Attacked
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਪੁਲਵਾਮਾ ‘ਚ ਅੱਤਵਾਦੀਆਂ ਵੱਲੋਂ ਥਾਣੇ ‘ਤੇ ਹਮਲਾ
Published On
By Sach Kahoon Punjabi Desk
ਪੁਲਵਾਮਾ ‘ਚ ਅੱਤਵਾਦੀਆਂ ਵੱਲੋਂ ਥਾਣੇ ‘ਤੇ ਹਮਲਾ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤੋਂ ਰਿਹਾ ਬਚਾਅ ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦੀਆਂ ਨੇ ਥਾਣੇ ਨੂੰ ਨਿਸ਼ਾਨਾ ਬਣਾ ਕੇ ਰਾਈਫਲ ਗ੍ਰੇਨੇਡ ਨਾਲ ਹਮਲਾ ਕੀਤਾ ਜਿਸ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਧਿਕਾਰਕ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਸ਼ਾਮ ਅੱਤਵਾਦੀਆਂ ਨੇ ਅਣਪਛਾਤੇ ਸਥਾਨ ਤੋਂ […]
ਸਾਧੂ ਸਿੰਘ ਧਰਮਸੋਤ ਦਾ ਅਕਾਲੀ ਦਲ ‘ਤੇ ਹਮਲਾ
Published On
By Sach Kahoon Punjabi Desk
ਜਲੰਧਰ। ਸ਼੍ਰੀ ਰਾਮ ਜੀ ਦੇ ਪ੍ਰਗਟ ਦਿਵਸ ਮੌਕੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਹੇਠ ਸ਼੍ਰੀ ਰਾਮ ਚੌਕ ਤੋਂ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਰੱਖੇ ਗਏ ਸਮਾਗਮ ‘ਚ ਪਹੁੰਚੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੰਜਾਬ ‘ਚ ਕਾਂਗਰਸ ਪਾਰਟੀ ਵੱਲੋਂ 13 ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਗਿਆ। ਉਥੇ […]
ਕਚਹਿਰੀ ਚੌਂਕ ‘ਚ ਸਹੁਰੇ ਪਰਿਵਾਰ ‘ਤੇ ਕਾਤਲਾਨਾ ਹਮਲਾ, ਪੰਜ ਜ਼ਖਮੀ
Published On
By Sach Kahoon Punjabi Desk
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਬਠਿੰਡਾ ਦੇ ਅਦਾਲਤੀ ਕੰਪਲੈਕਸ ਦੇ ਨਜ਼ਦੀਕ ਅੱਜ ਇੱਕ ਨੌਜਵਾਨ ਨੇ ਆਪਣੇ ਭਰਾ ਦੀ ਸਹਾਇਤਾ ਨਾਲ ਆਪਣੀ ਪਤਨੀ, ਸੱਸ, ਸਹੁਰੇ, ਸਾਲੇ ਅਤੇ ਉਸ ਦੇ ਦੋਸਤ ‘ਤੇ ਹਮਲਾ ਕਰਕੇ ਪੰਜਾਂ ਨੂੰ ਸਖਤ ਜ਼ਖਮੀ ਕਰ ਦਿੱਤਾ ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਵੇਰਵਿਆਂ ਅਨੁਸਾਰ ਦੋਵਾਂ ਪਰਿਵਾਰਾਂ […]
