Ghanaur News

Ghaggar River: ਘਨੌਰ ਖੇਤਰ ’ਚ ਘੱਗਰ ਦਰਿਆ ਦਾ ਪਾਣੀ ਘਟਿਆ, ਕਿਸਾਨਾਂ ਨੇ ਲਈ ਰਾਹਤ ਦੀ ਸਾਹ

ਪਟਿਆਲਾ ਜ਼ਿਲ੍ਹੇ ਦੇ ਘਨੌਰ ਖੇਤਰ ’ਚੋਂ ਲੰਘਦੇ ਘੱਗਰ ਦਰਿਆ ਦਾ ਪਾਣੀ ਪੱਧਰ ਲਗਾਤਾਰ ਘਟਣ ਕਾਰਨ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਐਤਵਾਰ ਦੁਪਹਿਰ ਤੱਕ ਦਰਿਆ ’ਚ ਪਾਣੀ ਦਾ ਪੱਧਰ 4 ਫੁੱਟ ਤੋਂ ਵੀ ਹੇਠਾਂ ਪਹੁੰਚ ਗਿਆ।
ਪੰਜਾਬ  ਖਾਸ ਖਬਰ 
Govt Ad Sach Kahoon Helpline Sachchi Shiksha Official