ਰੋਹਿਤ ਨੂੰ ਭਾਰਤ ਏ ਦੇ ਚਾਰ ਰੋਜ਼ਾ ਮੈਚ ਤੋਂ ਆਰਾਮ

Sach Kahoon Punjabi Desk Picture
Published On

ਨਿਊਜ਼ੀਲੈਂਡ ਂਚ ਖੇਡ ਕੇ ਆਸਟਰੇਲੀਆ ਜਾਣ ਦਾ ਪ੍ਰੋਗਰਾਮ ਸੀ

 

ਨਵੀਂ ਦਿੱਲੀ, 13 ਨਵੰਬਰ
ਭਾਰਤੀ ਓਪਨਰ ਰੋਹਿਤ ਸ਼ਰਮਾ ਨੂੰ ਨਿਊਜ਼ੀਲੈਂਡ ਏ ਵਿਰੁੱਧ ਪਹਿਲੇ ਚਾਰ ਰੋਜ਼ਾ ਮੈਚ ਤੋਂ ਆਰਾਮ ਦਿੱਤਾ ਗਿਆ ਹੈ ਰੋਹਿਤ ਨੂੰ ਇਸ ਮੈਚ ਲਈ ਭਾਰਤ ਏ ਟੀਮ’ਚ ਸ਼ਾਮਲ ਕੀਤਾ ਗਿਆ ਸੀ ਪਰ ਹਾਲ ਹੀ ਉਹਨਾਂ ਦੀ ਮਸਰੂਫ਼ੀਅਤ ਨੂੰ ਦੇਖਦਿਆਂ ਬੀਸੀਸੀਆਈ ਦੀ ਮੈਡੀਕਲ ਟੀਮ ਨੇ ਪ੍ਰਬੰਧਕਾਂ ਅਤੇ  ਚੋਣ ਕਮੇਟੀ ਨਾਲ ਵਿਚਾਰ ਕਰਕੇ ਉਹਨਾਂ ਨੂੰ ਮੈਚ ਤੋਂ ਆਰਾਮ ਦੇਣ ਦਾ ਫੈਸਲਾ ਕੀਤਾ ਰੋਹਿਤ ਹੁਣ ਟੀ20 ਟੀਮ ਦੇ ਨਾਲ 16 ਨਵੰਬਰ ਨੂੰ ਮੁੰਬਈ ਤੋਂ ਸਿੱਧੇ ਆਸਟਰੇਲੀਆ ਲਈ ਰਵਾਨਾ ਹੋਣਗੇ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

About The Author

Related Posts