Rohit
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
IND vs ENG : ਦੂਜੇ ਟੈਸਟ ਦਾ ਪਹਿਲਾ ਦਿਨ Yashasvi ਦੇ ਨਾਂਅ, ਦੂਹਰੇ ਸੈਂਕੜੇ ਦੇ ਕਰੀਬ, ਭਾਰਤ ਦੀ ਸਥਿਤੀ ਮਜ਼ਬੂਤ
Published On
By Sach Kahoon Punjabi Desk
ਯਸ਼ਸਵੀ ਜਾਇਸਵਾਲ 179 ਦੌੜਾਂ ’ਤੇ ਨਾਬਾਦ | IND vs ENG ਇੰਗਲੈਂਡ ਵੱਲੋਂ ਸ਼ੋਏਬ ਬਸ਼ੀਰ ਤੇ ਰੇਹਾਨ ਅਹਿਮਦ ਨੇ ਲਈਆਂ 2-2 ਵਿਕਟਾਂ | IND vs ENG ਦੂਜੇ ਮੁਕਾਬਲੇ ’ਚ ਤਿੰਨ ਬਦਲਾਅ ਨਾਲ ਉੱਤਰੀ ਹੈ ਭਾਰਤੀ ਟੀਮ ਸਪੋਰਟਸ ਡੈਸਕ। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਮੁਕਾਬਲਾ ਵਿਸ਼ਾਖਾਪਟਨਮ ’ਚ ਖੇਡਿਆ ਜਾ ਰਿਹਾ ਹੈ। […]
ਭਾਰਤ ਨੇ ਆਖਿਰੀ ਡੇਢ ਦਿਨ ’ਚ ਗੁਆਇਆ ਹੈਦਰਾਬਾਦ ਟੈਸਟ, ਪੋਪ ਦੀ ਗੇਮ ਚੇਂਜਰ ਪਾਰੀ, ਹਾਰਟਲੇ ਨੇ ਲਈਆਂ 9 ਵਿਕਟਾਂ
Published On
By Sach Kahoon Punjabi Desk
ਸੀਰੀਜ਼ ’ਚ ਇੰਗਲੈਂਡ 1-0 ਨਾਲ ਅੱਗੇ | IND vs ENG ਓਲੀ ਪੋਪ ਨੇ ਖੇਡੀ 196 ਦੌੜਾਂ ਦੀ ਪਾਰੀ | IND vs ENG ਹੈਦਰਾਬਾਦ (ਏਜੰਸੀ)। ਭਾਰਤ ਇੰਗਲੈਂਡ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ ਦਾ ਪਹਿਲਾ ਮੈਚ 28 ਦੌੜਾਂ ਨਾਲ ਹਾਰ ਗਿਆ ਹੈ। ਇਸ ਹਾਰ ਤੋਂ ਬਾਅਦ ਮੇਜ਼ਬਾਨ ਟੀਮ ਸੀਰੀਜ ’ਚ 0-1 ਨਾਲ ਪੱਛੜ ਗਈ ਹੈ। ਦੂਜਾ […]
IND vs ENG Test : ਇੰਗਲੈਂਡ ਨੇ ਜਿੱਤਿਆ ਹੈਦਰਾਬਾਦ ਟੈਸਟ, ਲੜੀ ’ਚ 1-0 ਦਾ ਵਾਧਾ
Published On
By Sach Kahoon Punjabi Desk
