Mukhtar Ansari

Mukhtar Ansari ਦੀ ਮੌਤ ਸਬੰਧੀ ਪਰਿਵਾਰ ਵਾਲਿਆਂ ਨੇ ਕੀਤਾ ਵੱਡਾ ਖੁਲਾਸਾ!

ਬਾਂਦਾ (ਏਜੰਸੀ)। ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹਾ ਜੇਲ੍ਹ ’ਚ ਬੰਦ ਰਹੇ ਬਾਹੁਬਲੀ ਨੇਤਾ ਮਾਫ਼ੀਆ ਮੁਖਤਾਰ ਅੰਸਾਰੀ ਦੀ ਮੌਤ ਦਿਲ ਦੀ ਧੜਕਣ ਰੁਕਣ ਨਾਲ ਹੋਈ। ਸਿਹਤ ਵਿਭਾਗ ਦੁਆਰਾ ਜਾਰੀ ਪੋਸਟਮਾਰਟਮ ਦੀ ਰਿਪੋਰਟ ’ਚ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਗਿਆ ਹੈ ਅਤੇ ਸਦਮੇ ਨਾਲ ਹਾਰਟ ਅਟੈਕ ਮੌਤ ਦਾ ਤੱਤਕਾਲੀ ਕਾਰਨ ਦੰਸਿਆ ਗਿਆ ਹੈ ਜਿਸ ਨਾਲ ਉਸ […]
ਦੇਸ਼  Breaking News  ਖਾਸ ਖਬਰ  ਉੱਤਰ ਪ੍ਰਦੇਸ਼ 

ਦਿਲ ਦਾ ਦੌਰਾ ਪੈਣ ਨਾਲ ਮੁਖਤਾਰ ਅੰਸਾਰੀ ਦੀ ਮੌਤ

ਬਾਂਦਾ। ਬਾਂਦਾ ਜੇਲ੍ਹ ’ਚ ਬੰਦ ਮਾਫ਼ੀਆ ਸਰਗਨਾ ਮੁਖਤਾਰ ਅੰਸਾਰੀ (Mukhtar Ansari) ਦੀ ਵੀਰਵਾਰ ਦੀ ਰਾਤ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਰਾਣੀ ਦੁਰਗਾਵਤੀ ਮੈਡੀਕਲ ਕਾਲਜ ਦੇ ਸੂਤਰਾਂ ਨੇ ਦੱਸਿਆ ਕਿ ਅੰਸਾਰੀ ਨੂੰ ਅੱਜ ਰਾਤ ਕਰੀਬ ਸਾਢੇ ਅੱਠ ਵਜੇ ਨਾਜੁਕ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਸੀ। ਇਲਾਜ ਦੌਰਾਨ ਉਸ ਦੀ ਸਿਹਤ ਵਿਗੜਗੀ ਗਈ […]
ਦੇਸ਼  Breaking News  ਖਾਸ ਖਬਰ  ਉੱਤਰ ਪ੍ਰਦੇਸ਼ 

ਗੈਂਗਸਟਰ ਮੁਖਤਾਰ ਅੰਸਾਰੀ ਮਾਮਲੇ ’ਚ ਮੁੱਖ ਮੰਤਰੀ ਮਾਨ ਦਾ ਐਲਾਨ, ਇਨ੍ਹਾਂ ਤੋਂ ਵਸੂਲਿਆ ਜਾਵੇਗਾ ਖਰਚਾ

ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਉੱਤਰ ਪ੍ਰਦੇਸ਼ ਦੇ ਗੈਂਗਸਟਰ ਮੁਖਤਾਰ ਅੰਸਾਰੀ (Mukhtar Ansari) ਨਾਲ ਜੁੜੇ ਲੱਖਾਂ ਰੁਪਏ ਦੇ ਕਾਨੂੰਨੀ ਖਰਚ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਹੁਣ ਉਸ ਨੂੰ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਵਸੂਲਣ ਦਾ ਐਲਾਨ ਕੀਤਾ ਹੈ। ਅਪਰੈਲ ਮਹੀਨੇ ’ਚ ਮੁੱਖ ਮੰਤਰੀ ਦਫ਼ਤਰ ਨੇ […]
ਪੰਜਾਬ  Breaking News  ਖਾਸ ਖਬਰ 

