Millions

ਬੁਢਲਾਡਾ ਪੀਐੱਨਬੀ ਰੋਡ ਕੱਪੜੇ ਵਾਲੀਆਂ ਦੁਕਾਨਾਂ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

ਬੁਢਲਾਡਾ ਪੀਐੱਨਬੀ ਰੋਡ ਕੱਪੜੇ ਵਾਲੀਆਂ ਦੁਕਾਨਾਂ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਬੁਢਲਾਡਾ (ਸੰਜੀਵ ਤਾਇਲ ) ਪੀਐੱਨਬੀ ਰੋਡ ਤੇ ਸਥਿਤ ਕੱਪੜੇ ਵਾਲੀਆਂ ਦੁਕਾਨਾਂ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਦੋ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਫਾਇਰ ਬਰਗੇਡ ਨਾਲ ਅੱਗ ਤੇ ਪਾਇਆ ਕਾਬੂ ਇਸ ਮੌਕੇ ਤੇ ਬੁਢਲਾਡਾ  ਡੀਐਸਪੀ ਐਸਡੀਐਮ ਅਤੇ ਦੋਵੇਂ ਥਾਣਿਆਂ ਦੀ […]
ਦੇਸ਼  Breaking News  ਪੰਜਾਬ 

92 ਲੱਖ 50 ਹਜ਼ਾਰ ਦੀ heroin ਸਮੇਤ ਇੱਕ ਗ੍ਰਿਫਤਾਰ

185 ਗ੍ਰਾਮ ਹੈਰੋਇਨ ਕੀਤੀ ਗਈ ਬਰਾਮਦ ਗੁਰੂਹਰਸਹਾਏ। ਜ਼ਿਲਾ ਫਿਰੋਜ਼ਪੁਰ ਵਿਚ ਨਸ਼ੇ ਦੇ ਸਮੱਗਲਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਐੱਸ. ਟੀ. ਐੱਫ. ਪੁਲਿਸ ਨੇ ਏ. ਐੱਸ. ਆਈ. ਮਹੇਸ਼ ਸਿੰਘ ਦੀ ਅਗਵਾਈ ਹੇਠ ਇਕ ਸਮੱਗਲਰ ਨੂੰ ਗ੍ਰਿਫਤਾਰ ਕਰਕੇ ਉਸ ਤੋਂ 185 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 92 ਲੱਖ 50 ਹਜ਼ਾਰ […]
Breaking News  ਪੰਜਾਬ 

ਨਿੱਜੀ ਹਸਪਤਾਲ ‘ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਨਿੱਜੀ ਹਸਪਤਾਲ ‘ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ ਜਗਤਾਰ ਜੱਗਾ/ਗੋਨਿਆਣਾ। ਗੋਨਿਆਣਾ ਮੰਡੀ ‘ਚ ਅੱਜ ਸਵੇਰੇ ਸਥਾਨਕ ਮਾਲ ਰੋਡ ‘ਤੇ ਸਥਿਤ ਸਿਟੀ ਡੈਂਟਲ ਕੇਅਰ ਹਸਪਤਾਲ ਵਿੱਚ ਅੱਗ ਲੱਗਣ ਕਰਕੇ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬੀਤੀ ਦਰਮਿਆਨੀ ਰਾਤ ਕਰੀਬ ਢਾਈ ਵਜੇ ਦੇ ਕਰੀਬ ਹਸਪਤਾਲ ਵਿੱਚੋਂ ਕੁਝ ਖੜਕਾ […]
ਪੰਜਾਬ 

ਲੱਖਾਂ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਜੀ ‘ਤੇ ਪ੍ਰਗਟਾਇਆ ਦ੍ਰਿੜ ਵਿਸ਼ਵਾਸ

