National Highway Jam

ਕੌਮੀ ਮਾਰਗ ਜਾਮ ਕਰਕੇ ਕੀਤੀ ਨਾਅਰੇਬਾਜ਼ੀ

ਮਾਮਲਾ ਸਰਕਾਰ ਵੱਲੋਂ ਹਾਈਵੇ ‘ਤੇ ਛੱਡੇ ਅਧੂਰੇ ਕੰਮਾਂ ਦਾ ਸੱਚ ਕਹੂੰ ਨਿਊਜ਼, ਧਨੌਲਾ: ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਰੋਡ ‘ਤੇ ਸਥਿਤ ਪਿੰਡ ਹਰੀਗੜ੍ਹ ਦੇ ਨਜ਼ਦੀਕ ਬਾਜ਼ੀਗਰ ਬਸਤੀ ਵਾਸੀਆਂ ਨੇ ਕੰਮ ਅਧੁਰਾ ਛੱਡਣ ਦੇ ਰੋਸ ਵਜੋਂ ਲੋਕ ਨਿਰਮਾਣ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਹਾਈਵੇ ਜਾਮ ਕਰਕੇ ਨਾਅਰੇਬਾਜ਼ੀ ਕੀਤੀ। ਜਾਣਕਾਰੀ ਦਿੰਦਿਆਂ ਬਿੱਟੂ ਰਾਮ, ਗੁਰਜੀਤ ਰਾਮ, ਮੇਵਾ ਰਾਮ, ਰਿੰਕੂ […]
ਪੰਜਾਬ  Breaking News