ਦੋ ਅਣਪਛਾਤੇ ਵਿਅਕਤੀਆਂ ਨੇ ਦੁਕਾਨਦਾਰ ‘ਤੇ ਕੀਤਾ ਹਮਲਾ
Published On
By Sach Kahoon Punjabi Desk
ਦੁਕਾਨਦਾਰ ਨੇ ਲਾਇਆ ਤੀਹ ਹਜ਼ਾਰ ਦੀ ਲੁੱਟ ਦਾ ਦੋਸ਼ ਭਜਨ ਸਮਾਘ, ਸ੍ਰੀ ਮੁਕਤਸਰ ਸਾਹਿਬ ਪਿੰਡ ਅਟਾਰੀ ਵਿਖੇ ਬੀਤੇ ਦਿਨੀਂ ਕਰਿਆਣੇ ਦਾ ਕੰਮ ਕਰਦੇ ਦੁਕਾਨਦਾਰ ‘ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਦੁਕਾਨ ‘ਤੇ ਕੰਮ ਕਰ ਰਹੇ ਦੁਕਾਨ ਮਾਲਕ ਤੇ ਉਸ ਦੀ ਮਾਤਾ ਨੂੰ ਜ਼ਖਮੀ ਕਰ ਦਿੱਤਾ ਦੁਕਾਨਦਾਰ ਨੇ ਆਖਿਆ ਕਿ ਹਮਲਾਵਰ ਲਗਭਗ ਤੀਹ […]
ਪੰਜਾਬੀ ‘ਵਰਸਿਟੀ ਬਣੀ ਜੰਗ ਦਾ ਮੈਦਾਨ, ਧਰਨੇ ‘ਤੇ ਬੈਠੇ ਵਿਦਿਆਰਥੀਆਂ ‘ਤੇ ਹਮਲਾ
Published On
By Sach Kahoon Punjabi Desk
ਡੀਐੱਸਓ ਸਮੇਤ ਧਰਨੇ ‘ਤੇ ਬੈਠੇ ਅੱਧੀ ਦਰਜ਼ਨ ਵਿਦਿਆਰਥੀ ਜ਼ਖਮੀ ਦੂਜੀ ਜਥੇਬੰਦੀ ਨੇ ਫਾਇਰਿੰਗ ਵੀ ਕੀਤੀ: ਵਿਦਿਆਰਥਣ ਆਗੂ ਪਟਿਆਲਾ, (ਖੁਸ਼ਵੀਰ ਤੂਰ)। ਪੰਜਾਬੀ ਯੂਨੀਵਰਸਿਟੀ ਪਟਿਆਲਾ ਲਗਾਤਾਰ ਯੁੱਧ ਦਾ ਮੈਦਾਨ ਬਣਦੀ ਜਾ ਰਹੀ ਹੈ ਅੱਜ ਸ਼ਾਮ ਅੱਠ ਵੱਜ ਕੇ ਦਸ ਮਿੰਟ ‘ਤੇ ਧਰਨੇ ‘ਤੇ ਬੈਠੇ ਵਿਦਿਆਰਥੀਆਂ ‘ਤੇ ਇੱਕ ਹੋਰ ਜਥੇਬੰਦੀ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ […]
ਚਾਚੇ ਨੇ ਭਤੀਜੀ ‘ਤੇ ਕੀਤਾ ਕਿਰਚ ਨਾਲ ਹਮਲਾ, ਮੌਤ
Published On
By Sach Kahoon Punjabi Desk
ਸਤਪਾਲ ਥਿੰਦ, ਫਿਰੋਜ਼ਪੁਰ। ਕਸਬਾ ਜ਼ੀਰਾ ਅਧੀਨ ਆਉਂਦੇ ਪਿੰਡ ਸ਼ਾਹ ਅੱਬੂ ਬੁੱਕਰ ਵਿਖੇ ਇੱਕ ਚਾਚੇ ਵੱਲੋਂ ਆਪਣੀ ਭਤੀਜੀ ‘ਤੇ ਕਿਰਚ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜਿਸਨੂੰ ਇਲਾਜ਼ ਲਈ ਫਰੀਦਕੋਟ ਮੈਡੀਕਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ 10ਵੀਂ ਜਮਾਤ ਦੀ ਵਿਦਿਆਰਥਣ ਕਿਰਨਦੀਪ […]
