Colombia

ਕੋਲੰਬੀਆ ’ਚ ਹੈਲੀਕਾਪਟਰ ਹਾਦਸਾਗ੍ਰਸਤ, 4 ਪੁਲਿਸ ਅਧਿਕਾਰੀਆਂ ਦੀ ਮੌਤ

ਬੋਗੋਟਾ (ਏਜੰਸੀ)। ਲਾਤੀਨੀ ਅਮਰੀਕੀ ਦੇਸ਼ ਕੋਲੰਬੀਆ ਦੇ ਐਂਟੀਓਕੀਆ ਸੂਬੇ ਦੇ ਕਾਰਮਾਂਟਾ ਸ਼ਹਿਰ ’ਚ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਚਾਰ ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ ਕ੍ਰੈਸ਼ ਹੋ ਗਿਆ ਅਤੇ ਕਾਰਮਾਂਟਾ ਸ਼ਹਿਰ ਉੱਪਰ ਡਿੱਗਿਆ ਹੈ। ਇਸ ਹਾਦਸੇ ’ਚ ਚਾਰ ਪੁਲਿਸ ਮੁਲਾਜ਼ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰਾਸ਼ਟਰੀ […]
Breaking News  ਕੁੱਲ ਜਹਾਨ  ਖੇਡ ਮੈਦਾਨ  ਇੱਕ ਨਜ਼ਰ 

ਕੋਲੰਬੀਆ ‘ਚ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 13

ਕੋਲੰਬੀਆ ‘ਚ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 13 ਮੈਕਸੀਕੋ ਸਿਟੀ। ਉੱਤਰੀ-ਪੱਛਮੀ ਕੋਲੰਬੀਆ ਦੇ ਐਂਟੀਓਕੀਆ ‘ਚ ਮਾਈਨਿੰਗ ਕੰਪਨੀ ਫੇਨਿਕਸ ਓਰੋ ਗੋਲਡ ਦੇ ਮਾਈਨਰਾਂ ਦੇ ਕੈਂਪ ‘ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 13 ਹੋ ਗਈ ਹੈ। ਬਚਾਅ ਸੇਵਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਵੀ ਇਕ ਵਿਅਕਤੀ ਦੇ ਲਾਪਤਾ ਹੋਣ […]
Breaking News  ਕੁੱਲ ਜਹਾਨ  ਇੱਕ ਨਜ਼ਰ 

ਕੋਲੰਬੀਆ ‘ਚ ਸੜਕ ਹਾਦਸੇ ‘ਚ ਯਾਤਰੀਆਂ ਦੀ ਮੌਤ

ਕੋਲੰਬੀਆ ‘ਚ ਸੜਕ ਹਾਦਸੇ ‘ਚ ਯਾਤਰੀਆਂ ਦੀ ਮੌਤ  | Accident ਬਗੋਟਾ (ਏਜੰਸੀ)। ਕੋਲੰਬੀਆ ਦੇ ਦੱਖਣੀ-ਪੱਛਮੀ ਖ਼ੇਤਰ ‘ਚ ਇੱਕ ਵੱਡੇ ਬੱਸ ਹਾਦਸੇ Accident ‘ਚ ਘੱਟ ਤੋਂ ਘੱਟ ਨੌਂ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਵਿਅਕਤੀ ਜਖ਼ਮੀ ਹੋ ਗਏ। ਫਾਇਰ ਬ੍ਰਿਗੇਡ ਵਿਭਾਗ ਦੇ ਡਿਪਟੀ ਕਮਾਂਡਰ ਵਿਕਟਰ ਵਾਲੇਂਸਿਆ ਨੇ ਇਹ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ […]
Breaking News  ਕੁੱਲ ਜਹਾਨ 

