IND vs SL
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
IND vs SL: ਏਸ਼ੀਆਈ ਖੇਡਾਂ, ਸ਼੍ਰੀਲੰਕਾ ਨੂੰ ਹਰਾ ਭਾਰਤ ਅੱਪੜਿਆ ਫਾਈਨਲ ’ਚ
Published On
By Khushdeep Singh
ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ’ਚ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਫਾਈਨਲ ’ਚ ਆਪਣੀ ਜਗ੍ਹਾ ਬਣਾ ਲਈ ਹੈ। ਹੁਣ ਫਾਈਨਲ ’ਚ ਭਾਰਤੀ ਟੀਮ ਦਾ ਸਾਹਮਣਾ ਆਪਣੇ ਸਖਤ ਵਿਰੋਧੀ ਪਾਕਿਸਾਤਾਨ ਨਾਲ ਹੋਵੇਗਾ। ਪਾਕਿਸਤਾਨ ਨੇ ਵੀ ਬੰਗਲਾਦੇਸ਼ ਨੂੰ ਹਰਾ ਕੇ ਫਾਈਨਲ ’ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
IND vs SL: ਏਸ਼ੀਆਈ ਖੇਡਾਂ ’ਚ ਬੇਟੀਆਂ ਨੇ ਜਿੱਤਿਆ ਸੋਨਾ, ਕ੍ਰਿਕੇਟ ’ਚ ਸ਼੍ਰੀਲੰਕਾ ਨੂੰ ਹਰਾ ਜਿੱਤਿਆ ਸੋਨ ਤਗਮਾ
Published On
By Khushdeep Singh
ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਏਸ਼ੀਆਈ ਖੇਡਾਂ ’ਚ ਲਗਾਤਾਰ ਦੂਜੀ ਵਾਰ ਸੋਨ ਤਗਮਾ ਜਿੱਤਿਆ ਹੈ। ਟੀਮ ਨੇ ਮੰਗਲਵਾਰ ਨੂੰ ਫਾਈਨਲ ’ਚ ਸ਼੍ਰੀਲੰਕਾ ਨੂੰ 147 ਦੌੜਾਂ ਨਾਲ ਹਰਾਇਆ। ਟੀਮ ਨੇ 2022 ਖੇਡਾਂ ’ਚ ਵੀ ਸੋਨ ਤਗਮਾ ਜਿੱਤਿਆ ਸੀ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 3 ਵਿਕਟਾਂ ਦੇ ਨੁਕਸਾਨ ’ਤੇ 216 ਦੌੜਾਂ ਬਣਾਈਆਂ
IND vs SL: ਏਸ਼ੀਆਈ ਫਾਈਨਲ, ਸਮਿਤੀ, ਰਿਚਾ ਤੇ ਸ਼ੇਫਾਲੀ ਦੀਆਂ ਤੂਫਾਨੀ ਪਾਰੀਆਂ, ਭਾਰਤ ਮਜ਼ਬੂਤ
Published On
By Khushdeep Singh
ਭਾਰਤੀ ਮਹਿਲਾ ਟੀਮ ਨੇ ਏਸ਼ੀਆਈ ਖੇਡਾਂ ਦੇ ਸੋਨ ਤਗਮੇ ਦੇ ਮੈਚ ’ਚ ਸ਼੍ਰੀਲੰਕਾ ਨੂੰ ਜਿੱਤ ਲਈ 217 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ 20 ਓਵਰਾਂ ਵਿੱਚ 3 ਵਿਕਟਾਂ ’ਤੇ 216 ਦੌੜਾਂ ਬਣਾਈਆਂ। ਸਮ੍ਰਿਤੀ ਮੰਧਾਨਾ ਨੇ 79, ਰਿਚਾ ਘੋਸ਼ ਨੇ ਨਾਬਾਦ 49 ਤੇ ਸ਼ੇਫਾਲੀ ਵਰਮਾ ਨੇ 48 ਦੌੜਾਂ ਦੀ ਪਾਰੀ ਖੇਡੀ।