ਅਕਾਲੀ ਦਲ ਦੇ ਹਮਾਇਤੀਆਂ ‘ਤੇ ਡਾਂਗਾਂ ਤੇ ਤਲਵਾਰਾਂ ਨਾਲ ਹਮਲਾ
Published On
By Sach Kahoon Punjabi Desk
3 ਵਰਕਰ ਬੁਰੀ ਤਰ੍ਹਾਂ ਜ਼ਖਮੀ ਅਕਾਲੀ ਆਗੂਆਂ ਨੇ ਥਾਣੇ ਮੂਹਰੇ ਕੀਤੀ ਨਾਅਰੇਬਾਜ਼ੀ ਭਵਾਨੀਗੜ੍ਹ, ਸੱਚ ਕਹੂੰ ਨਿਊਜ਼ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਦੌਰਾਨ ਅੱਜ ਬਲਾਕ ਦੇ 4 ਪਿੰਡਾਂ ‘ਚ ਬੂਥਾਂ ‘ਤੇ ਬੈਠੇ ਅਕਾਲੀ ਦਲ ਦੇ ਹਮਾਇਤੀਆਂ ‘ਤੇ ਡਾਂਗਾਂ ਤੇ ਤਲਵਾਰਾਂ ਨਾਲ ਲੈਸ ਕਈ ਕਾਰਾਂ ‘ਤੇ ਸਵਾਰ ਲੱਠਮਾਰਾਂ ਨੇ ਹਮਲਾ ਕਰਕੇ 3 ਵਰਕਰਾਂ ਨੂੰ ਬੁਰੀ […]
ਪੱਤਰਕਾਰਾਂ ਦੀ ਟੀਮ ‘ਤੇ ਹਮਲਾ ਕਰਨ ਵਾਲੇ ਵਿਅਕਤੀਆਂ ਖਿਲਾਫ ਮਾਮਲਾ ਦਰਜ
Published On
By Sach Kahoon Punjabi Desk
ਕਵਰੇਜ ਦੌਰਾਨ ਪੱਤਰਕਾਰਾਂ ਤੋਂ ਕੈਮਰੇ ਖੋਹ ਕੇ ਕੀਤੀ ਸੀ ਕੁੱਟਮਾਰ | Journalist ਜਲਾਲਾਬਾਦ, (ਰਜਨੀਸ਼ ਰਵੀ/ਸੱਚ ਕਹੂੰ ਨਿਊਜ਼)। ਥਾਣਾ ਅਮੀਰ ਖਾਸ ਪੁਲਿਸ ਨੇ ਪਿੰਡ ਅਮੀਰ ਖਾਸ ਨੇੜੇ ਬੀਤੇ ਦਿਨੀਂ ਰੇਤ ਦੀ ਖੱਡ ਦੀ ਕਵਰੇਜ ਕਰਨ ਗਏ ਪੱਤਰਕਾਰਾਂ (Journalist) ਦੀ ਟੀਮ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ ਨਾਮਜ਼ਾਦ ਠੇਕੇਦਾਰ ਅਨਿਲ ਚੌਹਾਨ , ਗੁਰਜੰਟ ਸਿੰਘ ਸਿੱਧੂ, ਸ਼ਮਸ਼ੇਰ ਸਿੰਘ, […]
ਜਲਾਲਾਬਾਦ ‘ਚ ਰੇਤ ਮਾਫੀਆ ਨੇ ਪੱਤਰਕਾਰਾਂ ‘ਤੇ ਕੀਤਾ ਹਮਲਾ
Published On
By Sach Kahoon Punjabi Desk
ਠੇਕੇਦਾਰ ਦੇ ਕਰਿੰਦੇ ਸਨ ਹਥਿਆਰਾਂ ਨਾਲ ਲੈਸ | Sand Mafia ਪੱਤਰਕਾਰਾਂ ਨੇ ਪੁਲਿਸ ਦੇ ਢਿੱਲੇ ਰਵੱਈਏ ‘ਤੇ ਜਤਾਇਆ ਤਿੱਖਾ ਰੋਸ | Sand Mafia ਜਲਾਲਾਬਾਦ, (ਰਜ਼ਨੀਸ ਰਵੀ/ਸੱਚ ਕਹੂੰ ਨਿਊਜ਼)। ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਅਮੀਰ ਖਾਸ ਦੇ ਨਜ਼ਦੀਕ ਚੱਲ ਰਹੀ ਰੇਤੇ ਦੀ ਨਾਜਾਇਜ਼ ਖੱਡ ਦੀ ਕਵਰੇਜ਼ ਕਰਨ ਗਈ ਨਿਊਜ਼18 ਪੰਜਾਬ ਦੇ ਚਾਰ ਪੱਤਰਕਾਰਾਂ ਦੀ ਟੀਮ ‘ਤੇ […]
