Valuables

ਲੁਟੇਰੇ ਗੋਲੀਬਾਰੀ ਕਰਕੇ ਵਪਾਰੀ ਤੋਂ 80 ਹਜਾਰ ਰੁਪਏ ਲੁੱਟਕੇ ਫਰਾਰ

ਬਠਿੰਡਾ। ਜਿਲ੍ਹਾ ਬਠਿੰਡਾ ਦੇ ਕਸਬਾ ਭਗਤਾ ਭਾਈ ‘ਚ ਅੱਜ ਦੋ ਲੁਟੇਰਿਆਂ ਨੇ ਫਾਇਰਿੰਗ ਕਰਕੇ ਇੱਕ ਵਪਾਰੀ ਤੋਂ 80 ਹਜਾਰ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ ਦਿਨ ਦਿਹਾੜੇ ਹੋਈ ਇਸ ਵਾਰਦਾਤ ਤੋਂ ਬਾਅਦ ਸ਼ਹਿਰ ਵਾਸੀਆਂ ‘ਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ ਪੁਲਿਸ ਨੇ ਕੇਸ ਦਰਜ ਕਰਕੇ ਲੁਟੇਰਿਆਂ ਦੀ ਤਲਾਸ਼ ‘ਚ ਜੁਟਣ ਦਾ ਦਾਅਵਾ ਕੀਤਾ ਹੈ […]
ਪੰਜਾਬ 

ਪੰਜਾਬ ‘ਚ ਟਰਾਂਸਫਾਰਮਰ ਚੋਰਾਂ ਦੀ ਚਾਂਦੀ

ਇੱਕੋ ਰਾਤ ਪਿੰਡ ਸੂਰੇਵਾਲਾ, ਰੋਡੇ, ਕਾਲਾਬੂਲਾ ਤੇ ਦੀਦਾਰਗੜ੍ਹ ‘ਚ 15  ਟਰਾਂਸਫਾਰਮਰਾਂ ‘ਚੋਂ ਕੀਮਤੀ ਸਮਾਨ ਚੋਰੀ | Muktsar News ਦੋਦਾ (ਰਵੀਪਾਲ)। ਪੰਜਾਬ ‘ਚ ਕਿਸਾਨਾਂ ਦੇ ਖੇਤਾਂ ‘ਚੋਂ ਟਰਾਂਸਫ਼ਾਰਮਰਾਂ ਦੀਆਂ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾ ਨਹੀਂ ਲੈ ਰਿਹਾ ਇਨ੍ਹਾਂ ਚੋਰੀਆਂ ਨੂੰ ਲੈ ਕੇ ਕਿਸਾਨਾਂ ਦੀ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ। ਬੀਤੀ ਰਾਤ ਕਸਬਾ ਦੋਦਾ ਦੇ ਪਿੰਡ […]
ਪੰਜਾਬ  Breaking News