Devdutt Padikkal
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
IND vs SL: ਕਪਤਾਨ ਗਿੱਲ ਅਰਧਸੈਂਕੜਾ ਬਣਾ ਕੇ ਆਊਟ, ਪਡਿੱਕਲ ਕ੍ਰੀਜ ’ਤੇ ਨਾਬਾਦ
Published On
By Khushdeep Singh
ਕੋਲੰਬੋ ਦੇ ਸਿੰਹਲੀਜ਼ ਸਪੋਰਟਸ ਕਲੱਬ ਵਿਖੇ ਖੇਡੇ ਜਾ ਰਹੇ ਸ਼੍ਰੀਲੰਕਾ ਵਿਰੁੱਧ ਦੂਜੇ ਟੈਸਟ ਮੈਚ ’ਚ, ਭਾਰਤ ਨੇ ਚਾਹ ਦੇ ਸਮੇਂ ਤੱਕ 3 ਵਿਕਟਾਂ ’ਤੇ 187 ਦੌੜਾਂ ਬਣਾ ਲਈਆਂ ਹਨ। ਕਪਤਾਨ ਸ਼ੁਭਮਨ ਗਿੱਲ 50 ਦੌੜਾਂ ਬਣਾ ਕੇ ਆਊਟ ਹੋ ਗਏ। ਦੇਵਦੱਤ ਪਡਿੱਕਲ 63 ਦੌੜਾਂ ਬਣਾ ਕੇ ਨਾਬਾਦ ਹਨ।
IND vs SL: ਭਾਰਤ ਆਪਣੇ 600ਵੇਂ ਟੈਸਟ ’ਚ ਜਿੱਤਿਆ, ਸ਼੍ਰੀਲੰਕਾ ਨੂੰ ਵੱਡੇ ਫਰਕ ਨਾਲ ਹਰਾਇਆ
Published On
By Khushdeep Singh
ਭਾਰਤ ਨੇ ਗਾਲੇ ’ਚ ਖੇਡੇ ਗਏ ਪਹਿਲੇ ਟੈਸਟ ਮੈਚ ’ਚ ਸ਼੍ਰੀਲੰਕਾ ਨੂੰ 165 ਦੌੜਾਂ ਨਾਲ ਹਰਾ ਕੇ ਆਪਣਾ 600ਵਾਂ ਟੈਸਟ ਮੁਕਾਬਲਾ ਜਿੱਤ ਲਿਆ। ਇਸ ਦੇ ਨਾਲ ਹੀ ਭਾਰਤ ਨੇ ਦੋ ਮੈਚਾਂ ਦੀ ਟੈਸਟ ਸੀਰੀਜ਼ ’ਚ 1-0 ਦੀ ਲੀਡ ਹਾਸਲ ਕਰ ਲਈ ਹੈ। ਦੱਸ ਦੇਈਏ ਕਿ ਇਹ ਭਾਰਤੀ ਟੀਮ ਦਾ 600ਵਾਂ ਟੈਸਟ ਮੁਕਾਬਲਾ ਸੀ
IND vs SL: ਭਾਰਤ-ਸ਼੍ਰੀਲੰਕਾ ਟੈਸਟ, ਮੀਂਹ ਕਾਰਨ ਮੈਚ ਸ਼ੁਰੂ ਹੋਣ ’ਚ ਦੇਰੀ, ਪਡਿੱਕਲ ਸੈਂਕੜਾ ਬਣਾ ਕੇ ਨਾਬਾਦ
Published On
By Khushdeep Singh
ਭਾਰਤ ਤੇ ਸ਼੍ਰੀਲੰਕਾ ਵਿਚਕਾਰ ਪਹਿਲਾ ਟੈਸਟ ਗਾਲੇ ਇੰਟਰਨੈਸ਼ਨਲ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਐਤਵਾਰ ਨੂੰ ਮੈਚ ਦਾ ਦੂਜਾ ਦਿਨ ਹੈ। ਟੀਮ ਇੰਡੀਆ 288/2 ’ਤੇ ਖੇਡਣਾ ਸ਼ੁਰੂ ਕਰੇਗੀ। ਦੇਵਦੱਤ ਪਡਿੱਕਲ 131 ਤੇ ਰਿਸ਼ਭ ਪੰਤ 27 ਦੌੜਾਂ ਤੋਂ ਆਪਣੀ ਪਾਰੀ ਦੀ ਸ਼ੁਰੂਆਤ ਕਰਨਗੇ
IND vs SL: ਭਾਰਤ ਨੇ ਜਿੱਤਿਆ ਸ਼੍ਰੀਲੰਕਾ ਖਿਲਾਫ ਅਭਿਆਸ ਮੈਚ, ਪਡਿੱਕਲ, ਜਡੇਜ਼ਾ ਤੇ ਜਾਇਸਵਾਲ ਚਮਕੇ
Published On
By Khushdeep Singh
ਭਾਰਤ ਤੇ ਸ਼੍ਰੀਲੰਕਾ ਵਿਚਕਾਰ ਕੋਲੰਬੋ ’ਚ ਖੇਡਿਆ ਗਿਆ ਤਿੰਨ ਦਿਨਾਂ ਅਭਿਆਸ ਮੈਚ ਅੱਜ ਭਾਰਤੀ ਟੀਮ ਨੇ ਜਿੱਤ ਲਿਆ ਹੈ। ਭਾਰਤੀ ਟੀਮ ਨੇ ਮੈਚ ਛੇ ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਸ਼੍ਰੀਲੰਕਾ ਨੇ 200 ਦੌੜਾਂ ਬਣਾਉਣ ਤੋਂ ਬਾਅਦ ਆਪਣੀ ਪਾਰੀ ਐਲਾਨ ਦਿੱਤੀ ਸੀ
Devdutt Padikkal ਹੋਏ ਕੋਰੋਨਾ ਪ੍ਰਭਾਵਿਤ
Published On
By Sach Kahoon Punjabi Desk
Devdutt Padikkal ਹੋਏ ਕੋਰੋਨਾ ਪ੍ਰਭਾਵਿਤ ਬੰਗਲੁਰੂ। ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਖੱਬੇ ਹੱਥ ਦੇ ਬੱਲੇਬਾਜ਼ ਦੇਵਦੱਤ ਪੇਡਿਕਲ ਕੋਰੋਨਾ ਸੰਕਰਮਿਤ ਪਾਇਆ ਗਿਆ। ਫ੍ਰੈਂਚਾਇਜ਼ੀ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੈਡਲ 22 ਮਾਰਚ ਨੂੰ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ ਸੀ ਅਤੇ ਉਦੋਂ ਤੋਂ ਹੀ ਕੁਆਰੰਟੀਨ ਵਿਚ ਹੈ। ਟੀਮ ਪ੍ਰਬੰਧਨ ਨੇ ਇੱਕ ਬਿਆਨ ਵਿੱਚ ਕਿਹਾ, ‘‘ […]