IND vs SL: ਫਾਈਨਲ ’ਚ ਸ਼੍ਰੀਲੰਕਾ ਨੂੰ ਹਰਾ ਭਾਰਤੀ ਮਹਿਲਾ ਟੀਮ ਨੇ ਅੱਠਵੀਂ ਵਾਰ ਜਿੱਤਿਆ ਏਸ਼ੀਆ ਕੱਪ ਦਾ ਖਿਤਾਬ
Published On
By Khushdeep Singh
ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼੍ਰੀਲੰਕਾ ਨੂੰ ਹਰਾ ਕੇ ਅੱਠਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਨੇ ਦੁਬਈ ’ਚ ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਹਰਾਇਆ। ਭਾਰਤੀ ਟੀਮ ਪੂਰੇ ਟੂਰਨਾਮੈਂਟ ਦੌਰਾਨ ਅਜੇਤੂ ਰਹੀ, ਗਰੁੱਪ ਪੜਾਅ ਤੋਂ ਲੈ ਕੇ ਫਾਈਨਲ ਤੱਕ ਜ਼ਬਰਦਸਤ ਪ੍ਰਦਰਸ਼ਨ ਕੀਤਾ
IND vs SL: ਭਾਰਤ-ਸ਼੍ਰੀਲੰਕਾ ਕੋਲੰਬੋ ਟੈਸਟ ਡਰਾਅ, ਭਾਰਤ ਨੇ ਲੜੀ 1-0 ਨਾਲ ਜਿੱਤੀ
Published On
By Khushdeep Singh
ਭਾਰਤ ਤੇ ਸ਼੍ਰੀਲੰਕਾ ਵਿਚਕਾਰ ਖੇਡੀ ਗਈ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਆਖਰੀ ਟੈਸਟ ਮੈਚ ਕੋਲੰਬੋ ’ਚ ਖੇਡਿਆ ਗਿਆ। ਸੀਰੀਜ਼ ਦਾ ਆਖਰੀ ਤੇ ਦੂਜਾ ਟੈਸਟ ਮੈਚ ਅੱਜ ਡਰਾਅ ’ਤੇ ਸਮਾਪਤ ਹੋਇਆ। ਇਸ ਦੇ ਨਾਲ ਹੀ ਭਾਰਤ ਨੇ ਇਹ ਦੋ ਮੈਚਾਂ ਦੀ ਟੈਸਟ ਲੜੀ 1-0 ਨਾਲ ਜਿੱਤ ਲਈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਪਹਿਲਾ ਟੈਸਟ ਮੈਚ 165 ਦੌੜਾਂ ਨਾਲ ਜਿੱਤਿਆ ਸੀ
IND vs SL: ਸ਼੍ਰੀਲੰਕਾ ਪਹਿਲੀ ਪਾਰੀ ’ਚ ਸਸਤੇ ’ਚ ਆਲਆਊਟ, ਭਾਰਤ ਨੇ ਫਾਲੋਆਨ ਦਿੱਤਾ, ਸੋਨਲ ਦਿਨੁਸ਼ਾ ਦਾ ਸੈਂਕੜਾ
Published On
By Khushdeep Singh
ਕੋਲੰਬੋ ਟੈਸਟ ’ਚ, ਸ਼੍ਰੀਲੰਕਾ ਪਹਿਲੀ ਪਾਰੀ ’ਚ 290 ਦੌੜਾਂ ’ਤੇ ਆਲ ਆਊਟ ਹੋ ਗਈ ਹੈ। ਭਾਰਤ ਨੇ 213 ਦੌੜਾਂ ਦੀ ਲੀਡ ਲੈਣ ਤੋਂ ਬਾਅਦ ਸ਼੍ਰੀਲੰਕਾ ਨੂੰ ਫਾਲੋਆਨ ਦਿੱਤਾ। ਭਾਰਤ ਨੇ ਆਪਣੀ ਪਹਿਲੀ ਪਾਰੀ 503/9 ਦੇ ਸਕੋਰ ’ਤੇ ਐਲਾਨੀ ਸੀ। ਭਾਰਤ ਲਈ, ਪ੍ਰਸਿਧ ਕ੍ਰਿਸ਼ਨਾ ਤੇ ਮਾਨਵ ਸੁਥਾਰ ਨੇ 3-3 ਵਿਕਟਾਂ ਲਈਆਂ
IND vs SL: ਕੋਲੰਬੋ ਟੈਸਟ, ਮੀਂਹ ਕਾਰਨ ਮੈਚ ’ਚ ਦੇਰੀ, ਧਰੁਵ ਜੁਰੇਲ ਸੈਂਕੜੇ ਦੇ ਕਰੀਬ
Published On
By Khushdeep Singh
ਭਾਰਤ ਨੇ ਕੋਲੰਬੋ ’ਚ ਸ਼੍ਰੀਲੰਕਾ ਵਿਰੁੱਧ ਦੂਜੇ ਟੈਸਟ ਦੇ ਦੂਜੇ ਦਿਨ 8 ਵਿਕਟਾਂ ’ਤੇ 475 ਦੌੜਾਂ ਬਣਾ ਲਈਆਂ ਹਨ। ਚਾਹ ਦੇ ਬ੍ਰੇਕ ਤੋਂ ਬਾਅਦ ਤੀਜੇ ਸੈਸ਼ਨ ’ਚ ਮੀਂਹ ਕਾਰਨ ਖੇਡ ਸ਼ੁਰੂ ਨਹੀਂ ਹੋ ਸਕੀ। ਧਰੁਵ ਜੁਰੇਲ 95 ਦੌੜਾਂ ਬਣਾ ਕੇ ਨਾਬਾਦ ਹਨ, ਮੁਹੰਮਦ ਸਿਰਾਜ ਉਨ੍ਹਾਂ ਦਾ ਸਾਥ ਦੇ ਰਹੇ ਹਨ।
IND vs SL: ਭਾਰਤ ਨੇ ਸ਼੍ਰੀਲੰਕਾ ਖਿਲਾਫ਼ ਦੂਜੇ ਟੈਸਟ ’ਚ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਫੈਸਲਾ, ਸਾਰਾਂਸ਼ ਜੈਨ ਦਾ ਡੈਬਿਊ
Published On
By Khushdeep Singh
ਭਾਰਤ ਤੇ ਸ਼੍ਰੀਲੰਕਾ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਕੋਲੰਬੋ ਦੇ ਸਿੰਹਲੀ ਸਪੋਰਟਸ ਕਲੱਬ ਵਿਖੇ ਖੇਡਿਆ ਜਾਵੇਗਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਗਾਲੇ ’ਚ ਪਹਿਲਾ ਟੈਸਟ 165 ਦੌੜਾਂ ਨਾਲ ਜਿੱਤਣ ਤੋਂ ਬਾਅਦ ਭਾਰਤ ਸੀਰੀਜ਼ ’ਚ 1-0 ਨਾਲ ਅੱਗੇ ਹੈ
IND vs SL: ਭਾਰਤ ਸ਼੍ਰੀਲੰਕਾ ਦੂਜਾ ਟੈਸਟ ਭਲਕੇ ਤੋਂ, ਸਾਰਾਂਸ਼ ਜੈਨ ਕਰ ਸਕਦੇ ਹਨ ਡੈਬਿਊ
Published On
By Khushdeep Singh
ਭਾਰਤ ਤੇ ਸ਼੍ਰੀਲੰਕਾ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਦੂਜਾ ਮੈਚ 23 ਅਗਸਤ ਤੋਂ ਕੋਲੰਬੋ ਦੇ ਸਿੰਹਲੀ ਸਪੋਰਟਸ ਕਲੱਬ ਮੈਦਾਨ ’ਤੇ ਖੇਡਿਆ ਜਾਵੇਗਾ। ਗਾਲੇ ’ਚ 165 ਦੌੜਾਂ ਨਾਲ ਪਹਿਲਾ ਮੁਕਾਬਲਾ ਜਿੱਤਣ ਤੋਂ ਬਾਅਦ ਭਾਰਤ ਹੁਣ ਸੀਰੀਜ਼ ’ਚ 1-0 ਨਾਲ ਅੱਗੇ ਹੈ।
