Australia Temperature

Australia Weather: ਸਤੰਬਰ ਦੀ ਸ਼ੁਰੂਆਤ ’ਚ ਵੀ ਤਪ ਰਿਹਾ ਅਸਟਰੇਲੀਆ

ਅਸਟਰੇਲੀਆ ਦੇ ਪੂਰਬੀ ਹਿੱਸੇ ’ਚ ਗਰਮੀ ਤੋਂ ਹੁਣ ਵੀ ਲੋਕ ਬੇਹਾਲ ਹਨ ਸਤੰਬਰ ਦੀ ਸ਼ੁਰੂਆਤ ਵੀ ਅਸਾਧਾਰਨ ਗਰਮੀ ਨਾਲ ਹੋਈ ਹੈ। ਬ੍ਰਿਸਬੇਨ ਵਿੱਚ ਤਾਪਮਾਨ 34 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ। ਮੌਸਮ ਵਿਭਾਗ ਅਨੁਸਾਰ ਐਲ ਨੀਨੋ ਪ੍ਰਭਾਵ ਨੇ ਵੀ ਚਿੰਤਾਵਾਂ ਵਧਾ ਦਿੱਤੀਆਂ ਹਨ।
ਕੁੱਲ ਜਹਾਨ  ਖਾਸ ਖਬਰ