ਭਾਰਤੀ ਟੀਮ ਨੂੰ 28 ਦੌੜਾਂ ਨਾਲ ਹਰਾਇਆ | IND vs ENG Test ਟਾਮ ਹਾਰਟਲੇ ਨੇ ਹਾਸਲ ਕੀਤੀਆਂ 7 ਵਿਕਟਾਂ | IND vs ENG Test ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਹੈਦਰਾਬਾਦ ’ਚ ਖੇਡਿਆ ਗਿਆ। ਜਿਸ ਵਿੱਚ ਇੰਗਲੈਂਡ ਦੀ ਟੀਮ ਨੇ ਭਾਰਤੀ ਟੀਮ ਨੂੰ 28 ਦੌੜਾਂ ਨਾਲ ਹਰਾ […]
ਰੋਹਿਤ ਦੇ 400ਵੇਂ ਕੌਮਾਂਤਰੀ ਮੈਚ ’ਚ ਕਲੀਨ ਸਵੀਪ ਲਈ ਉਤਰੇਗਾ ਭਾਰਤ
Published On
By Sach Kahoon Punjabi Desk
ਇਹ ਘਰ ’ਚ ਭਾਰਤ ਦਾ ਤੀਜਾ ਪਿੰਕ-ਬਾਲ ਟੈਸਟ ਮੈਚ ਹੋਵੇਗਾ (ਏਜੰਸੀ) ਬੇਂਗਲੁਰੂ। ਭਾਰਤੀ ਕਪਤਾਨ ਰੋਹਿਤ ਸ਼ਰਮਾ 400ਵੇਂ (Rohit’s 400th Match) ਕੋਮਾਂਤਰੀ ਮੈਚ ’ਚ ਸ਼ੱਨਿਚਵਾਰ ਨੂੰ ਸ਼੍ਰੀਲੰਕਾ ਖਿਲਾਫ ਕਲੀਨ ਸਵੀਪ ਲਈ ਉਤਰੇਗਾ। ਬੇਂਗਲੁਰੂ ’ਚ ਇਸ ਪਿੰਕ ਟੈਸਟ ’ਚ ਰੋਹਿਤ ਵੱਡੀ ਉਪਲੱਬਧੀ ਹਾਸਲ ਕਰਨਗੇ। ਰੋਹਿਤ ਦਾ ਇਹ ਭਾਰਤ ਦੇ ਲਈ 400ਵਾਂ ਕੌਮਾਂਤਰੀ ਕ੍ਰਿਕਟ ਮੈਚ ਹੋਵੇਗਾ ਰੋਹਿਤ ਇਸ […]
T-20 ਕੋਹਲੀ ਤੇ ਰੋਹਿਤ ਸਭ ਤੋਂ ਜ਼ਿਆਦਾ ਦੌੜਾਂ ਵਾਲੇ
Published On
By Sach Kahoon Punjabi Desk
T-20 ਕੋਹਲੀ ਤੇ ਰੋਹਿਤ ਸਭ ਤੋਂ ਜ਼ਿਆਦਾ ਦੌੜਾਂ ਵਾਲੇ 142 ਸਾਲ ਦੇ ਕ੍ਰਿਕਟ ਇਤਿਹਾਸ ‘ਚ ਪਹਿਲੀ ਵਾਰ 2 ਬੱਲੇਬਾਜ ਟਾਪ ‘ਤੇ ਨਵੀਂ ਦਿੱਲੀ, ਏਜੰਸੀ। ਭਾਰਤ ਨੇ ਵੈਸਟਇੰਡੀਜ਼ ਖਿਲਾਫ ਤਿੰਨ ਟੀ-20 ਦੀ ਸੀਰੀਜ 2-1 ਨਾਲ ਜਿੱਤ ਲਈ। ਸੀਰੀਜ਼ ‘ਚ ਕਪਤਾਨ ਵਿਰਾਟ ਕੋਹਲੀ ਨੇ 113 ਅਤੇ ਰੋਹਿਤ ਸ਼ਰਮਾ ਨੇ 94 ਦੌੜਾਂ ਬਣਾਈਆਂ। ਦੋਵਾਂ ਦੇ T-20 ਕਰੀਅਰ ‘ਚ […]
