UPA-2

2ਜੀ ਸਪੈਕਟਰਮ ਘਪਲਾ : ਰਾਜਾ, ਕਨੀਮੋਝੀ ਸਮੇਤ 19 ਬਰੀ

ਨਵੀਂ ਦਿੱਲੀ (ਏਜੰਸੀ)। 2ਜੀ ਸਪੈਕਟਰਮ ਵੰਡ ਘਪਲੇ ਵਿੱਚ ਸਾਬਕਾ ਮੰਤਰੀ ਏ. ਰਾਜਾ, ਡੀਐੱਮਕੇ ਸਾਂਸਦ ਐੱਮ.ਕੇ. ਕਨੀਮੋਝੀ ਸਮੇਤ 19 ਜਣਿਆਂ ਨੂੰ ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰਾਹਤ ਦਿੰਦਿਆਂ ਬਰੀ ਕਰ ਦਿੱਤਾ। ਪਟਿਆਲਾ ਹਾਊਸ ਸਥਿਤ ਸੀਬੀਆਈ ਦੇ ਵਿਸ਼ੇਸ਼ ਜੱਜ ਓ.ਪੀ. ਸੈਣੀ ਨੇ ਇਸ ਮਹੱਤਵਪੂਰਨ ਮੁਕੱਦਮੇ ਦਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਮੁਦਈ ਧਿਰ ਕਿਸੇ ਵੀ ਦੋਸ਼ ਨੂੰ […]
ਦੇਸ਼  Breaking News