ਮਾਨਵਤਾ ਭਲਾਈ ਕਾਰਜਾਂ ਨੂੰ ਦਿੱਤੀ ਰਫਤਾਰ, ਪੰਜ ਨੂੰ ਮਿਲਿਆ ਘਰ, 23 ਨੂੰ ਦਿੱਤਾ ਰਾਸ਼ਨ | Dera Sacha Sauda ਸਰਸਾ (ਸੱਚ ਕਹੂੰ ਨਿਊਜ਼)। ਅਥਾਹ ਸ਼ਰਧਾ, ਦ੍ਰਿੜ ਵਿਸ਼ਵਾਸ ਅਤੇ ਸਤਿਗੁਰੂ ਪ੍ਰਤੀ ਅਟੁੱਟ ਪ੍ਰੇਮ ਨਾਲ ਲਬਰੇਜ਼ ਲੱਖਾਂ ਦੀ ਗਿਣਤੀ ‘ਚ ਸਾਧ-ਸੰਗਤ ਸੋਮਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ, ਸਰਸਾ ‘ਚ ਪੁੱਜੀ ਜਿੱਥੋਂ ਤੱਕ ਨਿਗ੍ਹਾ ਜਾਂਦੀ ਸੀ, ਰਾਮ-ਨਾਮ ਦੇ ਪਰਵਾਨਿਆਂ […]
ਦੇਸ਼  Breaking News  ਹਰਿਆਣਾ 

ਮਾਲਵਾ : ਨਾਮ ਚਰਚਾ ‘ਚ ਲੱਖਾਂ ਦੀ ਗਿਣਤੀ ‘ਚ ਪੁੱਜੀ ਸੰਗਤ

ਇਕੱਲੇ ਪਟਿਆਲੇ ‘ਚ 50 ਹਜ਼ਾਰ ਤੋਂ ਵੱਧ ਸਾਧ-ਸੰਗਤ ਨੇ ਲੁਆਈ ਹਾਜ਼ਰੀ, ਸੁਨਾਮ, ਧੂਰੀ, ਬਠਿੰਡਾ, ਬਰਨਾਲਾ, ਮੋਗਾ ‘ਚ ਹੋਇਆ ਭਰਵਾਂ ਇਕੱਠ ਚੰਡੀਗੜ੍ਹ, ਸੱਚ ਕਹੂੰ ਨਿਊਜ਼ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਵਸ ਨੂੰ ਸਮਰਪਿਤ  ਮਾਲਵੇ ਦੇ ਪੰਜ ਜ਼ਿਲ੍ਹਿਆਂ ‘ਚ ਵੱਖ-ਵੱਖ ਥਾਈਂ ਹੋਈਆਂ ਨਾਮਚਰਚਾਵਾਂ ‘ਚ ਲੱਖ ਦੀ ਗਿਣਤੀ ‘ਚ ਸਾਧ-ਸੰਗਤ ਨੇ ਹਿੱਸਾ ਲੈ ਕੇ ਇਕੱਠ ਦੇ ਪਿਛਲੇ ਸਾਰੇ […]
Breaking News  ਪੰਜਾਬ 

ਠੱਗੀ ਦੇ ਢੰਗ : ਆਨ ਲਾਈਨ ਸ਼ਾਪਿੰਗ ਕਰਕੇ ਲੋਕਾਂ ਨੂੰ ਲੱਖਾਂ ਦਾ ਚੂਨਾ ਲਾਉਣ ਵਾਲਾ ਕਾਬੂ

ਲੋਨ ਦੇਣ ਦਾ ਝਾਂਸਾ ਦਿਵਾ ਕੇ ਉਨ੍ਹਾਂ ਦੇ ਨੰਬਰ ਦੀ ਥਾਂ ਭਰਦਾ ਸੀ ਆਪਣਾ ਨੰਬਰ ਪਟਿਆਲਾ। ਪਟਿਆਲਾ ਪੁਲਿਸ ਨੇ ਆਨ ਲਾਈਨ ਸਾਪਿੰਗ ਕਰਕੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਉਹ ਹੁਣ ਤੱਕ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਸੀ। ਇਸ ਸਬੰਧੀ ਜਣਕਾਰੀ ਦਿੰਦਿਆ ਡੀਐਸਪੀ ਸਿਟੀ 1 ਯੋਗੇਸ […]
ਪੰਜਾਬ 

