Navachar Scheme Haryana
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Haryana Navachar Yojana: ਹਰਿਆਣਾ ’ਚ ‘ਨਵਾਚਾਰ’ ਯੋਜਨਾ ਨੂੰ ਸਿਧਾਂਤਕ ਮਨਜ਼ੂਰੀ, ਖੋਜ ਨੂੰ ਜ਼ਮੀਨੀ ਸਮੱਸਿਆਵਾਂ ਨਾਲ ਜੋੜਨ ’ਤੇ ਜ਼ੋਰ
Published On
By Satinder Mathur
ਹਰਿਆਣਾ ਸਰਕਾਰ ਨੇ ਅਕਾਦਮਿਕ ਖੋਜ, ਨਵਾਚਾਰ ਅਤੇ ਪ੍ਰਸ਼ਾਸਨਿਕ ਲੋੜਾਂ ਵਿਚਕਾਰ ਤਾਲਮੇਲ ਸਥਾਪਿਤ ਕਰਨ ਲਈ ‘ਹਰਿਆਣਾ ਨੈਟਵਰਕ ਫ਼ਾਰ ਅਕੈਡਮਿਕ ਵਿਜ਼ਨ, ਅਪਲਾਈਡ ਕ੍ਰਿਏਟਿਵਿਟੀ ਐਂਡ ਹੌਲਿਸਟਿਕ ਐਡਮਿਨਿਸਟ੍ਰੇਟਿਵ ਰਿਸਰਚ (ਨਵਾਚਾਰ)’ ਯੋਜਨਾ ਨੂੰ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ।