Five Banned

ਕਪਤਾਨ ਦਾ ਵਿਰੋਧ ਕਰਨ ‘ਤੇ ਸੰਜੂ ਸਮੇਤ ਅੱਠ ਖਿਡਾਰੀਆਂ ‘ਤੇ ਜ਼ੁਰਮਾਨਾ, ਪੰਜ ‘ਤੇ ਪਾਬੰਦੀ

ਸੰਜੂ ਸੈਮਸਨ ਨੂੰ ਰਾਜ ਦੀ ਟੀਮ ਦੇ ਕਪਤਾਨ ਸਚਿਨ ਬੇਬੀ ਦਾ ਵਿਰੋਧ ਕਰਨ ‘ਤੇ ਸਜਾ ਮਿਲੀ ਤਿਰੁਵੰਤਪੁਰਮ, 1 ਸਤੰਬਰ   ਕੇਰਲ ਕ੍ਰਿਕਟ ਸੰਘ (ਕੇਸੀਏ) ਨੇ ਆਪਣੇ ਰਾਜ ਦੀ ਟੀਮ ਦੇ ਪੰਜ ਖਿਡਾਰੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ ਜਦੋਂਕਿ ਅੱਠ ਖਿਡਾਰੀਆਂ ‘ਤੇ ਜ਼ੁਰਮਾਨਾ ਲਗਾਇਆ ਗਿਆ ਹੈ ਜਿੰਨ੍ਹਾਂ ਖਿਡਾਰੀਆਂ ‘ਤੇ ਜੁਰਮਾਨਾ ਲੱਗਾ ਹੈ ਉਹਨਾਂ ‘ਚ ਭਾਰਤੀ ਕ੍ਰਿਕਟਰ […]
Breaking News  ਖੇਡ ਮੈਦਾਨ