Transformers
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਤਾਂਬਾ ਚੋਰਾਂ ਨੇ 6 ਟਰਾਂਸਫਾਰਮਰਾਂ ‘ਤੇ ਕੀਤਾ ਹੱਥ ਸਾਫ਼
Published On
By Sach Kahoon Punjabi Desk
ਮੁੱਦਕੀ(ਬਲਜਿੰਦਰ ਸਿੰਘ) | ਕਸਬਾ ਮੁੱਦਕੀ ਦੇ ਨਜ਼ਦੀਕ ਪਿੰਡ ਜਵਾਹਰ ਸਿੰਘ ਵਾਲਾ ਵਿਖੇ 6 ਟਰਾਂਸਫਾਰਮਰਾਂ ‘ਚੋਂ ਤੇਲ ਤਾਂਬਾ ਤੇ ਬੁਸ਼ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਭਰੇ ਮਨ ਨਾਲ ਦੱਸਦਿਆਂ ਕਿਹਾ ਕਿ ਪਿੰਡ ਜਵਾਹਰ ਸਿੰਘ ਵਾਲਾ ਦੇ ਸ਼ੇਰ ਸਿੰਘ ਪੁੱਤਰ ਪਾਲਾ ਸਿੰਘ, ਮਹਿੰਦਰ ਸਿੰਘ ਪੁੱਤਰ ਸਰਦਾਰਾ […]
ਪੰਜਾਬ ‘ਚ ਟਰਾਂਸਫਾਰਮਰ ਚੋਰਾਂ ਦੀ ਚਾਂਦੀ
Published On
By Sach Kahoon Punjabi Desk
ਇੱਕੋ ਰਾਤ ਪਿੰਡ ਸੂਰੇਵਾਲਾ, ਰੋਡੇ, ਕਾਲਾਬੂਲਾ ਤੇ ਦੀਦਾਰਗੜ੍ਹ ‘ਚ 15 ਟਰਾਂਸਫਾਰਮਰਾਂ ‘ਚੋਂ ਕੀਮਤੀ ਸਮਾਨ ਚੋਰੀ | Muktsar News ਦੋਦਾ (ਰਵੀਪਾਲ)। ਪੰਜਾਬ ‘ਚ ਕਿਸਾਨਾਂ ਦੇ ਖੇਤਾਂ ‘ਚੋਂ ਟਰਾਂਸਫ਼ਾਰਮਰਾਂ ਦੀਆਂ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾ ਨਹੀਂ ਲੈ ਰਿਹਾ ਇਨ੍ਹਾਂ ਚੋਰੀਆਂ ਨੂੰ ਲੈ ਕੇ ਕਿਸਾਨਾਂ ਦੀ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ। ਬੀਤੀ ਰਾਤ ਕਸਬਾ ਦੋਦਾ ਦੇ ਪਿੰਡ […]
