Sunita Williams Return

Sunita Williams Return: ਪੁਲਾੜ ਤੋਂ ਵਾਪਸ ਪਰਤੇ ਸੁਨੀਤਾ ਵਿਲੀਅਮ, 7 ਮਿੰਟ ਦਾ ਬਲੈਕਆਊਟ ਤੇ 1900 ਡਿਗਰੀ ਦੇ ਤਾਪਮਾਨ ’ਚੋਂ ਲੰਘੇ ਖਤਰਨਾਕ ਪਲ, ਦੇਸ਼ ਹੋਇਆ ਬਾਗੋਬਾਗ

Sunita Williams Return: ਨਵੀਂ ਦਿੱਲੀ। ਸੁਨੀਤਾ ਵਿਲੀਅਮਜ਼ ਪੁਲਾੜ ਵਿੱਚ ਨੌਂ ਮਹੀਨੇ ਬਿਤਾਉਣ ਤੋਂ ਬਾਅਦ ਸੁਰੱਖਿਅਤ ਧਰਤੀ ’ਤੇ ਵਾਪਸ ਆ ਗਈ ਹੈ। ਬੁੱਧਵਾਰ ਸਵੇਰੇ, ਸਪੇਸਐਕਸ ਦਾ ਡਰੈਗਨ ਕੈਪਸੂਲ ਸੁਨੀਤਾ ਸਮੇਤ ਚਾਰ ਪੁਲਾੜ ਯਾਤਰੀਆਂ ਨਾਲ ਫਲੋਰੀਡਾ ਸਮੁੰਦਰ ਵਿੱਚ ਉਤਰਿਆ। ਪੁਲਾੜ ਤੋਂ ਧਰਤੀ ਤੱਕ ਦੀ ਇਸ ਯਾਤਰਾ ਵਿੱਚ 17 ਘੰਟੇ ਲੱਗੇ। ਪਰ ਇਸ ਲੈਂਡਿੰਗ ਪ੍ਰਕਿਰਿਆ ਵਿੱਚ, 7 ਮਿੰਟ […]
ਦੇਸ਼  Breaking News  ਕੁੱਲ ਜਹਾਨ  ਖਾਸ ਖਬਰ