NewZealand
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਨਿਊਜ਼ੀਲੈਂਡ ’ਚ ਭੂਚਾਲ ਦੇ ਤੇਜ਼ ਝਟਕੇ, ਸੁਨਾਮੀ ਦੀ ਚੇਤਾਵਨੀ
Published On
By Sach Kahoon Punjabi Desk
ਵੈਲਿੰਗਟਨ (ਏਜੰਸੀ)। ਨਿਊਜੀਲੈਂਡ ਦੇ ਕਰਮਾਡੇਕ ਟਾਪੂ ’ਚ ਵੀਰਵਾਰ ਸਵੇਰੇ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 7.0 ਮਾਪੀ ਗਈ। ਚਾਈਨਾ ਅਰਥਕੁਏਕ ਨੈੱਟਵਰਕ ਸੈਂਟਰ ਨੇ ਇਹ ਜਾਣਕਾਰੀ ਦਿੱਤੀ। ਸੀਈਐਨਸੀ ਨੇ ਕਿਹਾ ਕਿ ਭੂਚਾਲ ਦਾ ਕੇਂਦਰ 30.2 ਡਿਗਰੀ ਦੱਖਣ ਅਕਸਾਂਸ ਅਤੇ 176.05 ਡਿਗਰੀ ਪੱਛਮੀ ਦੇਸਾਂਤਰ ਅਤੇ ਸਤ੍ਹਾ ਤੋਂ 10 ਕਿਲੋਮੀਟਰ ਦੀ […]
ਨਿਊਜ਼ੀਲੈਂਡ ‘ਚ ਕੋਰੋਨਾ ਦੇ 4,404 ਨਵੇਂ ਮਾਮਲੇ ਆਏ ਸਾਹਮਣੇ, 11 ਹੋਰ ਮੌਤਾਂ
Published On
By Sach Kahoon Punjabi Desk
ਨਿਊਜ਼ੀਲੈਂਡ ‘ਚ ਕੋਰੋਨਾ ਦੇ 4,404 ਨਵੇਂ ਮਾਮਲੇ ਆਏ ਸਾਹਮਣੇ, 11 ਹੋਰ ਮੌਤਾਂ (ਏਜੰਸੀ) ਵੈਲਿੰਗਟਨ। ਸ਼ਨੀਵਾਰ ਨੂੰ, ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 4,404 ਕਮਿਊਨਿਟੀ ਮਾਮਲੇ ਸਾਹਮਣੇ ਆਏ। ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ 4,404 ਕਮਿਊਨਿਟੀ ਮਾਮਲੇ ਅਤੇ 11 ਮੌਤਾਂ ਦੀ ਰਿਪੋਰਟ ਕੀਤੀ ਹੈ। ਇਸ ਸਮੇਂ 356 ਮਰੀਜ਼ ਇਲਾਜ ਲਈ ਹਸਪਤਾਲਾਂ ਵਿੱਚ ਦਾਖਲ ਹਨ। ਨਵੇਂ ਕਮਿਊਨਿਟੀ ਕੇਸਾਂ ਵਿੱਚੋਂ, […]
ਨਿਊਜ਼ੀਲੈਂਡ ਵਿੱਚ ਕੋਰੋਨਾ ਦੇ 5,836 ਨਵੇਂ ਮਾਮਲੇ
Published On
By Sach Kahoon Punjabi Desk
ਨਿਊਜ਼ੀਲੈਂਡ ਵਿੱਚ ਕੋਰੋਨਾ ਦੇ 5,836 ਨਵੇਂ ਮਾਮਲੇ ਵੈਲਿੰਗਟਨ। ਨਿਊਜ਼ੀਲੈਂਡ ਵਿੱਚ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਦੇ 5,836 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਬੀਮਾਰੀ ਕਾਰਨ ਪੰਜ ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ ਕਿ ਨਵੇਂ ਮਾਮਲਿਆਂ ਵਿੱਚ, ਆਕਲੈਂਡ ਸ਼ਹਿਰ ਵਿੱਚ ਸਭ ਤੋਂ ਵੱਧ 1,923 […]
