India Tiger Population

India Tiger Population: ਭਾਰਤ ਬਾਘਾਂ ਦੀ ਸੰਭਾਲ ’ਚ ਦੁਨੀਆ ਦੇ ਪਹਿਲੇ ਨੰਬਰ ’ਤੇ, ਦੇਸ਼ ’ਚ 3,682 ਬਾਘ

ਕੇਂਦਰੀ ਵਾਤਾਵਰਣ ਤੇ ਜੰਗਲਾਤ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਭਾਰਤ ਨੇ ਬਾਘਾਂ ਦੀ ਸੰਭਾਲ ’ਚ ਆਪਣੀ ਵਿਸ਼ਵਵਿਆਪੀ ਅਗਵਾਈ ਨੂੰ ਹੋਰ ਮਜ਼ਬੂਤ ਕੀਤਾ ਹੈ। ਦੇਸ਼ ’ਚ ਹੁਣ ਦੁਨੀਆ ਦੇ ਲਗਭਗ 75 ਫੀਸਦੀ ਬਾਘ ਹਨ।
ਦੇਸ਼  ਖਾਸ ਖਬਰ