ਹਵਾਲਾਤੀਆਂ ਨੇ ਚਮਚਿਆਂ ਦੇ ਚਾਕੂ ਬਣਾ ਕੇ ਕੀਤਾ ਜੇਲ੍ਹ ਕਰਮਚਾਰੀਆਂ ‘ਤੇ ਹਮਲਾ, ਦੋ ਜ਼ਖਮੀ
Published On
By Sach Kahoon Punjabi Desk
ਹਵਾਲਾਤੀ ਸੁਖਦੀਪ ਸਿੰਘ ਤੇ ਗੋਬਿੰਦ ਸਿੰਘ ਆਪਣੇ ਆਪ ਨੂੰ ਬਿਮਾਰ ਦੱਸਦਿਆਂ ਕੀਤੀ ਸੀ ਦਵਾਈ ਮੰਗ | Mansa News ਮਾਨਸਾ, (ਸੁਖਜੀਤ ਮਾਨ/ਸੱਚ ਕਹੂੰ ਨਿਊਜ਼)।Mansa News ਜ਼ਿਲ੍ਹਾ ਜ਼ੇਲ੍ਹ ਮਾਨਸਾ ‘ਚ ਨਸ਼ਿਆਂ ਸਮੇਤ ਹੋਰ ਗੈਰ-ਕਾਨੂੰਨੀ ਕਾਰਵਾਈਆਂ ਖਿਲਾਫ ਕੀਤੀ ਹੋਈ ਸਖਤੀ ਤੋਂ ਬੁਖਲਾਹਟ ‘ਚ ਆਏ ਅੰਡਰ ਟ੍ਰਾਇਲ ਦੋ ਸਕੇ ਭਰਾਵਾਂ ਵੱਲੋਂ ਜ਼ੇਲ੍ਹ ਦੇ ਦੋ ਕਰਮਚਾਰੀਆਂ ‘ਤੇ ਕਾਤਲਾਨਾ ਹਮਲਾ ਕਰਕੇ […]
ਪਿੰਡ ਧਲੇਵਾਂ ‘ਚ ਅਵਾਰਾ ਕੁੱਤਿਆਂ ਵੱਲੋਂ ਭੇਡਾਂ ‘ਤੇ ਹਮਲਾ, 30 ਦੀ ਮੌਤ
Published On
By Sach Kahoon Punjabi Desk
ਪਿੰਡ ਦੇ ਸਰਪੰਚ ਵੱਲੋਂ ਗਰੀਬ ਪਰਿਵਾਰ ਨੂੰ ਸਹਾਇਤਾ ਦੇਣ ਦੀ ਮੰਗ ਭੀਖੀ (ਡੀ.ਪੀ. ਜਿੰਦਲ)। ਨੇੜਲੇ ਪਿੰਡ ਧਲੇਵਾਂ ਵਿਖੇ ਇੱਕ ਗਰੀਬ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟਿਆ ਜਦੋਂ ਪਰਿਵਾਰ ਵੱਲੋਂ ਵਾੜੇ ਵਿੱਚ ਬੰਦ ਕੀਤੀਆਂ 80 ਦੇ ਕਰੀਬ ਭੇਡਾਂ ‘ਤੇ ਅਵਾਰਾ ਕੁੱਤਿਆ ਨੇ ਹਮਲਾ ਕਰ ਦਿੱਤਾ ਜਿਸ ਨਾਲ 30 ਭੇਡਾਂ ਦੀ ਮੌਕੇ ਤੇ ਹੀ ਮੌਤ […]
ਤਿੰਨ ਬਦਮਾਸ਼ਾਂ ਵੱਲੋਂ ‘ਵਿੱਕੀ ਗੌਂਡਰ’ ਦੇ ਨਾਂਅ ‘ਤੇ ਡਾਕਟਰ ‘ਤੇ ਹਮਲਾ
Published On
By Sach Kahoon Punjabi Desk
ਸਤਪਾਲ ਥਿੰਦ, ਫਿਰੋਜ਼ਪੁਰ: ਫਿਰੋਜ਼ਪੁਰ ਦੇ ਕਸਬਾ ਮੱਖੂ ‘ਚ ਦਿਨ ਦਿਹਾੜੇ ਤਿੰਨ ਹਥਿਆਰਬੰਦ ਬਦਮਾਸ਼ਾਂ ਨੇ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦਾ ਨਾਮ ਲੈ ਕੇ ਰੇਲਵੇ ਰੋਡ ‘ਤੇ ਸਥਿਤ ਡਾਕਟਰ ਬਿਮਲ ਸ਼ਰਮਾ ਦੀ ਕਲੀਨਿਕ ‘ਤੇ ਹਮਲਾ ਕਰਕੇ ਡਾਕਟਰ ਨੂੰ ਜ਼ਖਮੀ ਮਰ ਦਿੱਤਾ। ਇਸ ਦੌਰਾਨ ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਡਾਕਟਰ ਸ਼ਰਮਾ ਨੇ ਇੱਕ ਬਦਮਾਸ਼ ਤੋਂ ਪਿਸਤੌਲ ਖੋਹ […]