ਮੁਖਤਾਰ ਗੈਂਗ ਦੇ ਸ਼ੂਟਰ ਦਾ ਕੋਰਟ ’ਚ ਗੋਲੀਆਂ ਮਾਰ ਕੇ ਕਤਲ

ਲੜਕੀ ਸਮੇਤ 3 ਜ਼ਖਮੀ, ਵਕੀਲ ਦੇ ਭੇਸ ‘ਚ ਆਇਆ ਹਮਲਾਵਰ ਗ੍ਰਿਫਤਾਰ ਲਖਨਊ। ਲਖਨਊ ਦੇ ਕੈਸਰਬਾਗ ‘ਚ ਅਦਾਲਤ ‘ਚ ਪੇਸ਼ੀ ਲਈ ਆਏ ਮੁਖਤਾਰ ਗੈਂਗ ਦੇ ਸ਼ੂਟਰ ਸੰਜੀਵ ਮਹੇਸ਼ਵਰੀ ਉਰਫ ਜੀਵਾ ਦੀ ਬੁੱਧਵਾਰ ਦੁਪਹਿਰ ਨੂੰ ਇਕ ਹਮਲਾਵਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। (Gangster Sanjeev Jeeva ) ਹਮਲਾਵਰ ਵਕੀਲ ਦੇ ਕੱਪੜੇ ਪਹਿਨ ਕੇ ਆਇਆ ਸੀ। ਇਹ […]
ਦੇਸ਼  Breaking News  ਦਿੱਲੀ  ਸੂਬੇ  ਖਾਸ ਖਬਰ 

ਮੁਖਤਾਰ ਅੰਸਾਰੀ ਨੂੰ ਉਮਰ ਕੈਦ, ਅਵਧੇਸ ਰਾਏ ਕਤਲ ਕੇਸ ’ਚ 32 ਸਾਲ ਬਾਅਦ ਆਇਆ ਫੈਸਲਾ

ਅਦਾਲਤ ਨੇ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ | Mukhtar Ansari ਵਾਰਾਣਸੀ। ਮੁਖਤਾਰ ਅੰਸਾਰੀ ਨੂੰ ਵਾਰਾਣਸੀ ਦੀ ਸੰਸਦ/ਵਿਧਾਇਕ ਅਦਾਲਤ ਨੇ ਅਵਧੇਸ਼ ਰਾਏ ਕਤਲ ਕੇਸ ਵਿੱਚ ਉਮਰ ਕੈਦ ਦੀ ਸਜਾ ਸੁਣਾਈ ਹੈ। ਅਦਾਲਤ ਨੇ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਅਦਾਲਤ ਦਾ ਫੈਸਲਾ 32 ਸਾਲਾਂ ਬਾਅਦ ਆਇਆ ਹੈ। ਅਵਧੇਸ਼ ਰਾਏ ਕਾਂਗਰਸ ਦੇ ਸਾਬਕਾ […]
ਦੇਸ਼  Breaking News  ਖਾਸ ਖਬਰ 

ਮੁੱਖ ਮੰਤਰੀ ਮਾਨ ਨੇ ਗੈਂਗਸਟਰ ਮੁਖਤਾਰ ਅੰਸਾਰੀ ਲਈ ਕਹਿ ਦਿੱਤੀ ਆਹ ਗੱਲ

ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਗੈਂਗਸਟਰ ਮੁਖਤਾਰ ਅੰਸਾਰੀ (Mukhtar Ansari) ਦੇ ਮਾਮਲੇ ’ਚ ਸੂਬਾ ਸਰਕਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਵੇਗੀ। ਉਨ੍ਹਾਂ ਨੇ ਇੱਥੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਦਿਆਂ ਕਿਹਾ ਕਿ ਗੈਂਗਸਟਰ ਅੰਸਾਰੀ ਨੂੰ ਸਵਾ 2 ਸਾਲ ਪੰਜਾਬ ਦੀ ਜੇਲ੍ਹ ’ਚ ਬਿਠਾਈ ਰੱਖਿਆ ਅਤੇ ਇਸ ਦੇ […]
ਪੰਜਾਬ  Breaking News  ਖਾਸ ਖਬਰ  Featured 

ਗੈਂਗਸਟਰ ਮੁਖਤਿਆਰ ਅੰਸਾਰੀ ਦੀ ਰਿਪੋਰਟ ਪੁੱਜੀ ਮੁੱਖ ਮੰਤਰੀ ਦਰਬਾਰ, ਵੱਡੇ ਖ਼ੁਲਾਸੇ ਹੋਣ ਦਾ ਅਨੁਮਾਨ