ਕੋਲੰਬੀਆ ‘ਚ ਹੜ੍ਹ ਕਾਰਨ ਸੱਤ ਦੀ ਮੌਤ

ਕੋਲੰਬੀਆ ‘ਚ ਹੜ੍ਹ ਕਾਰਨ ਸੱਤ ਦੀ ਮੌਤ ਅੱਠ ਜਣੇ ਲਾਪਤਾ ਬੋਗੋਟਾ (ਏਜੰਸੀ)। ਮੱਧ ਕੋਲੰਬੀਆ ਦੇ ਤੋਲਿਮਾ ਪ੍ਰਾਂਤ ‘ਚ ਹੜ੍ਹ Flood ਕਾਰਨ ਸੱਤ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਅੱਠ ਹੋਰ ਲਾਪਤਾ ਹਨ। ਕਰਾਕੋਲ ਰੇਡੀਓ ਨੇ ਵੀਰਵਾਰ ਨੂੰ ਨੂੰ ਆਪਣੀ ਰਿਪੋਰਟ ‘ਚ ਦੱਸਿਆ ਕਿ ਅਮੋਆ ਨਦੀ ਦਾ ਜਲ ਪੱਧਰ ਵਧਣ ਕਾਰਨ ਚਪਰਾਲ ਸ਼ਹਿਰ ‘ਚ ਹੜ੍ਹ ਆ ਗਿਆ। […]
Breaking News  ਕੁੱਲ ਜਹਾਨ 

ਗੁਟੇਰੇਸ ਨੇ ਕੀਤੀ ਕੋਲੰਬਿਆ ‘ਚ ਸ਼ਾਂਤੀ ਬਹਾਲ ਦੀ ਤਰੱਕੀ ਦੀ ਸਲਾਘਾ

ਕਿਹਾ, 2016 ਕਿਊਬਾ ‘ਚ ਚਾਰ ਸਾਲ ਦੀ ਗੱਲਬਾਤ ਤੋਂ ਬਾਅਦ ਸ਼ਾਂਤੀ ਸਮਝੌਤਾ ਕੀਤਾ ਸੀ ਸੰਰਾ (ਏਜੰਸੀ)। ਸੰਯੁਕਤ ਰਾਸ਼ਟਰ ਮਹਾਂ ਸਕੱਤਰ ਇਟੋਨੀਆ ਗੁਟੇਰੇਸ ਨੇ ਕੋਲੰਬਿਆ ‘ਚ ਸ਼ਾਂਤੀ ਬਹਾਲ ਕਰਨ ਦੀ ਤਰੱਕੀ ਦੀ ਸਲਾਘਾ ਕੀਤੀ ਹੈ। ਗੁਟੇਰੇਸ ਨੇ ਕੋਲੰਬਿਆ ਸਰਕਾਰ ਅਤੇ ਰੇਬੇਲ ਰੇਵੋਲੁਸ਼ਨਰੀ ਆਰੰਸ ਫੋਰਸ ਆਫ ਕੋਲੰਬਿਆ (ਫਾਰਸ) ਦੇ ‘ਚ ਸ਼ਾਂਤੀ ਸਮਝੌਤੇ ਦੀ ਦੂਜੀ ਵਰ੍ਹੇਗੰਢ ਮੌਕੇ ਸ਼ੁੱਕਰਵਾਰ […]
Breaking News  ਕੁੱਲ ਜਹਾਨ 

ਡਿਊਕ ਨੇ ਚੁੱਕੀ ਕੋਲੰਬੀਆ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ

ਡਿਊਕ ਨੋਬੇਲ ਪੁਰਸਕਾਰ ਜੇਤੂ ਜੁਆਨ ਮੈਨੂਅਲ ਸੈਂਟੋਸ ਦੀ ਥਾਂ ਬਣੇ ਰਾਸ਼ਟਰਪਤੀ ਬੋਗੋਟਾ, ਏਜੰਸੀ। ਕੋਲੰਬੀਆ ‘ਚ ਸ੍ਰੀ ਈਵਾਨ ਡਿਊਕ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਇਸ ਮੌਕੇ ਉਹਨਾ ਨੇ ਰਾਸ਼ਟਰ ਨੂੰ ਇਕਜੁਟ ਕਰਨ ਅਤੇ ਦੇਸ਼ ਦੇ ਆਰਥਿਕ ਵਿਕਾਸ ਨੂੰ ਬੜਾਵਾ ਦੇਣ ਦਾ ਵਾਅਦਾ ਕੀਤਾ। ਸ੍ਰੀ ਡਿਊਕ ਨੋਬੇਲ ਪੁਰਸਕਾਰ ਜੇਤੂ ਜੁਆਨ ਮੈਨੂਅਲ ਸੈਂਟੋਸ ਦੀ ਥਾਂ […]
Breaking News  ਕੁੱਲ ਜਹਾਨ