IND vs SL: ਕੋਲੰਬੋ ਦੇ ਇੰਡੀਆ ਹਾਊਸ ’ਚ ਹੋਇਆ ਖਿਡਾਰੀਆਂ ਦਾ ਸਵਾਗਤ, ਸ਼੍ਰੀਲੰਕਾ ’ਚ ਭਾਰਤ ਦੇ ਹਾਈ ਕਮਿਸ਼ਨਰ ਨੇ ਕੀਤੀ ਮੇਜ਼ਬਾਨੀ
Published On
By Khushdeep Singh
ਸ਼੍ਰੀਲੰਕਾ ’ਚ ਭਾਰਤ ਦੇ ਹਾਈ ਕਮਿਸ਼ਨਰ ਸੰਤੋਸ਼ ਝਾਅ ਨੇ ਸ਼੍ਰੀਲੰਕਾ ਵਿਰੁੱਧ ਚੱਲ ਰਹੀ ਦੋ ਮੈਚਾਂ ਦੀ ਟੈਸਟ ਲੜੀ ਦੇ ਦੂਜੇ ਮੈਚ ਤੋਂ ਪਹਿਲਾਂ ਕੋਲੰਬੋ ਦੇ ਇੰਡੀਆ ਹਾਊਸ ਵਿਖੇ ਭਾਰਤੀ ਪੁਰਸ਼ ਕ੍ਰਿਕੇਟ ਟੀਮ ਦੀ ਮੇਜ਼ਬਾਨੀ ਕੀਤੀ। ਭਾਰਤੀ ਹਾਈ ਕਮਿਸ਼ਨਰ ਨੇ ਮੈਚ ਤੋਂ ਪਹਿਲਾਂ ਸ਼੍ਰੀਲੰਕਾ ਟੀਮ ਦੀ ਮੇਜ਼ਬਾਨੀ ਵੀ ਕੀਤੀ
IND vs SL: ਭਾਰਤ ਆਪਣੇ 600ਵੇਂ ਟੈਸਟ ’ਚ ਜਿੱਤਿਆ, ਸ਼੍ਰੀਲੰਕਾ ਨੂੰ ਵੱਡੇ ਫਰਕ ਨਾਲ ਹਰਾਇਆ
Published On
By Khushdeep Singh
ਭਾਰਤ ਨੇ ਗਾਲੇ ’ਚ ਖੇਡੇ ਗਏ ਪਹਿਲੇ ਟੈਸਟ ਮੈਚ ’ਚ ਸ਼੍ਰੀਲੰਕਾ ਨੂੰ 165 ਦੌੜਾਂ ਨਾਲ ਹਰਾ ਕੇ ਆਪਣਾ 600ਵਾਂ ਟੈਸਟ ਮੁਕਾਬਲਾ ਜਿੱਤ ਲਿਆ। ਇਸ ਦੇ ਨਾਲ ਹੀ ਭਾਰਤ ਨੇ ਦੋ ਮੈਚਾਂ ਦੀ ਟੈਸਟ ਸੀਰੀਜ਼ ’ਚ 1-0 ਦੀ ਲੀਡ ਹਾਸਲ ਕਰ ਲਈ ਹੈ। ਦੱਸ ਦੇਈਏ ਕਿ ਇਹ ਭਾਰਤੀ ਟੀਮ ਦਾ 600ਵਾਂ ਟੈਸਟ ਮੁਕਾਬਲਾ ਸੀ
IND vs SL: ਭਾਰਤ ਨੇ ਸ਼੍ਰੀਲੰਕਾ ਨੂੰ ਦਿੱਤਾ 372 ਦਾ ਟੀਚਾ, ਦੂਜੀ ਪਾਰੀ ’ਚ ਰਿਸ਼ਭ ਪੰਤ ਦਾ ਅਰਧਸੈਂਕੜਾ
Published On
By Khushdeep Singh
ਭਾਰਤ ਨੇ ਪਹਿਲੇ ਟੈਸਟ ’ਚ ਸ਼੍ਰੀਲੰਕਾ ਲਈ 372 ਦੌੜਾਂ ਦਾ ਟੀਚਾ ਰੱਖਿਆ ਹੈ। ਗਾਲੇ ’ਚ ਦੂਜੀ ਪਾਰੀ ’ਚ ਭਾਰਤ 193 ਦੌੜਾਂ ’ਤੇ ਆਲ ਆਊਟ ਹੋ ਗਿਆ। ਰਿਸ਼ਭ ਪੰਤ ਨੇ 66 ਦੌੜਾਂ ਬਣਾਈਆਂ। ਚੌਥੇ ਦਿਨ ਚਾਹ ਦੇ ਬ੍ਰੇਕ ਤੱਕ ਸ਼੍ਰੀਲੰਕਾ ਦੀ ਦੂਜੀ ਪਾਰੀ ਸ਼ੁਰੂ ਨਹੀਂ ਹੋਈ