ਨਿਊਜ਼ੀਲੈਂਡ ਵਿੱਚ ਕੋਰੋਨਾ ਦੇ 7,800 ਨਵੇਂ ਮਾਮਲੇ
Published On
By Sach Kahoon Punjabi Desk
ਨਿਊਜ਼ੀਲੈਂਡ ਵਿੱਚ ਕੋਰੋਨਾ ਦੇ 7,800 ਨਵੇਂ ਮਾਮਲੇ ਵੈਲਿੰਗਟਨ(ਯੂਐਨਆਈ/ਸਿਨਹੂਆ)। ਨਿਊਜ਼ੀਲੈਂਡ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਸੰਕਰਮਣ ਦੇ 7,800 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 17 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਨਵੇਂ ਕੇਸਾਂ ਵਿੱਚੋਂ 2,755 ਸਭ ਤੋਂ […]
ਨਿਊਜ਼ੀਲੈਂਡ ਖਿਲਾਫ ਦੱ. ਅਫਰੀਕਾ ਲਈ ‘ਕਰੋ ਜਾਂ ਮਰੋ’ ਦਾ ਮੁਕਾਬਲਾ
Published On
By Sach Kahoon Punjabi Desk
ਨਿਊਜ਼ੀਲੈਂਡ ਖਿਲਾਫ ਦੱ. ਅਫਰੀਕਾ ਲਈ ‘ਕਰੋ ਜਾਂ ਮਰੋ’ ਦਾ ਮੁਕਾਬਲਾ ਏਜੰਸੀ, ਬਰਮਿੰਘਮ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਚੱਲ ਰਹੀ ਨਿਊਜ਼ੀਲੈਂਡ ਖਿਲਾਫ ਆਈਸੀਸੀ ਕ੍ਰਿਕਟ ਵਿਸ਼ਵ ਕੱਪ ‘ਚ ਦੱਖਣੀ ਅਫਰੀਕਾ ਦਾ ਬੁੱਧਵਾਰ ਨੂੰ ਬਰਮਿੰਘਮ ‘ਚ ‘ਕਰੋ ਜਾਂ ਮਰੋ’ ਦਾ ਮੁਕਾਬਲਾ ਹੋਵੇਗਾ। ਟੂਰਨਾਮੈਂਟ ‘ਚ ਬਣੇ ਰਹਿਣ ਅਤੇ ਸੈਮੀਫਾਈਨਲ ਦੀ ਦੌੜ ‘ਚ ਕਾਇਮ ਰਹਿਣ ਲਈ ਦੱਖਣੀ ਅਫਰੀਕਾ ਨੂੰ […]
ਨਿਊਜ਼ੀਲੈਂਡ ਨੇ ਟੀ20 ‘ਚ ਰੋਕਿਆ ਭਾਰਤ ਦਾ ਜੇਤੂ ਰਥ
Published On
By Sach Kahoon Punjabi Desk
ਆਖਰੀ ਮੁਕਾਬਲਾ ਚਾਰ ਦੌੜਾਂ ਨਾਲ ਹਾਰਿਆ ਭਾਰਤ, ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂਅ ਕੀਤੀ ਹੈਮਿਲਟਨ | ਭਾਰਤ ਦਾ ਟੀ20 ‘ਚ 10 ਸੀਰੀਜ਼ ਤੋਂ ਚੱਲਿਆ ਆ ਰਿਹਾ ਅਜੇਤੂ ਰਥ ਨਿਊਜ਼ੀਲੈਂਡ ਖਿਲਾਫ ਤੀਜੇ ਤੇ ਆਖਰੀ ਟੀ20 ਮੁਕਾਬਲੇ ‘ਚ ਐਤਵਾਰ ਨੂੰ ਚਾਰ ਦੌੜਾਂ ਦੀ ਹਾਰ ਨਾਲ ਰੁਕ ਗਿਆ ਨਿਉਜ਼ੀਲੈਂਡ ਨੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ […]
ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਤੋਂ ਹਾਰੀ
Published On
By Sach Kahoon Punjabi Desk
ਭਾਰਤੀ ਟੀਮ 80 ਦੌੜਾਂ ਨਾਲ ਹਾਰੀ ਵੇਲਿੰਗਟਨ | ਭਾਰਤੀ ਪੁਰਸ਼ ਟੀਮ ਨੇ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕਰਦਿਆਂ ਨਿਊਜ਼ੀਲੈਂਡ ਖਿਲਾਫ ਪਹਿਲੇ ਟੀ20 ਕੌਮਾਂਤਰੀ ਮੈਚ ‘ਚ ਬੁੱਧਵਾਰ ਨੂੰ ਗੋਡੇ ਟੇਕ ਦਿੱਤੇ ਤੇ ਉਸ ਨੂੰ 80 ਦੌੜਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ‘ਤੇ 219 ਦੌੜਾ ਦਾ ਮਜ਼ਬੂਤ ਸਕੋਰ ਬਣਾਇਆ, ਜਿਸ ਦੇ ਜਵਾਬ […]
ਟੀ20: ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ 35 ਦੌੜਾਂ ਨਾਲ ਹਰਾਇਆ
Published On
By Sach Kahoon Punjabi Desk
ਆਕਲੈਂਡ | ਆਕਲੈਂਡ ‘ਚ ਟੀ20 ਮੁਕਾਬਲੇ ‘ਚ ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ 35 ਦੋੜਾਂ ਨਾਲ ਹਰਾ ਦਿੱਤਾ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੇਜ਼ਬਾਨ ਟੀਮ ਨੇ 20 ਓਵਰਾ ‘ਚ 7 ਵਿਕਟਾਂ ‘ਤੇ 179 ਦੌੜਾਂ ਬਣਾਈਆਂ ਜਵਾਬ ‘ਚ ਖੇਡਦਿਆਂ ਸ੍ਰੀਲੰਕਾ ਦੀ ਪੂਰੀ ਟੀਮ 17ਵੇਂ ਓਵਰ ਦੀ ਪੰਜਵੀਂ ਗੇਂਦ ‘ਤੇ 144 ਦੌੜਾਂ ਬਣਾ ਕੇ ਆਊਟ ਹੋ ਗਈ ਨਿਊਜ਼ੀਲੈਂਡ ਦੇ ਡਗ ਬ੍ਰੈਸਵੇਲ […]
ਨਿਊਜ਼ੀਲੈਂਡ ਦੀ ਪਾਕਿਸਤਾਨ ‘ਤੇ ਇਤਿਹਾਸਕ ਜਿੱਤ
Published On
By Sach Kahoon Punjabi Desk
49 ਸਾਲਾਂ ਬਾਅਦ ਵਿਦੇਸ਼ੀ ਧਰਤੀ ਂਤੇ ਪਾਕਿਸਤਾਨ ਵਿਰੁੱਧ ਜਿੱਤੀ ਲੜੀ ਅਬੁਧਾਬੀ, 7 ਦਸੰਬਰ ਨਿਊਜ਼ੀਲੈਂਡ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਪਾਕਿਸਤਾਨ ਨੂੰ ਤੀਸਰੇ ਅਤੇ ਆਖ਼ਰੀ ਟੈਸਟ ‘ਚ 123 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਨਿਊਜ਼ੀਲੈਂਡ ਦੀ ਪਿਛਲੇ 49 ਸਾਲਾਂ ‘ਚ ਪਾਕਿਸਤਾਨ ਵਿਰੁੱਧ ਵਿਦੇਸ਼ੀ ਧਰਤੀ ‘ਤੇ […]
