Assam Flood Update

Assam Flood: ਅਸਾਮ ’ਚ ਹੜ੍ਹਾਂ ਦੀ ਮਾਰ 78 ਪਿੰਡਾਂ ਤੱਕ ਸੀਮਤ ਹੋਈ

ਅਸਾਮ ’ਚ ਹੜ੍ਹ ਦੀ ਸਥਿਤੀ ਕਾਫ਼ੀ ਹੱਦ ਤੱਕ ਆਮ ਵਾਂਗ ਹੋ ਗਈ ਹੈ। ਹੜ੍ਹਾਂ ਦਾ ਪ੍ਰਭਾਵ ਛੇ ਜ਼ਿਲ੍ਹਿਆਂ ਦੇ 78 ਪਿੰਡਾਂ ਤੱਕ ਸੀਮਤ ਹੋ ਗਿਆ ਹੈ। ਸਰਕਾਰ ਨੁਕਸਾਨ ਦਾ ਮੁਲਾਂਕਣ ਕਰਨ ਲਈ ਸਰਵੇਖਣ ਕਰ ਰਹੀ ਹੈ। ਇਸ ਜ਼ਿਲ੍ਹੇ ’ਚ ਘਰਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ।
ਦੇਸ਼  ਖਾਸ ਖਬਰ