ਟਰੈਂਡ ਜ਼ੋਨ ਦਾ ਸ਼ਟਰ ਤੋੜ ਕੇ ਚੋਰਾਂ ਨੇ ਲੱਖਾਂ ਦਾ ਮਾਲ ਉਡਾਇਆ

ਪਟਿਆਲਾ । ਸਥਾਨਕ ਢਿੱਲੋਂ ਹੋਟਲ ਦੇ ਨੇੜੇ ਸਥਿਤ ਟਰੈਂਡ ਜ਼ੋਨ ਵਿਖੇ ਬੀਤੀ ਰਾਤ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਅਤੇ ਦਰਵਾਜੇ ਦਾ ਸ਼ੀਸ਼ਾ ਭੰਨ ਤੇ ਲੱਖਾਂ ਦਾ ਮਾਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਜਾਂਦੇ ਸਮੇਂ ਕੋਈ ਸਬੂਤ ਨਾ ਰਹੇ, ਇਸ ਲਈ ਸੀ. ਸੀ. ਟੀ. ਵੀ. ਕੈਮਰੇ ਦੀ ਡੀ. ਵੀ. ਆਰ. ਵੀ ਨਾਲ […]
ਪੰਜਾਬ 

ਫੈਕਟਰੀ ਨੂੰ ਲੱਗੀ ਅੱਗ ਹੋਇਆ ਲੱਖਾਂ ਦਾ ਨੁਕਸਾਨ

ਫਾਇਰ ਬਰਿਗੇਡ ਨੇ ਮੌਕੇ ਤੇ ਪਹੁੰਚ ਕੇ ਪਾਇਆ ਅੱਗ ਤੇ ਕਾਬੂ | Ludhiana News ਲੁਧਿਆਣਾ (ਸੱਚ ਕਹੂੰ ਨਿਊਜ਼)। ਥਾਣਾ ਲਾਡੋਵਾਲ ਦੇ ਅਧੀਨ ਪੈਂਦੀ ਪੁਲਿਸ ਚੌਂਕੀ ਹਾਬੜਾ ਦੇ ਨੇੜੇ ਅੱਜ ਸ਼ਾਮ ਕਰੀਬ 4 ਵਜੇ ਇਕ ਧਾਗਾ ਫੈਕਟਰੀ ਨੂੰ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ, ਜਿਸ […]
Breaking News  ਪੰਜਾਬ 

ਚੌਂਕੀਦਾਰ ਨੂੰ ਬੰਧਕ ਬਣਾ ਕੇ ਸਕੂਲ ‘ਚੋਂ ਲੱਖਾਂ ਦੀ ਨਕਦੀ ਲੁੱਟੀ

ਰਾਏਕੋਟ | ਪਿਛਲੇ ਕੁੱਝ ਸਮੇਂ ਤੋਂ ਸ਼ਹਿਰ ‘ਚ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ‘ਚ ਭਾਰੀ ਵਾਧਾ ਹੋਇਆ ਹੈ, ਪਰ ਪੁਲਿਸ ਨੂੰ ਹੁਣ ਤੱਕ ਇਸ ਸਬੰਧੀ ਕੋਈ ਵੱਡੀ ਕਾਮਯਾਬੀ ਹੱਥ ਨਹੀਂ ਲੱਗੀ। ਜਿਸ ਕਾਰਨ ਸ਼ਹਿਰ ਵਾਸੀਆਂ ‘ਚ ਡਰ ਦਾ ਮਾਹੌਲ ਹੈ  ਚੋਰਾਂ ਨੇ ਇਸੇ ਲੜੀ ਤਹਿਤ ਸਵੇਰੇ ਤਕਰੀਬਨ 3:30 ਤੇ ਸ਼ਹਿਰ ਤੋਂ ਬਾਹਰ ਬਰਨਾਲਾ ਰੋਡ […]
ਪੰਜਾਬ 

ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤੀ ਲੱਖਾਂ ਦੀ ਲੁੱਟ

ਗੋਲੀ ਮਾਰ ਕੇ ਪੰਪ ਮੈਨੇਜ਼ਰ ਕੀਤਾ ਜਖ਼ਮੀ, ਹਾਲਤ ਗੰਭੀਰ ਸ੍ਰੀ ਮੁਕਤਸਰ ਸਾਹਿਬ, ਸੁਰੇਸ਼ ਗਰਗ ਸੋਮਵਾਰ ਨੂੰ ਸਥਾਨਕ ਮਲੋਟ ਰੋਡ ‘ਤੇ ਬਾਹਰ-ਬਾਹਰ ਦਿਨ ਦਿਹਾੜੇ ਪੰਜ ਕਾਰ ਸਵਾਰ ਲੁਟੇਰੇ ਰਿਲਾਇੰਸ ਪੰਪ ਦੇ ਮੈਨੇਜ਼ਰ ਨੂੰ ਗੋਲੀਆਂ ਮਾਰ ਕੇ 9 ਲੱਖ 90 ਹਜ਼ਾਰ ਦੀ ਲੁੱਟ ਕਰਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲਾ ਪੁਲਿਸ ਮੁੱਖੀ ਮਨਜੀਤ ਸਿੰਘ […]
ਪੰਜਾਬ 

ਸਿਹਤ ਮੰਤਰੀ ਕਰ ਰਿਹਾ ਐ ਕਰੋੜਾਂ ਦਾ ਘਪਲਾ, ਕਰੋ ਬਰਖ਼ਾਸਤ

ਵਿਧਾਇਕ ਸਿਮਰਜੀਤ ਬੈਂਸ ਨੇ ਕੀਤੀ ਮੁੱਖ ਮੰਤਰੀ ਤੋਂ ਮੰਗ | Scam ਬ੍ਰਹਮ ਮਹਿੰਦਰਾ ਦੇਵੇ ਅਸਤੀਫ਼ਾ, ਜੇਕਰ ਮੈਂ ਹੋਇਆ ਗਲਤ ਤਾਂ ਛੱਡ ਦਿਆਂਗਾ ਸਿਆਸਤ : ਬੈਂਸ | Scam ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦਾ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਵਾਈ ਖ੍ਰੀਦ ਵਿੱਚ ਕਰੋੜਾ ਰੁਪਏ ਦਾ ਘਪਲਾ ਕਰਨ ਦੀ ਤਿਆਰੀ ਵਿੱਚ ਹੈ, ਇਸ ਨੂੰ ਮੁੱਖ ਮੰਤਰੀ ਅਮਰਿੰਦਰ […]
ਪੰਜਾਬ 

ਪਾਵਰਕੌਮ ਨੇ ਬਿਜਲੀ ਚੋਰੀ ਕਰਨ ਵਾਲਿਆਂ ਤੋਂ ਕਮਾਏ ਕਰੋੜਾਂ 

ਸਾਲ 2017-18 ਅਧੀਨ ਪਾਵਰਕੌਮ ਨੇ ਸੱਤ ਲੱਖ ਦੇ ਕਰੀਬ ਕੁਨੈਕਸ਼ਨਾਂ ਦੀ ਕੀਤੀ ਚੈਕਿੰਗ ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪਾਵਰਕੌਮ ਵੱਲੋਂ ਸੂਬੇ ਅੰਦਰ ਬਿਜਲੀ ਚੋਰੀ ਕਰਨ ਵਾਲੇ ਪਖਤਕਾਰਾਂ ‘ਤੇ ਲਗਾਤਾਰ ਨਕੇਲ ਕੱਸੀ ਜਾ ਰਹੀ ਹੈ। ਪਾਵਰਕੌਮ ਦੇ ਚੋਰੀ ਦੇ ਕੇਸ ਫੜ੍ਹਨ ਵਾਲੀ ਇਨਫੋਰਸਮੈਂਟ ਸੰਸਥਾ ਵੱਲੋਂ ਸੈਂਕੜੇ ਖਪਤਕਾਰਾਂ ਨੂੰ ਬਿਜਲੀ ਚੋਰੀ ਕਰਦਿਆਂ ਰੱਗੇ ਹੱਥੀਂ ਫੜ੍ਹ ਕੇ […]
Breaking News  ਪੰਜਾਬ