ਪਿਛਲੀ ਕਾਂਗਰਸ ਸਰਕਾਰ ਦੇ ਸਿਆਸੀ ਆਗੂਆਂ ਅਤੇ ਉੱਚ ਅਧਿਕਾਰੀਆਂ ਦੇ ਆਲ਼ੇ-ਦੁਆਲੇ ਘੁੰਮ ਰਹੀ ਐ ਰਿਪੋਰਟ  ਸਾਬਕਾ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਖ਼ੁਦ ਕਰ ਚੁੱਕੇ ਹਨ ਦਾਅਵਾ, ਰਿਪੋਰਟ ਖੱੁਲ੍ਹਣ ਤੋਂ ਬਾਅਦ ਹੋਣਗੇ ਖ਼ੁਲਾਸੇ (ਅਸ਼ਵਨੀ ਚਾਵਲਾ) ਚੰਡੀਗੜ੍ਹ। ਉੱਤਰ ਪ੍ਰਦੇਸ਼ ਦੇ ਗੈਂਗਸਟਰ ਮੁਖਤਿਆਰ ਅੰਸਾਰੀ (Gangster Mukhtar Ansari) ਨੂੰ ਪਿਛਲੀ ਕਾਂਗਰਸ ਸਰਕਾਰ ਦੌਰਾਨ ਵੀਵੀਆਈ ਟ੍ਰੀਟਮੈਂਟ ਦੇਣ ਦੇ ਮਾਮਲੇ ਵਿੱਚ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ  ਚੰਡੀਗੜ੍ਹ  ਸੱਚ ਕਹੂੰ ਵਿਸ਼ੇਸ਼ ਸਟੋਰੀ 

ED Raid : ਮੁਖਤਾਰ ਅੰਸਾਰੀ ਦੇ ਟਿਕਾਣਿਆਂ ’ਤੇ ਈਡੀ ਦੀ ਵੱਡੀ ਕਾਰਵਾਈ, 11 ਜਗ੍ਹਾ ’ਤੇ ਛਾਪੇਮਾਰੀ

ED Raid : ਮੁਖਤਾਰ ਅੰਸਾਰੀ ਦੇ ਟਿਕਾਣਿਆਂ ’ਤੇ ਈਡੀ ਦੀ ਵੱਡੀ ਕਾਰਵਾਈ, 11 ਜਗ੍ਹਾ ’ਤੇ ਛਾਪੇਮਾਰੀ ਲਖਨਊ (ਸੱਚ ਕਹੂੰ ਬਿਊਰੋ)। ਈਡੀ ਨੇ ਬਾਹੂਬਲੀ ਨੇਤਾ ਮੁਖਤਾਰ ਅੰਸਾਰੀ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਉਸ ਦੇ ਕਈ ਟਿਕਾਣਿਆਂ ’ਤੇ ਫਿਰ ਤੋਂ ਛਾਪੇਮਾਰੀ ਕੀਤੀ ਹੈ। ਮੁਹੰਮਦਾਬਾਦ ’ਚ ਮੁਖਤਾਰ ਦੇ ਘਰ ’ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਈਡੀ ਨੇ ਅੰਸਾਰੀ […]
ਦੇਸ਼  Breaking News 

ਪੂਰੀ ਠਾਠ ਨਾਲ ਰਹਿੰਦਾ ਸੀ ਅੰਸਾਰੀ ਰੋਪੜ ਜ਼ੇਲ੍ਹ ‘ਚ, ਹੋਏ ਅਹਿਮ ਖੁਲਾਸੇ

ਬੈਰਕ ਨਹੀਂ ਜੇਲ੍ਹ ਅਧਿਕਾਰੀ ਦੇ ਕੁਆਰਟਰ ’ਚ ਰਹਿੰਦਾ ਸੀ ਅੰਸਾਰੀ, ਵੀਵੀਆਈ ਸਹੂਲਤਾਂ ਲਈ ਚੰਡੀਗੜ੍ਹ ਤੋਂ ਖੜਕਦੇ ਸਨ ਫੋਨ ਟੀਵੀ ਅਤੇ ਫਰਿੱਜ ਤੋਂ ਲੈ ਕੇ ਏਸੀ ਤੱਕ ਦੀ ਸਹੂਲਤ, ਰਸੋਈਆ ਕਰਦਾ ਸੀ ਲਜ਼ੀਜ਼ ਖਾਣੇ ਤਿਆਰ ਜਾਂਚ ਵਿੱਚ ਮਿਲ ਰਹੇ ਹਨ ਵੱਡੇ ਪੱਧਰ ’ਤੇ ਸਬੂਤ, ਮੁਖਤਿਆਰ ਅੰਸਾਰੀ ਦੇ ਚੱਕਰ ’ਚ ਕਈ ਜਾਣਗੇ ਜੇਲ੍ਹ ਚੰਡੀਗੜ੍ਹ, (ਅਸ਼ਵਨੀ ਚਾਵਲਾ)। ੳੁੱਤਰ […]
ਪੰਜਾਬ  Breaking News  ਸੱਚ ਕਹੂੰ ਵਿਸ਼ੇਸ਼ ਸਟੋਰੀ 

ਮੁਖਤਾਰ ਅੰਸਾਰੀ ਦੀ 5.10 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਕੁਰਕ ਕੀਤੀ

ਮੁਖਤਾਰ ਅੰਸਾਰੀ (Mukhtar Ansari) ਦੀ 5.10 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਕੁਰਕ ਕੀਤੀ (ਏਜੰਸੀ) ਗਾਜ਼ੀਪੁਰ। ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿੱਚ, ਜ਼ਿਲ੍ਹਾ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਖੂੰਖਾਰ ‘ਆਈਐਸ 191 ਗੈਂਗ’ ਦੇ ਸਰਗਨਾ ਅਤੇ ਬਾਹੂਬਲੀ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ (Mukhtar Ansari) ਦੀ 5 ਕਰੋੜ ਰੁਪਏ ਤੋਂ ਵੱਧ ਦੀ ਬੇਨਾਮੀ ਜਾਇਦਾਦ ਕੁਰਕ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ […]
ਦੇਸ਼  Breaking News  ਖਾਸ ਖਬਰ 

ਮੁਖਤਾਰ ਅੰਸਾਰੀ ਨੂੰ ਲਿਜਾਣ ਲਈ ਯੂਪੀ ਪੁਲਿਸ ਦਾ ਵਿਸ਼ੇਸ਼ ਦਸਤਾ ਰਵਾਨਾ

ਮਾਫੀਆ ਤੇ ਬਸਪਾ ਵਿਧਾਇਕ ਹੱਤਿਆ ਦੀ ਕੋਸ਼ਿਸ਼, ਧੋਖਾਧੜੀ ਤੇ ਸਾਜਿਸ਼ ਸਮੇਤ ਕਈ ਮਾਮਲਿਆਂ ’ਚ ਹੈ ਨਾਮ ਦਰਜ ਲਖਨਊ। ਉੱਤਰ ਪ੍ਰਦੇਸ਼ ਦੀ ਬੰਦਾ ਜੇਲ ਵਿਚ ਮਾਫੀਆ ਦੇ ਕਿੰਗਪਿਨ ਅਤੇ ਮਊ ਦੇ ਵਿਧਾਇਕ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ ’ਚ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਅੰਸਾਰੀ ਨੂੰ ਸੋਮਵਾਰ ਨੂੰ ਪੰਜਾਬ ਦੀ ਰੋਪੜ ਜੇਲ੍ਹ ਤੋਂ ਲਿਆਂਦਾ […]
ਦੇਸ਼  Breaking News 

ਅਗਲੇ ਹਫ਼ਤੇ ਮੁਖਤਾਰ ਅੰਸਾਰੀ ਹੋ ਜਾਵੇਗਾ ਯੂਪੀ ਹਵਾਲੇ, ਪੁੱਜੇ ਸੁਪਰੀਮ ਕੋਰਟ ਦੇ ਆਦੇਸ਼

ਪ੍ਰਯਾਗਰਾਜ ਦੀ ਐਮ.ਪੀ. ਐਮ.ਐਲ.ਏ. ਅਦਾਲਤ ’ਚ ਪੁੱਜੇ ਆਦੇਸ਼, ਅਦਾਲਤ ਜਲਦ ਲਵੇਗੀ ਫੈਸਲਾ
ਦੇਸ਼  Breaking News