ਰੋਹਿਤ ਦੀ ਟੈਸਟ ਰੈਕਿੰਗ ਦੇ ਟਾਪ-10 ‘ਚ ਛਾਲ
Published On
By Sach Kahoon Punjabi Desk
ਬੱਲੇਬਾਜ਼ੀ ਰੈਕਿੰਗ ‘ਚ ਭਾਰਤ ਦੇ ਚਾਰ ਖਿਡਾਰੀ | Rohit Sharma ਦੁਬਈ (ਏਜੰਸੀ)। ਭਾਰਤੀ ਓਪਨਰ ਰੋਹਿਤ ਸ਼ਰਮਾ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ ਦੀ ਬੁੱਧਵਾਰ ਨੂੰ ਜਾਰੀ ਤਾਜ਼ਾ ਟੈਸਟ ਬੱਲੇਬਾਜ਼ੀ ਰੈਕਿੰਗ ‘ਚ ਟਾਪ-10 ‘ਚ ਪਹੁੰਚ ਗਏ ਹਨ, ਜਿਸ ਨਾਲ ਹੀ ਉਹ ਕ੍ਰਿਕਟ ਦੇ ਤਿੰਨ ਪ੍ਰਾਰੂਪਾਂ ਦੇ ਟਾਪ-10 ‘ਚ ਪਹੁੰਚਣ ਵਾਲੇ ਭਾਰਤੀ ਖਿਡਾਰੀਆਂ ਦੇ Âਲੀਟ ਪੈਨਲ ‘ਚ ਵੀ ਸ਼ਾਮਿਲ ਹੋ […]
ਰੋਹਿਤ, ਅਸ਼ਵਿਨ, ਸ਼ਮੀ ਤੇ ਜਡੇਜਾ ਦੇ ਕਹਿਰ ਨਾਲ ਜਿੱਤਿਆ ਭਾਰਤ
Published On
By Sach Kahoon Punjabi Desk
ਏਜੰਸੀ/ਵਿਸ਼ਾਖਾਪਟਨਮ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (35 ਦੌੜਾਂ ‘ਤੇ ਪੰਜ ਵਿਕਟਾਂ) ਅਤੇ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ (87 ਦੌੜਾਂ ‘ਤੇ ਚਾਰ ਵਿਕਟਾਂ) ਦੀ ਕਹਿਰ ਢਾਹਉਂਦੀਆਂ ਗੇਂਦਾਂ ਨਾਲ ਭਾਰਤ ਨੇ ਦੱਖਣੀ ਅਫਰੀਕਾ ਨੂੰ ਪੰਜਵੇਂ ਅਤੇ ਆਖਰੀ ਦਿਨ ਐਤਵਾਰ ਨੂੰ 191 ਦੌੜਾਂ ਨਾਲ ਢੇਰ ਕਰਕੇ ਪਹਿਲਾ ਟੈਸਟ 203 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ ਭਾਰਤ ਨੇ ਇਸ ਜਿੱਤ […]
ਰੋਹਿਤ-ਰਾਹੁਲ ਦਾ ਸੈਂਕੜਾ, ਭਾਰਤ ਨੇ ਸ੍ਰੀਲੰਕਾ ਨੂੰ ਹਰਾਇਆ
Published On
By Sach Kahoon Punjabi Desk