ਗੌਤਮ ਦੀਆਂ ਛੇ ਵਿਕਟਾਂ, ਪਰ ਨਿਊਜ਼ੀਲੈਂਡ ਮਜ਼ਬੂਤੀ ‘ਚ
Published On
By Sach Kahoon Punjabi Desk
ਚਾਰ ਰੋਜ਼ਾ ਮੈਚ: ਤੀਸਰਾ ਦਿਨ ਭਾਰਤ ਏ ਪਹਿਲੀ ਪਾਰੀ 323, ਨਿਊਜ਼ੀਲੈਂਡ ਏ ਪਹਿਲੀ ਪਾਰੀ 398, ਵਾਨਗਰੇਈ, 2 ਦਸੰਬਰ ਭਾਰਤ ਏ ਦੇ ਸਟਾਰ ਆਫ ਸਪਿੱਨਰ ਕਿਸ੍ਰਣੱਪਾ ਗੌਤਮ (139 ਦੌੜਾਂ ‘ਤੇ 6 ਵਿਕਟਾਂ) ਨੇ ਬਿਹਤਰੀਨ ਗੇਂਦਬਾਜ਼ੀ ਕਰਦੇ ਹੋਏ ਵਿਰੋਧੀ ਟੀਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਿਊਜ਼ੀਲੈਂਡ ਏ ਦੇ ਲਈ ਕੈਮ ਫਲੇਚਰ ਨੇ ਕਰੀਅਰ ਦੀ ਸਰਵਸ੍ਰੇਸ਼ਠ ਸੈਂਕੜੇ […]
ਸ਼ਾਹ ਦੀਆਂ 8 ਵਿਕਟਾਂ, 90 ‘ਤੇ ਸਮੇਟਿਆ ਨਿਊਜ਼ੀਲੈਂਡ
Published On
By Sach Kahoon Punjabi Desk
ਯਾਸਿਰ ਸ਼ਾਹ ਨੇ 12.3 ਓਵਰਾਂ ਂਚ 41 ਦੌੜਾਂ ਦੇ ਕੇ 8 ਵਿਕਟਾਂ ਲਈਆਂ ਦੁਬਈ, 26 ਨਵੰਬਰ ਪਾਕਿਸਤਾਨ ਦੇ ਲੈੱਗ ਸਪਿੱਨਰ ਯਾਸਿਰ ਸ਼ਾਹ ਨੇ ਆਪਣੀ ਲੈੱਗ ਸਪਿੱਨ ਗੇਂਦਬਾਜ਼ੀ ਦੇ ਕਮਾਲ ਨਾਲ ਨਿਊਜ਼ੀਲੈਂਡ ਨੂੰ ਇੱਥੇ ਦੂਸਰੇ ਟੈਸਟ ਮੈਚ ਦੀ ਪਹਿਲੀ ਪਾਰੀ ‘ਚ 90 ਦੌੜਾਂ ‘ਤੇ ਸਮੇਟ ਦਿੱਤਾ ਉਸਦੀ ਫ਼ਿਰਕੀ ਦੇ ਅੱਗੇ ਹਰ ਕੀਵੀ ਬੱਲੇਬਾਜ਼ੀ ਪਰੇਸ਼ਾ ਨੀ ‘ਚ […]
ਰੋਮਾਂਚਕ ਟੈਸਟ ਮੈਚ ਂਚ 4 ਦੌੜਾਂ ਨਾਲ ਪਾਕਿ ਨੂੰ ਹਰਾਇਆ ਨਿਊਜ਼ੀਲੈਂਡ ਨੇ
Published On
By Sach Kahoon Punjabi Desk
ਡੈਬਿਊ ਟੇਸਟ ‘ਚ ਹੀ ਹੀਰੋ ਬਣੇ ਪਟੇਲ ਅਬੁਧਾਬੀ, 19 ਨਵੰਬਰ ਆਪਣੇ ਕਰੀਅਰ ਦੇ ਪਹਿਲੇ ਹੀ ਟੈਸਟ ਮੈਚ ‘Âਚ ਖੇਡ ਰਹੇ ਸਪਿੱਨਰ ਇਜਾਜ ਪਟੇਲ (59 ਦੌੜਾਂ ‘ਤੇ 5 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਦੀ ਬਦੌਲਤ ਜਿੱਤ ਵੱਲ ਕਦਮ ਵਧਾ ਚੁੱਕੀ ਪਾਕਿਸਤਾਨ ਨੂੰ ਹੈਰਾਨ ਕਰਦੇ ਹੋਏ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਸੋਮਵਾਰ ਨੂੰ ਨਿਊਜ਼ੀਲੈਂਡ ਨੇ […]
