ICC Bank

ਬੈਂਕ ‘ਚੋਂ ਸਵਾ ਕਿਲੋ ਸੋਨਾ ਗਾਇਬ

ਬੈਂਕ ਮੈਨੇਜਰ ਸਮੇਤ ਕਈ ਨਾਮਜ਼ਦ ਸਤਪਾਲ ਥਿੰਦ, ਫਿਰੋਜ਼ਪੁਰ: ਆਈਸੀਆਈਸੀ ਬੈਂਕ ‘ਚੋਂ ਸਵਾ ਕਿੱਲੋ ਸੋਨਾ ਗਾਇਬ ਕਰਨ ਦੇ ਦੋਸ਼ ‘ਚ ਥਾਣਾ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਬੈਂਕ ਮੈਨੇਜਰ ਸਮੇਤ ਬੈਂਕ ਕਰਮਚਾਰੀਆਂ ਅਤੇ ਬਾਹਰੀ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ । ਇਸ ਸਬੰਧੀ ਪ੍ਰਤੀਕ ਆਥਰਾਈਜ਼ ਸਗਨੇਚਰੀ ਆਈ.ਸੀ.ਆਈ.ਸੀ.ਆਈ ਬੈਂਕ ਲਿਮਟਿਡ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਮਾਲ […]
ਪੰਜਾਬ