Buta khan murder Case

ਬੂਟਾ ਖਾਨ ਦੇ ਕਾਤਲਾਂ ਦੀ ਗ੍ਰਿਫਤਾਰੀ ਲਈ ਮੁੜ ਸੜਕ ਜਾਮ

ਸੰਘਰਸ਼ ਕਮੇਟੀ ਤੇ ਪਿੰਡ ਵਾਸੀਆਂ ਨੇ ਲਾਇਆ ਬਠਿੰਡਾ-ਮਾਨਸਾ ਸੜਕ ‘ਤੇ ਧਰਨਾ (ਰਾਕੇਸ਼ ਗਰਗ), ਮੌੜ ਮੰਡੀ : ਪਿਛਲੇ ਲਗਭਗ ਪੰਦਰਾਂ ਦਿਨ ਤੋ ਬੂਟਾ ਖਾਨ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ  ਲਈ ਸੜਕ ਤੇ ਸੰਘਰਸ਼ ਕਰ ਰਹੇ ਸੰਘਰਸ਼ ਕਮੇਟੀ ਮੈਂਬਰਾਂ ਤੇ ਪਿੰਡ ਮੌੜ ਕਲਾਂ ਵਾਸੀਆਂ ਨੇ ਪੁਲਸ ਪ੍ਰਸ਼ਾਸ਼ਨ ਵੱਲੋ ਦਿੱਤੇ ਗਏ ਭਰੋਸੇ ਦੇ ਬਾਵਜੂਦ ਕੋਈ ਇਨਸਾਫ ਨਾ ਮਿਲਣ […]
ਪੰਜਾਬ  Breaking News