Vietnam Boat Accident

Vietnam Boat Accident: ਵੀਅਤਨਾਮ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 15 ਭਾਰਤੀਆਂ ਦੀ ਮੌਤ

ਸ਼ਨਿੱਚਰਵਾਰ ਨੂੰ ਵੀਅਤਨਾਮ ਦੇ ਫੂ ਕੁਓਕ ਟਾਪੂ ਨੇੜੇ ਇੱਕ ਕਿਸ਼ਤੀ ਪਲਟ ਗਈ। ਹਾਸਲ ਹੋਏ ਵੇਰਵਿਆਂ ਮੁਤਾਬਕ, ਯਾਤਰੀਆਂ ਵਿੱਚੋਂ 32 ਭਾਰਤੀ ਸਨ। ਉਨ੍ਹਾਂ ਵਿੱਚੋਂ ਪੰਦਰਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਸੈਲਾਨੀ ਸਨ।
ਕੁੱਲ ਜਹਾਨ  ਖਾਸ ਖਬਰ 
Govt Ad Sach Kahoon Helpline Sachchi Shiksha Official