ ਕੋਸ਼ਿਸ਼, 1 ਗ੍ਰਿਫਤਾਰ, ਦੂਜੇ ਦੀ ਭਾਲ ਜਾਰੀ
ਸੂਬਾ ਪ੍ਰਧਾਨ ਲਾਉਣ ਦੇ ਮੰਗੇ ਸੀ 5 ਕਰੋੜ | Daman Thind Bajwa
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਤੋਂ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਆਗੂ ਦਮਨ ਥਿੰਦ ਬਾਜਵਾ ਨਾਲ 5 ਕਰੋੜ ਰੁਪਏ ਦੀ ਵੱਡੀ ਠੱਗੀ ਮਾਰਨ ਦੀ ਕੋਸ਼ਿਸ਼ ਕਰਨ ਵਾਲੇ 1 ਵਿਅਕਤੀਆਂ ਨੂੰ ਬਠਿੰਡਾ ਪੁਲੀਸ ਨੇ ਗ੍ਰਿਫਤਾਰ ਕਰਨ ਵਿੱਚ ਸਫਲਤ...
ਹਸਪਤਾਲ ਦੇ ਮੁੱਖ ਕਾਊਂਟਰ ’ਤੇ ਕਿਉਂ ਲਿਖ ਕੇ ਲਾ ਦਿੱਤਾ, ਵੀਡੀਓਗ੍ਰਾਫੀ ਕਰਨਾ ਸਖਤ ਮਨਾ
ਸੂਬੇ ਨੂੰ ਰਿਸ਼ਵਤ ਮੁਕਤ ਕਰਨ ਲਈ ਵਿੱਢੀ ਮੁਹਿੰਮ ’ਚ ਡਾਕਟਰ ਹੀ ਨਹੀਂ ਦੇ ਰਹੇ ਸਾਥ | Punjab News
ਸੰਗਤ ਮੰਡੀ (ਮਨਜੀਤ ਨਰੂਆਣਾ)। ਸੂਬੇ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬਣੀ ਸਰਕਾਰ ਵੱਲੋਂ ਸੂਬੇ ਨੂੰ ਰਿਸ਼ਵਤ ਮੁਕਤ ਕਰਨ ਲਈ ਵੱਡੇ ਪੱਧਰ ’ਤੇ ਮੁਹਿੰਮ ਵਿੱਡੀ ਸੀ। ਉਨ੍ਹਾਂ ਵੱਲੋਂ ਇੱਕ ਨੰਬਰ ਵੀ ...
ਤੰਦੂਰ ਵਾਂਗ ਤਪੇ ਮੌਸਮ ਤੋਂ ਝੱਖੜ ਅਤੇ ਮੀਂਹ ਨਾਲ ਰਾਹਤ
ਮੀਂਹ ਪੈਣ ਕਾਰਨ ਪਾਰਾ ਹੇਠਾਂ ਆਇਆ | Rain in Punjab
ਬਿਜਲੀ ਦੀ ਮੰਗ ਸਵੇਰੇ ਘੱਟ ਕੇ 8 ਹਜਾਰ ਮੈਗਾਵਾਟ ਤੇ ਪੁੱਜੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਅੱਗ ਵਰ੍ਹਾ ਰਹੇ ਆਸਮਾਨ ਤੋਂ ਰਾਹਤ ਮਿਲੀ ਹੈ। ਅੱਧੀ ਰਾਤ ਮੌਸਮ 'ਚ ਆਏ ਬਦਲਾਅ ਤੋਂ ਬਾਅਦ ਹਨੇਰੀ ਝੱਖੜ ਚੱਲਣ ਦੇ ਨਾਲ ਹੀ ਚੰਗਾ ਮੀਂਹ ਪਿਆ (Rain ...
ਧਾਰਮਿਕ ਕੱਟੜਤਾ ਵਿਰੁੱਧ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ
ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ | Sri Guru Arjan Dev ji
ਬਾਣੀ ਦੇ ਬੋਹਿਥਾਂ ਸ਼ਾਂਤੀ ਦੇ ਪੁੰਜ, ਆਦਿ ਗ੍ਰੰਥ ਸਾਹਿਬ ਦੇ ਸੰਪਾਦਕ, ਜ਼ੁਲਮ ਦੀ ਅੱਗ ਨੂੰ ਸਿਦਕਦਿਲੀ ਨਾਲ ਠੰਢਿਆਂ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, ਸੰਨ 1563 (ਵਿਸਾਖ ਬਿਕ੍ਰਮੀ 1620) ਨੂੰ ਇਤਿਹਾਸਕ ਨਗਰ ਸ੍ਰੀ ਗੋਇ...
ਸਿਆਸੀ ਸਵਾਰਥਾਂ ਤੋਂ ਉੱਪਰ ਉੱਠ ਕੇ ਹੋਵੇ ਸੂਬੇ ਤੇ ਕੇਂਦਰ ’ਚ ਤਾਲਮੇਲ
ਦਿੱਲੀ ਦੀ ਜਨਤਾ ਸੂਬੇ ਤੇ ਕੇਂਦਰ ਸਰਕਾਰ ਵਿਚਕਾਰ ਪਿਸਦੀ ਦਿਖਾਈ ਦੇ ਰਹੀ ਹੈ। ਕੇਂਦਰ ਦੇ ਆਰਡੀਨੈਂਸ ਖਿਲਾਫ਼ ਆਮ ਆਦਮੀ ਪਾਰਟੀ ਨੇ 11 ਜੂਨ ਨੂੰ ਰਾਮਲੀਲ੍ਹਾ ਮੈਦਾਨ ’ਚ ਮਹਾਂਰੈਲੀ ਕਰਨ ਦਾ ਐਲਾਨ ਕੀਤਾ ਹੈ। ਅਸਲ ਵਿਚ ਜਦੋਂ ਤੋਂ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਕੇਂਦਰ ਸਰਕਾਰ ਨਾਲ ...
ਰਿਟਾਇਰਡ ਪੁਲਿਸ ਅਧਿਕਾਰੀ ਦਾ ਮੂਸੇਵਾਲਾ ਦੇ ਪਿਤਾ ਨੂੰ ਚੈਲੰਜ : ਸਿੱਧੂ ਦਾ ਕਤਲ ਗੈਂਗਵਾਰ ਦਾ ਨਤੀਜਾ ਦੱਸਿਆ
ਜਲੰਧਰ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਕੇਸ ਵਿੱਚ ਨਵਾਂ ਮੋੜ ਆਇਆ ਹੈ। ਰਿਟਾਇਰਡ ਪੁਲਿਸ ਅਧਿਕਾਰੀ ਸਤਪਾਲ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਆਪਣੀ ਵੀਡੀਓ ਸੋਸਲ ਮੀਡੀਆ ’ਤੇ ਜਾਰੀ ਕਰਕੇ ਚੁਣੌਤੀ ਦਿੱਤੀ ਹੈ। ਉਨ੍ਹਾਂ ਸਿੱਧੂ ਦੇ ਕਤਲ ਨੂੰ ਗੈਂਗਵਾਰ ਦਾ ਨਤੀਜਾ ਦੱਸਿਆ। ਨ...