Farmer Of The Fields

ਖੇਤਾਂ ਦਾ ਕਿਸਾਨ ਸੜਕਾਂ ‘ਤੇ

ਕਦੇ ਕਿਸਾਨਾਂ ਨੂੰ ਖੇਤਾਂ ਦੀ ਹੀ ਫਿਕਰ ਹੁੰਦੀ ਸੀ ਫਸਲਾਂ ਦੀ ਹਰਿਆਲੀ ਵੇਖ ਕੇ ਉਸ ਦੀਆਂ ਵਾਛਾਂ ਖਿੜ ਜਾਂਦੀਆਂ ਸਨ ਉਹ ਡਰਦਾ ਸੀ ਬਸ ਕੁਦਰਤ ਦੇ ਕਹਿਰ ਤੋਂ ਮਨੁੱਖੀ ਸਰਗਰਮੀ ਕਿਸਾਨ ਲਈ ਕੋਈ ਵੁੱਕਤ ਨਹੀਂ ਸੀ ਰੱਖਦੀ ਮੀਂਹ ਹਨੇਰੀ ਤੋਂ ਬਚੀ ਫਸਲ ਘਰ ਆ ਜਾਣ ‘ਤੇ ਕਿਸਾਨ ਆਪਣੇ-ਆਪ ਨੂੰ ਬਾਦਸ਼ਾਹ ਵਾਂਗ ਮਹਿਸੂਸ ਕਰਦਾ ਸੀ। ਪਰ […]
ਸੰਪਾਦਕੀ