ਰੋਹਿਤ-ਰਾਹੁਲ ਦਾ ਸੈਂਕੜਾ, ਭਾਰਤ ਨੇ ਸ੍ਰੀਲੰਕਾ ਨੂੰ ਹਰਾਇਆ ਲੀਡਸ, ਏਜੰਸੀ। ਭਾਰਤ ਨੇ ਆਪਣੇ ਓਪਨਰ ਰੋਹਿਤ ਸ਼ਰਮਾ (103) ਤੇ ਲੋਕੇਸ਼ ਰਾਹੁਲ (111) ਦੇ ਸ਼ਾਨਦਾਰ ਸੈਂਕੜਿਆਂ ਦੀ ਤੇ ਉਨ੍ਹਾਂ ਦਰਮਿਆਨ ਹੋਈ 189 ਦੌੜਾਂ ਦੀ ਜਬਰਦਸਤ ਓਪਨਿੰਗ ਸਾਂਝੇਦਾਰੀ ਦੀ ਬਦੌਲਤ ਸ੍ਰੀਲੰਕਾ ਨੂੰ ਆਈਸੀਸੀ ਵਿਸ਼ਵ ਕੱਪ ਦੇ ਆਪਣੇ ਆਖਰੀ ਲੀਗ ਮੁਕਾਬਲੇ ‘ਚ ਸ਼ਨਿੱਚਰਵਾਰ ਨੂੰ ਸੱਤ ਵਿਕਟਾਂ ਨਾਲ ਹਰਾਇਆ। ਸ੍ਰੀਲੰਕਾ […]
ਰੋਹਿਤ-ਰਾਹੁਲ ਨੇ ਪਾਕਿਸਤਾਨ ਖਿਲਾਫ ਹਾਸਲ ਕੀਤੀ ਉਪਲੱਬਧੀ
Published On
By Sach Kahoon Punjabi Desk
ਓਪਨਿੰਗ ਸੈਂਕੜਾ ਸਾਂਝੇਦਾਰੀ ਨਿਭਾਉਣ ਵਾਲੀ ਪਹਿਲੀ ਭਾਰਤੀ ਜੋੜੀ ਮੈਨਚੇਸਟਰ, ਏਜੰਸੀ। ਰੋਹਿਤ ਸ਼ਰਮਾ ਤੇ ਲੋਕੇਸ਼ ਰਾਹੁਲ ਨੇ ਵਿਸ਼ਵਕੱਪ ਇਤਿਹਾਸ ‘ਚ ਪਾਕਿਸਤਾਨ ਖਿਲਾਫ ਓਪਨਿੰਗ ਸੈਂਕੜਾ ਸਾਂਝੇਦਾਰੀ ਨਿਭਾਉਣ ਵਾਲੀ ਪਹਿਲੀ ਭਾਰਤੀ ਜੋੜੀ ਬਣਨ ਦਾ ਮਾਣ ਹਾਸਲ ਕਰ ਲਿਆ ਹੈ। ਰੋਹਿਤ ਅਤੇ ਲੋਕੇਸ਼ ਰਾਹੁਲ ਨੇ ਆਈਸੀਸੀ ਵਿਸ਼ਵ ਕੱਪ ‘ਚ ਪਾਕਿਸਤਾਨ ਖਿਲਾਫ ਪਹਿਲੇ ਵਿਕਟ ਲਈ 136 ਦੌੜਾਂ ਜੋੜ ਕੇ ਇਹ […]
ਵਿਸ਼ਵ ਕੱਪ: ਸ਼ਿਖਰ-ਰੋਹਿਤ ਦੀ ਓਪਨਿੰਗ ਜੋੜੀ ਨੂੰ ਵਿਖਾਉਣਾ ਹੋਵੇਗਾ ਦਮ
Published On
By Sach Kahoon Punjabi Desk
ਦੋਵਾਂ ਬੱਲੇਬਾਜ਼ਾਂ ਨੇ 101 ਮੈਚਾਂ ‘ਚ 45.41 ਦੀ ਔਸਤ ਨਾਲ 4531 ਦੌੜਾਂ ਜੋੜੀਆਂ ਨਵੀਂ ਦਿੱਲੀ | ਇੰਗਲੈਂਡ ਦੀਆਂ ਸਵਿੰਗ ਅਤੇ ਉਛਾਲ ਭਰੀਆਂ ਪਿੱਚਾਂ ‘ਤੇ ਭਾਰਤ ਦੀ ਆਈਸੀਸੀ ਵਿਸ਼ਵ ਕੱਪ ਖਿਤਾਬ ਜਿਤਾਉਣ ਦੀਆਂ ਉਮੀਦਾਂ ਦਾ ਦਾਰੋਮਦਾਰ ਬਹੁਤ ਹੱਦ ਤੱਕ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਦੀ ਤਜ਼ਰਬੇਕਾਰ ਸਲਾਮੀ ਜੋੜੀ ‘ਤੇ ਨਿਰਭਰ ਕਰੇਗਾ ਸ਼ਿਖਰ ਅਤੇ ਰੋਹਿਤ ਦੀ ਜੋੜੀ ਇਸ […]
ਰੋਹਿਤ, ਅਸ਼ਵਿਨ ਬਿਨਾਂ ਲੜੀ ‘ਚ ਅਜੇਤੂ ਬਣਨ ਨਿੱਤਰੇਗਾ ਭਾਰਤ
Published On
By Sach Kahoon Punjabi Desk
ਭਾਰਤ-ਆਸਟਰੇਲੀਆ ਦੂਸਰਾ ਕ੍ਰਿਕਟ ਟੈਸਟ ਮੈਚ ਅੱਜ ਸਵੇਰੇ 8 ਵਜੇ ਤੋਂ ਪਰਥ, 13 ਦਸੰਬਰ ਭਾਰਤੀ ਕ੍ਰਿਕਟ ਟੀਮ ਦਾ ਆਸਟਰੇਲੀਆ ਵਿਰੁੱਧ ਜੇਤੂ ਸ਼ੁਰੂਆਤ ਤੋਂ ਬਾਅਦ ਆਤਮਵਿਸ਼ਵਾਸ਼ ਸਿਖ਼ਰ ‘ਤੇ ਹੋਵੇਗਾ ਪਰ ਤਜ਼ਰਬੇਕਾਰ ਖਿਡਾਰੀਆਂ ਰੋਹਿਤ ਸ਼ਰਮਾ ਅਤੇ ਰਵਿਚੰਦਰਨ ਅਸ਼ਵਿਨ ਦੀ ਗੈਰ ਮੌਜੂਦਗੀ ‘ਚ ਦੂਸਰੇ ਟੈਸਟ ਮੈਚ ‘ਚ ਵਾਧਾ ਬਣਾਉਣਾ ਉਸ ਲਈ ਅਸਲ ਇਮਤਿਹਾਨ ਹੋਵੇਗਾ ਭਾਰਤ ਜੇਕਰ ਦੂਸਰਾ ਟੈਸਟ ਮੈਚ […]
ਅਸ਼ਵਿਨ, ਰੋਹਿਤ, ਪਰਥ ਟੈਸਟ ਤੋਂ ਬਾਹਰ,ਜਡੇਜ, ਭੁਵੀ, ਹਨੁਮਾ ਸ਼ਾਮਲ
Published On
By Sach Kahoon Punjabi Desk
ਅਸ਼ਵਿਨ, ਰੋਹਿਤ ਅਤੇ ਸ਼ਾੱ ਸੱਟ ਕਾਰਨ ਦੂਸਰੇ ਮੈਚ ‘ਚ ਸ਼ਾਮਲ ਨਹੀਂ ਰਵਿੰਦਰ ਜਡੇਜਾ ਦੀ ਮਾਹਿਰ ਸਪਿੱਨਰ ਹਰਫ਼ਨਮੌਲਾ ਦੇ ਤੌਰ ‘ਤੇ ਟੀਮ ‘ਚ ਵਾਪਸੀ ਪਰਥ, 13 ਦਸੰਬਰ ਬੱਲੇਬਾਜ਼ ਰੋਹਿਤ ਸ਼ਰਮਾ, ਆਫ਼ ਸਪਿੱਨਰ ਰਚਿਚੰਦਰਨ ਅਸ਼ਵਿਨ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਸ਼ੁੱਕਰਵਾਰ ਤੋਂ ਆਸਟਰੇਲੀਆ ਵਿਰੁੱਧ ਪਰਥ ‘ਚ ਖੇਡੇ ਜਾਣ ਵਾਲੇ ਦੂਸਰੇ ਟੈਸਟ ਲਈ ਭਾਰਤੀ ਕ੍ਰਿਕਟ ਟੀਮ ਤੋਂ ਬਾਹਰ […]
